Breaking News
Home / Mehra Media (page 2528)

Mehra Media

ਅੱਤਵਾਦ ‘ਤੇ ਪਾਕਿ ਨੂੰ ਸਖਤ ਚਿਤਾਵਨੀ

ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ ਨਵੀਂ ਦਿੱਲੀ : ਕੰਟਰੋਲ ਰੇਖਾ ‘ਤੇ ਲਗਾਤਾਰ ਬਿਨਾ ਕਾਰਨ ਗੋਲੀਬਾਰੀ ਕਰਨ, ਅੱਤਵਾਦੀਆਂ ਦੀ ਘੁਸਪੈਠ ਕਰਾਉਣ ਅਤੇ ਤਿੰਨ ਭਾਰਤੀ ਜਵਾਨਾਂ ਦੀ ਹੱਤਿਆ ‘ਤੇ ਭਾਰਤ ਨੇ ਪਾਕਿਸਤਾਨ ਨੂੰ ਸਖਤ ਤਰੀਕੇ ਨਾਲ ਲਤਾੜਿਆ ਹੈ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਪਾਕਿ …

Read More »

ਆਸਟ੍ਰੇਲੀਆ ‘ਚ ਸਿੱਖ ਉਮੀਦਵਾਰ ‘ਤੇ ਨਸਲੀ ਟਿੱਪਣੀ

ਮੈਲਬੌਰਨ : ਆਸਟ੍ਰੇਲੀਆ ਵਿਚ ਸਿਟੀ ਕੌਂਸਲ ਦੀ ਚੋਣ ਲੜ ਰਹੇ ਸੰਨੀ ਸਿੰਘ ਨਾਮਕ ਸਿੱਖ ਉਮੀਦਵਾਰ ‘ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਸਿੱਖ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਲਈ ਬਣਾਏ ਗਏ ਆਦਮ ਕੱਦ ਕੱਟ ਆਊਟ ਨੇੜੇ ਇਕ ਟਰੱਕ ਡਰਾਈਵਰ ਨੇ ਨਸਲੀ ਟਿੱਪਣੀਆਂ ਕੀਤੀਆਂ ਤੇ ਬਾਅਦ ਵਿਚ ਉਸ ਕੱਟ …

Read More »

ਟਰੰਪ ਦੀ ‘ਜ਼ੀਰੋ ਟੌਲੇਰੈਂਸ’ ਪਾਲਿਸੀ ਤਹਿਤ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪਰਵਾਸੀਆਂ ਵਿਚੋਂ ਵੱਡੀ ਗਿਣਤੀ ਸਿੱਖਾਂ ਦੀ

ਅਮਰੀਕੀ ਜੇਲ੍ਹ ‘ਚ ਬੰਦ ਪਰਵਾਸੀ ਸਿੱਖਾਂ ਨੂੰ ਗੁਰੂ ਘਰ ਦਾ ਆਸਰਾ ਸਾਲੇਮ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੈਰਕਾਨੂੰਨੀ ਪਰਵਾਸ ਪ੍ਰਤੀ ‘ਜ਼ੀਰੋ ਟੌਲੇਰੈਂਸ’ ਪਾਲਿਸੀ ਤਹਿਤ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪਰਵਾਸੀਆਂ ਵਿਚੋਂ ਵੱਡੀ ਗਿਣਤੀ ਸਿੱਖਾਂ ਦੀ ਹੈ। ਸਾਲੇਮ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ, ਦਿਹਾਤੀ ਓਰੇਗਨ (ਸ਼ੈਰੀਡਨ) …

Read More »

ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਹੋਇਆ ਨਿਲਾਮ

ਮਹਾਰਾਣੀ ਜਿੰਦ ਕੌਰ ਦਾ ਹਾਰ ਸਭ ਤੋਂ ਮਹਿੰਗਾ 1 ਲੱਖ 87 ਹਜ਼ਾਰ ਪੌਂਡ ‘ਚ ਵਿਕਿਆ ਲੰਡਨ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਨਿਲਾਮ ਹੋਇਆ ਹੈ। ਜਿਸ ਵਿੱਚ ਮਹਾਰਾਣੀ ਜਿੰਦ ਕੌਰ ਦਾ ਹਾਰ ਸਭ ਤੋਂ ਮਹਿੰਗਾ 1 ਲੱਖ 87 ਹਜ਼ਾਰ ਪੌਂਡ ਵਿਚ ਵਿਕਿਆ। …

Read More »

ਅਕਾਲੀ ਦਲ ਲਈ ਅਗਨੀ ਪ੍ਰੀਖਿਆ ਹੋਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ

ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਜਕਾਰਨੀ ਕਮੇਟੀ ਦੀ ਬੈਠਕ ਕਰਕੇ 13 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਪ੍ਰਧਾਨਗੀ ਦੇ ਚਾਹਵਾਨਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿੱਖ ਗੁਰਦੁਆਰਾ ਐਕਟ-1925 ਅਨੁਸਾਰ …

Read More »

ਕੈਨੇਡਾ ਵਿੱਚ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ

ਲੰਡਨ : ਹੁਵੇਈ ਕੰਜ਼ਿਊਮਰ ਬਿਜਨਸ ਗਰੁੱਪ (ਬੀਜੀ) ਨੇ ਲੰਡਨ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਆਪਣਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ ਲਾਂਚ ਕਰਨ ਦਾ ਐਲਾਨ ਕੀਤਾ। ਦੁਨੀਆ ਦੀ ਪਹਿਲੀ 7ਐੱਨਐੱਮ ਮੋਬਾਇਲ ਆਰਟੀਫਿਸ਼ਿਅਲ ਇੰਟੈਲੀਜੈਂਸ (ਏਆਈ) ਚਿਪਸੈੱਟ ਕਿਰੀਨ 980 ਰਾਹੀਂ ਸੰਚਾਲਿਤ ਹੁਵੇਈ ਮੇਟ 20 ਸੀਰੀਜ਼ ਸ਼ਕਤੀਸ਼ਾਲੀ …

Read More »

ਨੀਲੇ ਰੰਗ ਦੀ ਰੋਸ਼ਨੀ, ਨੀਂਦ ਲਈ ਘਾਤਕ

ਮਹਿੰਦਰ ਸਿੰਘ ਵਾਲੀਆ ਅੱਛੀ ਸਿਹਤ ਲਈ ਜਿੱਥੇ ਸੰਤੁਲਨ ਭੋਜਨ, ਕਸਰਤ ਜ਼ਰੂਰੀ ਹਨ, ਉਥੇ ਨੀਂਦ ਦੀ ਮਹੱਤਤਾ ਇਨ੍ਹਾਂ ਤੋਂ ਘੱਟ ਨਹੀਂ। ਨੀਂਦ ਸਮੇਂ ਜਿਥੇ ਸੈਲਾਂ ਦੀ ਟੁੱਟ-ਫੁੱਟ ਦੀ ਮੁਰੰਮਤ ਹੁੰਦੀ ਹੈ, ਉਥੇ ਸਰੀਰ ਨੂੰ ਅਗਲੇ ਦਿਨ ਲਈ ਕ੍ਰਿਆਸ਼ੀਲ ਫੁਰਤੀਲਾ ਅਤੇ ਚੁਸਤ ਰੱਖਣਾ ਹੁੰਦਾ ਹੈ। ਪ੍ਰੰਤੂ ਘੱਟ ਨੀਂਦ ਕਾਰਨ ਕਈ ਰੋਗਾਂ ਜਿਵੇਂ …

Read More »

ਮਨ ਦਾ ਅਨੰਦ

ਮਨ ਦਾ ਅਨੰਦ ਅਸੀਂ ਲੱਭਦੇ ਹਾਂ, ਪਰ ਲੱਭਦਾ ਨਹੀਂ; ਅਨੰਦ ਸਾਡੇ ਮੋਹਰੇ ਮੋਹਰੇ ਤੇ ਅਸੀਂ ਮਗਰ ਮਗਰ ਭਾਲਦੇ ਫਿਰਦੇ ਹਾਂ। ਦਰਅਸਲ ਅਨੰਦ ਕੋਈ ਦਿਖਣ ਵਾਲੀ ਜਾਂ ਪਦਾਰਥੀ ਵਸਤੂ ਨਹੀਂ; ਇਹ ਇੱਕ ਅਨੁਭਵੀ ਅਵਸਥਾ ਹੈ। ਇਹ ਨਾਂ ਤਾਂ ਪੈਸਿਆਂ ਨਾਲ ਖਰੀਦੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਹੱਟੀਓਂ ਜਾਂ ਬਜ਼ਾਰੋਂ …

Read More »

ਓਟਵਾ ਵੱਲੋਂ ਸਾਊਦੀ ਅਰਬ ਨਾਲ ਹੋਏ ਹਥਿਆਰ ਸਮਝੌਤੇ ਦੇ ਵਿਰੋਧ ‘ਚ ਡਟੇ ਜਗਮੀਤ ਸਿੰਘ

ਕਿਹਾ : 15 ਬਿਲੀਅਨ ਡਾਲਰ ‘ਚ ਸਾਊਦੀ ਅਰਬ ਨਾਲ ਹੋਇਆ ਹਥਿਆਰਾਂ ਸਬੰਧੀ ਸਮਝੌਤਾ ਓਟਵਾ ਕਰੇ ਰੱਦ ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਓਟਵਾ ਨੂੰ ਅਪੀਲ ਕੀਤੀ ਕਿ ਉਹ ਸਾਊਦੀ ਅਰਬ ਨਾਲ ਹਥਿਆਰਾਂ ਸਬੰਧੀ ਕੀਤਾ ਸਮਝੌਤਾ ਤੁਰੰਤ ਰੱਦ ਕਰੇ। ਜ਼ਿਕਰਯੋਗ ਹੈ ਕਿ ਓਟਵਾ ਨੇ ਸਾਊਦੀ ਅਰਬ ਨਾਲ 15 ਬਿਲੀਅਨ …

Read More »

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿਚ ਵਾਧਾ ਕਰਕੇ ਨਾਗਰਿਕਾਂ ਦੀਆਂ ਵਧਾਈਆਂ ਮੁਸ਼ਕਲਾਂ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਦੇ ਬੈਂਕ ਆਫ ਕੈਨੇਡਾ ਨੇ ਜੁਲਾਈ 2017 ਤੋਂ ਬਾਅਦ ਪੰਜਵੀਂ ਵਾਰ ਬੈਂਕ ਵਿਆਜ਼ ਦਰਾਂ ਵਿੱਚ ਵਾਧੇ ਦਾ ਐਲਾਨ ਕਰਕੇ ਆਮ ਕੈਨੇਡਾ ਵਾਸੀਆਂ ਨੂੰ ਸ਼ੰਕੇ ਵਿਚ ਪਾ ਦਿੱਤਾ ਹੈ। ਨਵੀਆਂ ਵਿਆਜ਼ ਦਰਾਂ 1.75 ਫੀਸਦੀ, ਜੋ ਕਿ ਦਸੰਬਰ 2008 ਤੋਂ ਬਾਅਦ ਸੱਭ ਤੋਂ ਵੱਧ ਦਰ ਹੋਣ ਜਾ ਰਹੀ ਹੈ। …

Read More »