19 C
Toronto
Friday, September 4, 2026
spot_img
Homeਹਫ਼ਤਾਵਾਰੀ ਫੇਰੀਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ 'ਤੇ ਚੱਕੀ ਉਂਗਲ

ਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ ‘ਤੇ ਚੱਕੀ ਉਂਗਲ

ਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ ‘ਤੇ ਚੱਕੀ ਉਂਗਲਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਸਲਾਹਕਾਰਾਂ ‘ਤੇ ਸਵਾਲ ਉਠਾਏ। ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪਾਰਟੀ ਦੀ ਮਜ਼ਬੂਤੀ ਅਤੇ ਨੇਤਾਵਾਂ ਵਿਚਲੇ ਵਿਚਾਰਧਾਰਕ ਮਤਭੇਦਾਂ ਨੂੰ ਦੂਰ ਕਰਨ ਦਾ ਮਾਮਲਾ ਵਿਚਾਰਿਆ। ਜਾਖੜ ਨੇ ਰਾਹੁਲ ਨੂੰ ਸਲਾਹ ਦਿੱਤੀ ਕਿ ਛੇਤੀ ਨਿਪਟਾਰਾ ਪਾਰਟੀ ਲਈ ਮਜ਼ਬੂਤੀ ਵਾਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ ਏਕਤਾ ਹੀ ਕਾਂਗਰਸ ਨੂੰ ਠੀਕ ਕਰਨ ਦੀ ਦਵਾਈ ਹੈ।

RELATED ARTICLES
POPULAR POSTS