ਮਨੀਲਾ : ਫਿਲਪੀਨਸ ਦੇ ਕਿਊਜੋਨ ਸ਼ਹਿਰ ਸਥਿਤ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੀ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਜਿੱਥੇ ਨਿਰਧਾਰਤ ਸੀਮਾ ਤੋਂ ਕਈ ਗੁਣਾ ਜ਼ਿਆਦਾ ਗਿਣਤੀ ‘ਚ ਕੈਦੀਆਂ ਨੂੰ ਠੂਸ-ਠੂਸ ਕੇ ਭਰਿਆ ਜਾਂਦਾ ਹੈ। ਇਸ ਜੇਲ੍ਹ ‘ਚ ਜ਼ਿਆਦਾਤਰ ਅੱਠ ਸੌ ਕੈਦੀਆਂ ਦੇ ਰਹਿਣ ਦੀ ਜਗ੍ਹਾ ਹੈ ਪ੍ਰੰਤੂ ਇਸ ‘ਚ 38 ਸੌ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਥੇ ਕੈਦੀਆਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਨੂੰ ਜ਼ਮੀਨ ‘ਤੇ ਸੌਂਦਾ ਪੈਂਦਾ ਹੈਉਂ ਇਸ ਤੋਂ ਵੀ ਜ਼ਿਆਦਾ ਅਹਿਮ ਇਹ ਹੈ ਕਿ ਇਸ ਜੇਲ੍ਹ ‘ਚ ਕੈਦੀਆਂ ਦੇ ਸੌਣ ਦੇ ਲਈ ਵੀ ਜਗ੍ਹਾ ਨਹੀਂ ਹੈ। ਜਿਸ ਦੇ ਚਲਦੇ ਕੈਦੀ ਇਕ ਦੂਜੇ ਤੋਂ ਉਪਰ ਲੱਦ ਕੇ ਸੌਂਦੇ ਹਨ।
ਇਸ ਤੋਂ ਬਾਅਦ ਵੀ ਜੇਕਰ ਜਗ੍ਹਾ ਨਾ ਮਿਲੇ, ਤਾਂ ਕੁਝ ਕੈਦੀ ਦੀਵਾਰਦੀ ਆੜ ਲੈ ਕੇ ਖੜ੍ਹੇ-ਖੜ੍ਹੇ ਹੀ ਨੀਂਦ ਲੈਂਦੇ ਹੀ। ਕੈਦੀਆਂ ਦੇ ਸੌਣ ਦੇ ਲਈ ਬਿਸਤਰ ਵੀ ਨਹੀਂ ਮਿਲਦੇ। ਦੱਸਆ ਜਾ ਰਿਹਾ ਕਿ ਜੇਲ੍ਹ ਦੇ ਇਕ ਕਮਰੇ ‘ਚ 30-40 ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜੋ ਨਿਰਧਾਰਤ ਗਿਣਤੀ ਤੋਂ ਕਾਫ਼ੀ ਜ਼ਿਆਦਾ। ਇੰਨਾ ਹੀ ਨਹੀਂ ਇਥੇ ਖਾਣਾ ਅਤੇ ਪਾਣੀ ਵੀ ਖਰਾਬ ਮਿਲਦਾ ਹੈ। ਇਸ ਦੇ ਚਲਦੇ ਅਜਿਹੇ ਬਦਤਰ ਜ਼ਿੰਦਗੀ ਜੀਣ ਨੂੰ ਮਜਬੂਤ ਤਮਾਮ ਕੈਦੀ ਬਿਮਹਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …