ਮੋਗਾ/ਬਿਊਰੋ ਨਿਊਜ਼ : ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਈ ਥਾਈਂ ਅਕਾਲੀ ਆਗੂਆਂ ‘ਤੇ ਹਮਲੇ ਹੋ ਚੁੱਕੇ ਹਨ। ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਵਿਚ ਅਕਾਲੀ ਸਰਪੰਚ ਬੇਅੰਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਪਿੰਡ ਵਿਚ ਰਾਤ ਨੂੰ ਦੋ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ …
Read More »ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਨਿਰਪੱਖ ਸੱਚਾਈ ਕਮਿਸ਼ਨ ਬਣੇ
ਅੰਮ੍ਰਿਤਸਰ ‘ਚ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਲ 1980 ਅਤੇ 90ਵੇਂ ਦੇ ਦਹਾਕੇ ਦੌਰਾਨ ਪੰਜਾਬ ਵਿੱਚੋਂ ਲਾਪਤਾ ਹੋਏ ਅਤੇ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਵਿਅਕਤੀਆਂ ਦੀ ਹੱਡਬੀਤੀ ਸੁਣਨ ਲਈ ਨਿੱਜੀ ਤੌਰ ‘ਤੇ ਬਣਾਏ ਗਏ ‘ਇੰਡੀਪੈਂਡੈਂਟ ਪੀਪਲਜ਼ ਟ੍ਰਿਬਿਊਨਲ’ ਨੇ ਮੁੱਢਲੇ ਤੌਰ ‘ਤੇ ਸਿਫਾਰਸ਼ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ …
Read More »‘ਜੀਟੀਏ ਗੋ ਟਰਾਂਜ਼ਿਟ ਰੇਲ ਪ੍ਰੋਜੈਕਟ’ ਲਈ ਨਿਵੇਸ਼ ਕੀਤੇ ਜਾਣ ਵਾਲੇ 1.8 ਬਿਲੀਅਨ ਡਾਲਰ ਦਾ ਲਾਭ ਬਰੈਂਪਟਨ ਨੂੰ ਵੀ ਮਿਲੇਗਾ
ਸੋਨੀਆ ਸਿੱਧੂ ਨੇ ਕੀਤੀ ਫੈੱਡਰਲ ਤੇ ਸੂਬਾਈ ਸਰਕਾਰਾਂ ਦੀ ਭਾਰੀ ਸ਼ਲਾਘਾ ਬਰੈਂਪਟਨ/ਬਿਊਰੋ ਨਿਊਜ਼ : ਆਧੁਨਿਕ ਅਤੇ ਸੁਯੋਗ ਤੇਜ਼-ਰਫ਼ਤਾਰ ਪਬਲਿਕ ਟਰਾਂਜ਼ਿਟ ਸਿਸਟਮ ਨਾਲ ਲੋਕਾਂ ਦਾ ਆਉਣ ਜਾਣ ਦਾ ਸਮਾਂ ਬੱਚਦਾ ਹੈ ਅਤੇ ਉਹ ਵਧੇਰੇ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਸਕਦੇ ਹਨ। ਇਸ ਨਾਲ ਹਵਾ-ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਦੇਸ਼ ਦੀ ਅਰਥ-ਵਿਵਸਥਾ …
Read More »ਨੌਵੀਂ ਸੈਣੀ ਸਭਿਆਚਾਰਕ ਰਾਤ ਸਫਲ ਰਹੀ
ਬਰੈਂਪਟਨ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਜੀਟੀਏ ਵਿਚ ਵਸਦੀ ਸੈਣੀ ਬਰਾਦਰੀ ਦਾ ਰੰਗਾ ਰੰਗ ਪ੍ਰੋਗਰਾਮ 25 ਮਾਰਚ ਸ਼ਨਿਚਰਵਾਰ ਬਰੈਂਪਟਨ ਦੇ ਮਸ਼ਹੂਰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਚ ਹੋਇਆ। ਬਹੁਤ ਹੀ ਭਰਵੀਂ ਹਾਜ਼ਰੀ ਨਾਲ ਸਾਰੇ ਪ੍ਰੋਗਰਾਮ ਦੌਰਾਨ, ਗਹਿਮਾ ਗਹਿਮੀ ਬਣੀ ਰਹੀ। ਬੱਚਿਆਂ ਦੇ ਭੰਗੜੇ, ਗਿੱਧਾ ਅਤੇ ਗੀਤਾਂ ਦੀਆਂ ਆਈਟਮਾਂ ਤੋਂ ਇਲਾਵਾ ਗੋਰੀਆਂ ਨੇ …
Read More »ਕਲਮਾਂ ਦਾ ਕਾਫਲਾ ਵਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਕਲਮਾਂ ਦਾ ਕਾਫਲਾ’ ਵਲੋਂ ਤਰਕਸ਼ੀਲ ਸੁਸਾਇਟੀ ਵਲੋਂ 16 ਅਪਰੈਲ ਨੂੰ ਰੋਜ਼ ਥੀਏਟਰ ਵਿੱਚ ਕਰਵਾਏ ਜਾ ਰਹੇ ‘ਤਰਕਸ਼ੀਲ ਨਾਟਕ ਮੇਲਾ’ ਲਈ ਨਾਟਕਾਂ ਦੀ ਤਿਆਰੀ ਲਈ ਭਾਰਤ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ ਕਰਵਾਇਆ ਗਿਆ। ਇਸ ਰੂਬਰੂ ਦੌਰਾਨ ਆਪਣੇ ਰੰਗਮੰਚ ਦੇ …
Read More »ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਛਪ ਕੇ ਤਿਆਰ
ਬਰੈਂਪਟਨ : ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਪ੍ਰਕਾਸ਼ਤ ਹੋ ਗਈ ਹੈ। ਇਸ ਵਿਚ ਡਾ. ਮਹਿੰਦਰ ਸਿੰਘ ਰੰਧਾਵਾ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਆ, ਗੁਲਜ਼ਾਰ ਸਿੰਘ ਸੰਧੂ ਅਤੇ ਸੰਤ ਰਾਮ ਉਦਾਸੀ ਦੇ ਭਰਪੂਰ ਸ਼ਬਦ ਚਿੱਤਰ ਹਨ ਜੋ …
Read More »ਚੋਰੀ ਦੇ ਵਾਹਨਾਂ ਅਤੇ ਡਰੱਗਸ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰੀ
ਪੀਲ : 21 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਵਾਹਨ ਚੋਰੀ ਕਰਨ ਅਤੇ ਡਰੱਗ ਰੱਖਣ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਸ਼ਨਿੱਚਰਵਾਰ, 1 ਅਪ੍ਰੈਲ ਨੂੰ ਪੁਲਿਸ ਨੇ ਡਿਕਸਨ ਰੋਡ, ਨਿਕਟ ਕਾਰਲੀਗਵਿਊ ਡਰਾਈਵ, ਟੋਰਾਂਟੋ ‘ਚ ਇਨ੍ਹਾਂ ਲੋਕਾਂ ਨੂੰ ਵਿਸਥਾਰਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ …
Read More »ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿਚ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ 110 ਵਿਅਕਤੀਆਂ ਨੇ ਭਾਗ ਲਿਆ। …
Read More »ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼
ਮਿਸੀਸਾਗਾ/ਬਿਊਰੋ ਨਿਊਜ਼ ਸਟੇਜ ਅਦਾਕਾਰ, ਗਾਇਕਾ, ਫਿਲਮ ਅਦਾਕਾਰ ਅਤੇ ਟੀ ਵੀ ਸਟਾਰ ਵਜੋਂ ਸਤਿੰਦਰ ਸੱਤੀ ਦੇ ਕਈ ਰੂਪ ਹਨ। ਪੰਜਾਬੀ ਮਨੋਰੰਜਨ ਜਗਤ ਦੀ ਇਸ ਜਾਣੀ ਪਛਾਣੀ ਸਖਸ਼ੀਅਤ ਨੂੰ ਕੁੱਝ ਕੁ ਦੇਰ ਪਹਿਲਾਂ ਪੰਜਾਬ ਦੀ ਪ੍ਰਮੁੱਖ ਕਲਾ ਸੰਸਥਾ ‘ਪੰਜਾਬ ਆਰਟਸ ਕੌਂਸਲ’ ਦੀ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸੱਤੀ ਹੁਣ ਇਕ …
Read More »ਸਿੱਖ ਵਿਰਾਸਤੀ ਮਹੀਨਾ ਮਨਾਏ ਜਾਣ ਤਹਿਤ ਪ੍ਰੋਗਰਾਮਾਂ ਦੀ ਹੋਈ ਸ਼ੁਰੂਆਤ
ਬਰੈਂਪਟਨ : ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਨੇ ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵ ਅਤੇ ਸਿਟੀ ਆਫ ਬਰੈਂਪਟਨ ਨੇ ਪੂਰੇ ਮਾਣ ਨਾਲ ਤੀਜਾ ਵਾਰਸ਼ਿਕ ਸਿੱਖ ਹੈਰੀਟੇਜ ਮਹੀਨਾ ਮਨਾਉਣ ਦਾ ਐਲਾਨ ਕੀਤਾ ਹੈ। ਲੰਘੇ ਦੋ ਸਾਲਾਂ ਤੋਂ ਸਫਲਤਾ ਪੂਰਵਕ ਆਯੋਜਿਤ ਕੀਤਾ ਜਾ ਰਹੇ ਸਿੱਖ ਹੈਰੀਟੇਜ ਮਹੀਨੇ ਵਿਚ ਇਸ ਵਾਰ ਕਈ ਭਾਈਚਾਰੇ ਵੀ …
Read More »