Breaking News
Home / Mehra Media (page 2282)

Mehra Media

ਪੱਛਮੀ ਬੰਗਾਲਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮੋਦੀ’ਤੇ ਨਿਸ਼ਾਨਾ

ਕਿਹਾ – ਮੋਦੀ 5 ਸਾਲਾਂ ਵਿਚਰਾਮਮੰਦਰਨਹੀਂ ਬਣਵਾ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾਪ੍ਰਧਾਨਅਮਿਤਸ਼ਾਹ ਦੇ ਰੋਡਸ਼ੋਅ ਦੌਰਾਨ ਹੋਈ ਹਿੰਸਾ ‘ਤੇ ਭਾਜਪਾਅਤੇ ਤ੍ਰਿਣਮੂਲ ਕਾਂਗਰਸਵਿਚਕਾਰਸ਼ਬਦੀ ਜੰਗ ਜਾਰੀਹੈ।ਪ੍ਰਧਾਨਮੰਤਰੀਮੋਦੀ ਨੇ ਕੋਲਕਾਤਾਵਿਚ ਹਿੰਸਾ ਦੌਰਾਨ ਤੋੜੀ ਗਈ ਈਸ਼ਵਰਚੰਦਰਵਿਦਿਆਸਾਗਰਦੀਮੂਰਤੀ ਬਣਾਉਣ ਦਾਵਾਅਦਾਕੀਤਾ ਹੈ ਅਤੇ ਕਿਹਾ ਕਿ ਅਸੀਂ ਪੰਜਧਾਤੂਦੀਮੂਰਤੀਬਣਾਵਾਂਗੇ। ਮੋਦੀ ਦੇ ਇਸ ਬਿਆਨ’ਤੇ ਪਲਟਵਾਰਕਰਦਿਆਂ ਪੱਛਮੀ ਬੰਗਾਲਦੀ ਮੁੱਖ ਮੰਤਰੀਮਮਤਾਬੈਨਰਜੀ ਨੇ ਕਿਹਾ …

Read More »

ਲੋਕਾਂ ਦੇ ਸਰੋਕਾਰਾਂ ਤੋਂ ਬਹੁਤ ਦੂਰ ਹਨ ਚੋਣਾਂ

ਸਤਨਾਮ ਸਿੰਘ ਮਾਣਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਆਪਣੀ ਚੋਣ ਮੁਹਿੰਮ ਦੌਰਾਨ ਦੇਸ਼ ਦੇ ਨੌਜਵਾਨਾਂ, ਕਿਸਾਨਾਂ, ਸਨਅਤਕਾਰਾਂ, ਵਪਾਰੀਆਂ ਅਤੇ ਮੁਲਾਜ਼ਮਾਂ, ਗੱਲ ਕੀ ਹਰ ਵਰਗ ਦੇ ਲੋਕਾਂ ਨਾਲ ਲੰਮੇ-ਚੌੜੇ ਵਾਅਦੇ ਕੀਤੇ ਸਨ। ਅੱਛੇ ਦਿਨ ਲਿਆਉਣ ਦਾ ਉਨ੍ਹਾਂ ਨੇ ਵਾਰ-ਵਾਰ ਭਰੋਸਾ ਦਿੱਤਾ ਸੀ। ਇਸੇ ਕਾਰਨ …

Read More »

ਇਤਿਹਾਸ ‘ਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ

ਤਲਵਿੰਦਰ ਸਿੰਘ ਬੁੱਟਰ ਨੌਂ ਸਾਲ ਦੀ ਉਮਰ ਵਿਚ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਆਖਿਆ। ਸਪੁੱਤਰ ਗੋਬਿੰਦ ਰਾਇ ਜੀ ਨੇ ਸਿਰ ਝੁਕਾ ਕੇ ਸਾਰੀ ਉਮਰ …

Read More »

ਏਅਰ ਸਟ੍ਰਾਈਕ ‘ਤੇ ਬੋਲ ਕੇ ਘਿਰੇ ਨਰਿੰਦਰ ਮੋਦੀ

ਬੱਦਲਾਂ ਤੇ ਪਾਕਿ ਰਾਡਾਰ ਨੇ ਫੜਿਆ ਮੋਦੀ ਦਾ ਅਗਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟ੍ਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਦਿੱਤਾ ਸੀ। ਮੋਦੀ ਨੇ ਕਿਹਾ ਕਿ ਮੌਸਮ ਇਕਦਮ ਖਰਾਬ ਹੋ ਗਿਆ ਸੀ। ਅਸਮਾਨ ‘ਤੇ …

Read More »

ਪੋਲਿੰਗ ਬੂਥਾਂ ‘ਤੇ ਵੋਟਰਾਂ ਦੇ ਜਵਾਕ ਖਿਡਾਉਣਗੀਆਂ ਆਂਗਣਵਾੜੀ ਵਰਕਰ

ਚੋਣ ਕਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਚਿੱਠੀ, ਪੋਲਿੰਗ ਬੂਥਾਂ ‘ਤੇ ਮਿੰਨੀ ਕ੍ਰੈਚ ਬਣਾਉਣ ਦੇ ਨਿਰਦੇਸ਼ ਪਟਿਆਲਾ : ਜੇਕਰ ਤੁਸੀਂ ਕਿਸੇ ਬੱਚੇ ਦੀ ਮਾਂ ਹੋ ਅਤੇ ਬੱਚਾ ਸੰਭਾਲਣ ਦੀ ਫਿਕਰ ਵਿਚ 19 ਮਈ ਨੂੰ ਵੋਟ ਪਾਉਣ ਨੂੰ ਲੈ ਕੇ ਕਨਫਿਊਜ਼ਡ ਹੋ ਤਾਂ ਚੋਣ ਕਮਿਸ਼ਨ ਨੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ …

Read More »

’84 ਸਿੱਖ ਕਤਲੇਆਮ ਦਾ ਮਾਮਲਾ

ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖਿਲਾਫ ਕਰਵਾਈ ਸ਼ਿਕਾਇਤ ਦਰਜ ਨਵੀਂ ਦਿੱਲੀ : 1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਨਵੀਂ ਦਿੱਲੀ ਦੇ ਥਾਣਾ ਸੰਸਦ ਮਾਰਗ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਰਾਜੀਵ ਨੂੰ ਕਸੂਰਵਾਰ …

Read More »

ਪੰਜਾਬ ‘ਚ 19 ਨੂੰ ਵੋਟਾਂ, 2 ਕਰੋੜ ਵੋਟਰਾਂ ਦੇ ਹੱਥ 278 ਉਮੀਦਵਾਰਾਂ ਦਾ ਸਿਆਸੀ ਭਵਿੱਖ

ਚੰਡੀਗੜ੍ਹ :ਪੰਜਾਬ ਵਿਚ 7ਵੇਂ ਅਤੇ ਆਖਰੀ ਪੜ੍ਹਾਅ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ 2 ਕਰੋੜ, 3 ਲੱਖ, 74 ਹਜ਼ਾਰ 357 ਵੋਟਰ ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ, 157 ਹੈ ਅਤੇ ਮਹਿਲਾਵਾਂ ਦੀ ਗਿਣਤੀ 96 …

Read More »

ਬਰਗਾੜੀ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਾਂਗੇ : ਕੈਪਟਨ

ਫਰੀਦਕੋਟ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਰਗਾੜੀ ਵਿਚ ਇੱਕ ਚੋਣ-ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਸਾਲ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਸ਼ਹੀਦ ਹੋਏ ਦੋਵੇਂ ਨੌਜਵਾਨਾਂ ਦੀ ਯਾਦਗਾਰ ਕਾਇਮ ਕੀਤੀ ਜਾਵੇਗੀ। ਮੁੱਖ ਮੰਤਰੀ ਨੇ …

Read More »

ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ

22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 22 ਮੁਲਕਾਂ ਵਿਚੋਂ ਲੰਘਦੀ ਹੋਈ ਲਗਭਗ 12 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ। ਇਹ ਮੋਟਰਸਾਈਕਲ ਯਾਤਰਾ ਪਹਿਲਾਂ …

Read More »

ਵੋਟ ਦੀ ਕੀਮਤ ਨੂੰ ਸਮਝਣ ਦੀ ਲੋੜ

ਮੇਜਰ ਸਿੰਘ ਨਾਭਾ ਭਾਰਤ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ। ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਸੰਵਿਧਾਨ ਤਿਆਰ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸਾਡੇ …

Read More »