ਸਕਾਰਬਰੋ/ਬਿਊਰੋ ਨਿਊਜ : ਰੌਸਲੈਂਡ ਰੋਡ ਤੇ ਰੇਵਨਸਕ੍ਰੌਫਟ ਰੋਡ ਨੇੜੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜਖਮੀ ਕਰ ਦਿੱਤਾ ਗਿਆ। ਦਰਹਾਮ ਪੁਲਿਸ ਨੇ ਦੱਸਿਆ ਕਿ ਇੱਕ ਹਾਊਸ ਪਾਰਟੀ ਨੂੰ ਛੱਡਣ ਤੋਂ ਬਾਅਦ ਜਦੋਂ ਇੱਕ ਵਿਅਕਤੀ ਬਾਹਰ ਆਇਆ ਤਾਂ ਉਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਕਾਰਬਰੋ ਦੇ 19 ਸਾਲਾ ਮਹੀਸਾਨ ਕੁਗਾਥਾਸਾਨ ਵਜੋਂ ਹੋਈ। ਪੁਲਿਸ ਨੇ ਟੋਰਾਂਟੋ ਦੇ 19 ਸਾਲਾ ਥਾਰਸਾਨ ਨੂੰ ਗ੍ਰਿਫਤਾਰ ਕਰ ਲਿਆ।
ਚਾਕੂ ਮਾਰ ਕੇ ਲੜਕੇ ਦੀ ਜਾਨ ਲੈਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
RELATED ARTICLES

