-1.4 C
Toronto
Saturday, December 6, 2025
spot_img
Homeਜੀ.ਟੀ.ਏ. ਨਿਊਜ਼ਇਸ ਮਹੀਨੇ ਵੱਧ ਸਕਦੇ ਹਨ ਓਮੀਕਰੋਨ ਦੇ ਮਾਮਲੇ : ਐਲੀਅਟ

ਇਸ ਮਹੀਨੇ ਵੱਧ ਸਕਦੇ ਹਨ ਓਮੀਕਰੋਨ ਦੇ ਮਾਮਲੇ : ਐਲੀਅਟ

ਓਨਟਾਰੀਓ : ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਸਖਤ ਪਬਲਿਕ ਹੈਲਥ ਮਾਪਦੰਡ ਲਾਗੂ ਕਰਨ ਤੋਂ ਦੋ ਹਫਤੇ ਬਾਅਦ ਪ੍ਰੋਵਿੰਸ ਦੇ ਸਿਹਤ ਮੰਤਰੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਦੇ ਮਾਮਲੇ ਵਧਣ ਦਾ ਖਦਸ਼ਾ ਹੈ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਤੇ ਆਈਸੀਯੂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹਰ ਦੋ ਹਫਤਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।

RELATED ARTICLES
POPULAR POSTS