ਕਿਹਾ – ਮੋਦੀ 5 ਸਾਲਾਂ ਵਿਚਰਾਮਮੰਦਰਨਹੀਂ ਬਣਵਾ ਸਕੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾਪ੍ਰਧਾਨਅਮਿਤਸ਼ਾਹ ਦੇ ਰੋਡਸ਼ੋਅ ਦੌਰਾਨ ਹੋਈ ਹਿੰਸਾ ‘ਤੇ ਭਾਜਪਾਅਤੇ ਤ੍ਰਿਣਮੂਲ ਕਾਂਗਰਸਵਿਚਕਾਰਸ਼ਬਦੀ ਜੰਗ ਜਾਰੀਹੈ।ਪ੍ਰਧਾਨਮੰਤਰੀਮੋਦੀ ਨੇ ਕੋਲਕਾਤਾਵਿਚ ਹਿੰਸਾ ਦੌਰਾਨ ਤੋੜੀ ਗਈ ਈਸ਼ਵਰਚੰਦਰਵਿਦਿਆਸਾਗਰਦੀਮੂਰਤੀ ਬਣਾਉਣ ਦਾਵਾਅਦਾਕੀਤਾ ਹੈ ਅਤੇ ਕਿਹਾ ਕਿ ਅਸੀਂ ਪੰਜਧਾਤੂਦੀਮੂਰਤੀਬਣਾਵਾਂਗੇ। ਮੋਦੀ ਦੇ ਇਸ ਬਿਆਨ’ਤੇ ਪਲਟਵਾਰਕਰਦਿਆਂ ਪੱਛਮੀ ਬੰਗਾਲਦੀ ਮੁੱਖ ਮੰਤਰੀਮਮਤਾਬੈਨਰਜੀ ਨੇ ਕਿਹਾ ਕਿ ਮੋਦੀ 5 ਸਾਲਾਂ ਵਿਚਰਾਮਮੰਦਿਰ ਤਾਂ ਬਣਵਾਨਹੀਂ ਸਕੇ ਅਤੇ ਵਿਦਿਆਸਾਗਰਦੀਮੂਰਤੀ ਬਣਵਾਉਣਾ ਚਾਹੁੰਦੇ ਹਨ।ਧਿਆਨਰਹੇ ਕਿ ਲੰਘੇ ਮੰਗਲਵਾਰ ਨੂੰ ਅਮਿਤਸ਼ਾਹਦੀਰੈਲੀ ਦੌਰਾਨ ਹੋਈ ਹਿੰਸਾ ‘ਚ ਵਿਦਿਆਸਾਗਰਦੀਮੂਰਤੀਤੋੜ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦਚੋਣਕਮਿਸ਼ਨ ਨੇ ਬੰਗਾਲਵਿਚਚੋਣਪ੍ਰਚਾਰ ਇਕ ਦਿਨਪਹਿਲਾਂ ਖਤਮਕਰਨਦਾਫੈਸਲਾਲਿਆ ਸੀ।