ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਵਿਦੇਸ਼ੀ ਵਪਾਰਕ ਸੇਵਾ ਨਾਲ ਜੁੜੇ ਆਪਣੇ ਪ੍ਰਸ਼ਾਸਨ ਦੇ ਇਕ ਮਹੱਤਵਪੂਰਨ ਅਹੁਦੇ ਲਈ ਭਾਰਤੀ ਅਮਰੀਕੀ ਅਰੁਣ ਵੈਂਕਟਰਮਨ ਨੂੰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਵੈਂਕਟਾਰਮਨ, ਸੰਯੁਕਤ ਰਾਜ ਅਤੇ ਵਿਦੇਸ਼ੀ ਵਪਾਰਕ ਸੇਵਾ ਦੇ ਡਾਇਰੈਕਟਰ ਜਨਰਲ ਅਤੇ ਵਣਜ ਵਿਭਾਗ ਦੇ ਗਲੋਬਲ ਬਾਜ਼ਾਰਾਂ ਲਈ ਸਹਾਇਕ ਸਕੱਤਰ ਲਈ ਨਾਮਜ਼ਦ ਹਨ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …