24.6 C
Toronto
Thursday, July 16, 2026
spot_img
Homeਭਾਰਤਸੰਜੇ ਦੱਤ ਜੇਲ੍ਹ 'ਚੋਂ ਰਿਹਾਅ

ਸੰਜੇ ਦੱਤ ਜੇਲ੍ਹ ‘ਚੋਂ ਰਿਹਾਅ

4-21-300x195ਪੂਨਾ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਜ਼ਾ ਕੱਟ ਕੇ ਪੁਣੇ ਦੀ ਯਰਵਾੜਾ ਜੇਲ੍ਹ ਤੋਂ ਰਿਹਾਅ ਹੋ ਗਏ। ਉਨ੍ਹਾਂ ਦੀ ਜੇਲ੍ਹ ਵਿਚ ਚੰਗੇ ਸਲੂਕ ਕਾਰਨ 8 ਮਹੀਨੇ ਪਹਿਲਾ ਹੀ ਰਿਹਾਈ ਹੋ ਗਈ। ਸੰਜੇ ਦੱਤ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਉਹ ਇਸ ਸਮੇਂ ਆਪਣੇ ਪਿਤਾ ਦੀ ਕਮੀ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਮਾਨਯਤਾ ਉਨ੍ਹਾਂ ਦੀ ਤਾਕਤ ਦਾ ਥੰਮ ਹੈ। ਉਨ੍ਹਾਂ ਨੇ ਕਿਹਾ ਕਿ ਜੋ ਜੇਲ੍ਹ ਵਿਚ ਪੈਸੇ ਕਮਾਏ ਉਹ ਆਪਣੀ ਪਤਨੀ ਨੂੰ ਦੇ ਦਿੱਤੇ। ਜੇਲ੍ਹ ਵਿਚ ਪੇਪਰ ਬੈਗ ਬਣਾਉਣ ਦਾ ਕੰਮ ਕੀਤਾ।

RELATED ARTICLES
POPULAR POSTS