15.5 C
Toronto
Wednesday, June 17, 2026
spot_img
Homeਨਜ਼ਰੀਆਲੈਣਾ ਕੀ....

ਲੈਣਾ ਕੀ….

ਕੱਢ ਕੇ ਕੰਮ ਨਾਲੈਂਦੇ ਸਾਰ, ਲੈਣਾ ਕੀ।
ਹੁੰਦੇ ਜੋ ਮਤਲਬ ਦੇ ਯਾਰ, ਲੈਣਾ ਕੀ।
ਝੂਠ, ਫਰੇਬ, ਮਕਾਰੀਦੀਝਲਕਪਵੇ,
ਕਰਕੇ ਦੰਭੀਆਂ ਦਾਇਤਬਾਰ, ਲੈਣਾ ਕੀ।
ਹੱਥਾਂ ਵਿੱਚ ਲੈ ਕੇ ਫੁੱਲ ਬਣਦੇ ਮੀਤ ਕਈ,
ਰੱਖਣ ਕੱਛ ਵਿੱਚਤੇਜਕਟਾਰ, ਲੈਣਾ ਕੀ।
ਕਰਨਦਿਖਾਵਾਨਾਲਖੜ੍ਹਨਦਾ ਕਈ ਲੋਕੀ,
ਕਿੱਥੇ ਜਾਂਦੀਮਨਾਂ ‘ਚੋਂ ਖਾਰ, ਲੈਣਾ ਕੀ।
ਦੋਗਲਾ ਬੰਦਾ ਦੋਗਲਾਪਨਦਿਖਾ ਦਿੰਦਾ,
ਨੰਗਾ ਹੋ ਜਾਂਦੈਕਿਰਦਾਰ, ਲੈਣਾ ਕੀ।
ਕਾਠਦੀਹਾਂਡੀਚੜ੍ਹਦੀਨਾਦੋਵਾਰਕਦੇ,
ਲੱਖਕਰਲੈਣਝੂਠਵਪਾਰ, ਲੈਣਾ ਕੀ।
ਹੋਸ਼ਾ ਬੰਦਾ ਹੋਸ਼ੀ ਜਿਹੀ ਗੱਲ ਕਰੂ,
ਕਿੱਧਰੇ ਮਿਲਦਾਨਾਸਤਿਕਾਰ, ਲੈਣਾ ਕੀ।
ਹੋਵੇ ਨਾਵਿਸ਼ਵਾਸ਼ਹਾਮੀ ਕੌਣ ਭਰੇ,
ਭਾਵੇਂ ਬਣਾਉਣ ਖੰਭਾਂ ਦੀਡਾਰ, ਲੈਣਾ ਕੀ।
ਫਿਰਦੇ ਵਿੱਚ ਆਕੜਾਂ ਮੋਢਿਆਂ ਤੋਂ ਥੁੱਕਦੇ,
ਆਖਰ ਟੁੱਟ ਜਾਂਦੈ ਹੰਕਾਰ, ਲੈਣਾ ਕੀ।
ਆਦਤਕਦੇ ਨਾਜਾਂਦੀਵਾਰਿਸਸ਼ਾਹ ਕਹੇ,
ਜਦਤੱਕ ਚੁੱਕ’ਨੀਤੁਰਦੇ ਚਾਰ, ਲੈਣਾ ਕੀ।
ਕੱਢ ਜ਼ਿਹਨ ‘ਚੋਂ ਇੰਨਾਂ ਨਾ ਸੋਚ ‘ਹਕੀਰ’,
ਐਵੇਂ ਵਾਧੂਮਨ ਤੇ ਭਾਰ, ਲੈਣਾ ਕੀ।
ਸੁਲੱਖਣ ਸਿੰਘ
+647-786-6329

 

RELATED ARTICLES
POPULAR POSTS

CLEAN WHEELS

CLEAN WHEELS