Breaking News
Home / Mehra Media (page 3402)

Mehra Media

ਡੋਨਾਲਡ ਟਰੰਪ ਨੇ ਸੰਭਾਲਿਆ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ

ਵਾਸ਼ਿੰਗਟਨ : ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਜਸ਼ਨ ਪਿਛਲੇ ਦਿਨਾਂ ਤੋਂ ਹੀ ਜਾਰੀ ਸਨ, ਜਦੋਂਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ …

Read More »

ਦਰਬਾਰ ਸਾਹਿਬ ‘ਚ ਨੌਜਵਾਨ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਇੱਕ ਗੈਰ-ਸਿੱਖ ਨੌਜਵਾਨ ਵੱਲੋਂ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਇਸ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਤਿੰਦਰ ਚੱਢਾ ਵਾਸੀ ਯਮੁਨਾ ਵਿਹਾਰ, ਨਵੀਂ …

Read More »

ਟਰੰਪ ਯੁੱਗ : ਮਨਮੋਹਕਸਮਾਰੋਹ-ਪ੍ਰਦਰਸ਼ਨਾਂ ‘ਚ ਰਾਸ਼ਟਰਪਤੀਬਣੇ ਟਰੰਪ, ਸਭ ਤੋਂ ਵੱਧ ਵਿਵਾਦਤਰਾਸ਼ਟਰਪਤੀ

ਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਰੋਹ, 1400 ਕਰੋੜ ਰੁਪਏ ਖਰਚੇ ਓਬਾਮਾ ਦੇ ਸਹੁੰ ਚੁੱਕ ਸਮਾਰੋਹ ਦੇ ਮੁਕਾਬਲੇ ਅੱਧੇ ਲੋਕ ਹੀ ਹੋਏ ਸ਼ਾਮਲ ਵਾਸ਼ਿੰਗਟਨ : ਡੋਨਾਲਡਟਰੰਪ, ਟੀਵੀਐਂਕਰ, ਰਾਈਟਰ, ਕਾਰੋਬਾਰੀਅਤੇ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ।ਨਿਊਯਾਰਕਟਾਈਮਜ਼ ਦੇ ਮੁਤਾਬਕ ਟਰੰਪ ਦੇ ਸਹੁੰ ਚੁੱਕ ਸਮਾਰੋਹਦਾ ਹਾਲੀਵੁੱਡ ਦੇ ਏ ਗਰੇਡਆਰਟਿਸਟਾਂ ਨੇ ਬਾਈਕਾਟਕੀਤਾ।ਫਿਰਵੀ ਇਹ ਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ …

Read More »

ਪੰਜਾਬ ਚੋਣਾਂ ‘ਚ ਗਾਇਬ ਪੰਜਾਬ ਦੇ ਹਕੀਕੀ ਮੁੱਦੇ

ਪੰਜਾਬ ਨੂੰ ਭਾਰਤਦੀਖੜਗ-ਭੁਜਾ ਆਖਿਆ ਜਾਂਦਾਰਿਹਾਹੈ।ਵਿਦੇਸ਼ੀਹਾਕਮਜਦੋਂ ਕਦੇ ਭਾਰਤ’ਤੇ ਧਾਵੀ ਹੋ ਕੇ ਆਉਂਦੇ ਰਹੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾਟਾਕਰਾਪੰਜਾਬੀਆਂ ਨਾਲ ਹੀ ਹੁੰਦਾ ਰਿਹਾਹੈ। ਇਸੇ ਕਰਕੇ ਪੰਜਾਬ ਨੂੰ ਭਾਰਤਦਾ’ਪ੍ਰਵੇਸ਼ ਦੁਆਰ’ ਵੀ ਆਖਿਆ ਜਾਂਦਾਰਿਹਾਹੈ।’ਵਿਚਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਖਾਣਵੀ ਇਸੇ ਕਰਕੇ ਬਣਿਆ ਹੈ ਕਿ ਭਾਰਤਦੀਖੜਗ-ਭੁਜਾ ਹੋਣਕਾਰਨ ਇੱਥੋਂ ਦੇ ਲੋਕਾਂ ਨੂੰ ਆਏ ਦਿਨਵਿਦੇਸ਼ੀਹਾਕਮਾਂ …

Read More »

ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਚੋਣ ਮੈਨੀਫੈਸਟੋ

ਮੱਖਣਕੁਹਾੜ ਵਿਧਾਨਸਭਾ ਜਾਂ ਲੋਕਸਭਾਚੋਣਾਂ ਵੇਲੇ ਜੰਗ ਦੇ ਮੈਦਾਨਵਾਲੀਹਾਲਤਬਣਜਾਂਦੀ ਹੈ। ਸਰਮਾਏਦਾਰ ਤੇ ਜਾਗੀਰਦਾਰਪਾਰਟੀਆਂ ਵੋਟਾਂ ਬਟੋਰਨਲਈਆਪਣਾਅੱਡੀਚੋਟੀਦਾ ਜ਼ੋਰ ਲਾਉਂਦੀਆਂ ਹਨ। ਕੋਈ ਵੀ ਕੋਝਾ ਅਤੇ ਘਟੀਆਹਥਿਆਰਵਰਤਣ ਤੋਂ ਕੋਈ ਗੁਰੇਜ਼ ਨਹੀਂ ਕੀਤਾਜਾਂਦਾ। ਝੂਠ ਤੇ ਛਲਕਪਟਦਾਖ਼ੂਬਸਹਾਰਾਲਿਆਜਾਂਦਾ ਹੈ। ਵੋਟਰਾਂ ਨੂੰ ਭਰਮਾਉਣਲਈਪੈਸੇ ਵੰਡੇ ਜਾਂਦੇ ਹਨ। ਭੁੱਕੀ, ਸ਼ਰਾਬ ਤੇ ਹੋਰਹਰਪ੍ਰਕਾਰ ਦੇ ਨਸ਼ੇ ਵਰਤਾਏ ਜਾਂਦੇ ਹਨ। ਟੀ.ਵੀ. ਸੈੱਟ, ਫਰਿਜਾਂ, ਮੋਟਰਸਾਈਕਲ …

Read More »

ਚੋਣ ਜ਼ਾਬਤੇ ਤੋਂ ਬਾਅਦ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇੱਕ ਜ਼ਿਲੇ ਦਾ ਡਿਪਟੀ ਕਮਿਸ਼ਨਰ  ਆਪਣੇ ਦਫ਼ਤਰ ਵਿਚ ਬੈਠਾ ਫਾਈਲਾਂ ਦੀ ਫੋਲਾ-ਫਾਲੀ ਕਰਦਾ ਦਸਖਤ ਕਰੀ ਜਾ ਰਿਹਾ ਸੀ। ਕੋਲ ਉਸਦਾ ਨਿੱਜੀ ਸਹਾਇਕ ਖੜਾ ਜ਼ਰੂਰੀ ਕਾਗਜ਼ਾਂ ਉਤੇ ਦਸਖਤ ਕਰਵਾ ਰਿਹਾ ਸੀ ਤੇ ਸਾਹਬ ਦੇ ਦਸਖਤ ਹੋਣ ਮਗਰੋਂ ਉਹ ਕਾਗਜ਼ਾਂ ਨੂੰ ‘ਕੀਮਤੀ ਸ਼ੈਅ’ ਸਮਝ ਕੇ ਹੱਥਾਂ …

Read More »

ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ‘ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਂਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …

Read More »

ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕਨੇਡੀਅਨ ਟੈਕਸ ਕਾਨੂੰਨ ਹੋਰ ਸਖਤ ਅਤੇ ਗੁਝਲਦਾਰ …

Read More »

‘ਆਪ’ ਦੀ ਹਮਾਇਤ ਲਈ ਬਰਤਾਨੀਆ ਤੋਂ 100 ਪਰਵਾਸੀ ਪੰਜਾਬੀ ਪਹੁੰਚੇ ਪੰਜਾਬ

ਕਿਹਾ, ਨਸ਼ੇ ਕਾਰਨ ਪੰਜਾਬੀਆਂ ਦਾ ਨਾਮ ਵਿਸ਼ਵ ਪੱਧਰ ‘ਤੇ ਹੋਇਆ ਖਰਾਬ   ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਰਤਾਨੀਆ ਵਿੱਚ ਰਹਿਣ ਵਾਲੇ ਪਰਵਾਸੀ ਪੰਜਾਬੀਆਂ ਦਾ ਇੱਕ ਵਫਦ ਅੱਜ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਹਵਾਈ ਅੱਡੇ ਉੱਤੇ ਪਹੁੰਚਿਆ। ਇਸ ਜਥੇ ਵਿੱਚ 100 ਪਰਵਾਸੀ ਸ਼ਾਮਲ ਹਨ। …

Read More »

ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ‘ਚ ਜਾਰੀ ਕੀਤਾ ਚੋਣ ਮੈਨੀਫੈਸਟੋ

ਵਾਅਦਿਆਂ ਦੀ ਲਾਈ ਝੜੀ ਗਰੀਬਾਂ ਨੂੰ 25 ਰੁਪਏ ਕਿਲੋ ਦੇਸੀ ਘਿਓ ਦਿਆਂਗੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਹ ਮੈਨੀਫੈਸਟੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਲੁਧਿਆਣਾ ਵਿਖੇ ਜਾਰੀ ਕੀਤਾ ਗਿਆ। …

Read More »