Breaking News
Home / ਦੁਨੀਆ / ਭਾਰਤੀਹਵਾਈ ਫੌਜ ਨੂੰ ਮਿਲਣਗੇ 83 ਫਾਈਟਰਜੈਟਤੇਜਸ

ਭਾਰਤੀਹਵਾਈ ਫੌਜ ਨੂੰ ਮਿਲਣਗੇ 83 ਫਾਈਟਰਜੈਟਤੇਜਸ

ਨਵੀਂ ਦਿੱਲੀ : ਸਰਹੱਦ ‘ਤੇ ਚੀਨ ਤੇ ਪਾਕਿਸਤਾਨਨਾਲਤਣਾਅਦਰਮਿਆਨਪ੍ਰਧਾਨਮੰਤਰੀ ਨਰਿੰਦਰ ਮੋਦੀਦੀਪ੍ਰਧਾਨਗੀਵਾਲੀਕੈਬਨਿਟਕਮੇਟੀਆਫਸਕਿਓਰਿਟੀ ਨੇ 83 ਲੜਾਕੂ ਜਹਾਜ਼ ਤੇਜਸਦੀਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚਭਾਰਤੀਹਵਾਈ ਫ਼ੌਜ ਲਈ 73 ਹਲਕੇ ਲੜਾਕੂ ਜਹਾਜ਼ ਤੇਜਸਐੱਮਕੇ-1ਏ ਤੇ 10 ਤੇਜਸਐੱਮਕੇ-1 ਜਹਾਜ਼ਾਂ ਦੀਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚਕਰੀਬ 48 ਹਜ਼ਾਰਕਰੋੜਰੁਪਏ ਦਾਖ਼ਰਚਆਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀਦੀਅਗਵਾਈਹੇਠ ਹੋਈ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟਕਮੇਟੀਮੀਟਿੰਗ ਨੇ ਇਹ ਫ਼ੈਸਲਾਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟਕਰਕੇ ਦੱਸਿਆ ਕਿ ਇਹ ਸੌਦਾ ਭਾਰਤੀ ਰੱਖਿਆ ਉਤਪਾਦਨ ਦੇ ਖੇਤਰ ‘ਚ ਆਤਮ-ਨਿਰਭਰਤਾਲਈਇਤਿਹਾਸਕਹੋਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ‘ਤੇ ਤਿਆਰਕੀਤੇ ਜਾਣਵਾਲੇ ਐੱਲਸੀਏ ਤੇਜਸਨਾਲਜੁੜੀ ਇਸ ਖ਼ਰੀਦ’ਤੇ ਲਾਗਤਕਰੀਬ 49 ਹਜ਼ਾਰਕਰੋੜਰੁਪਏ ਆਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਤੇਜਸਭਾਰਤੀਹਵਾਈਸੈਨਾਲਈ ਆਉਂਦੇ ਵਰ੍ਹਿਆਂ ‘ਚ ਰੀੜ੍ਹ ਦੀ ਹੱਡੀ ਸਾਬਿਤਹੋਣਗੇ। ਕਰੀਬ ਤਿੰਨ ਵਰ੍ਹੇ ਪਹਿਲਾਂ ਹਵਾਈਸੈਨਾ ਨੇ 83 ਤੇਜਸਜੈੱਟਖ਼ਰੀਦਣਲਈਟੈਂਡਰਜਾਰੀਕੀਤੇ ਸਨ।ਰਾਜਨਾਥ ਸਿੰਘ ਨੇ ਕਿਹਾ ਕਿ ਤੇਜਸਨਵੀਂ ਤਕਨਾਲੋਜੀਵਾਲਾਜੈੱਟ ਹੈ ਅਤੇ ਇਹ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਵੱਲੋਂ ਤਿਆਰਕੀਤੇ ਗਏ ਹਨਜਿਨ੍ਹਾਂ ਪਹਿਲਾਂ ਹੀ ਨਾਸਿਕਅਤੇ ਬੰਗਲੂਰੂ ‘ਚ ਇਨ੍ਹਾਂ ਦੇ ਨਿਰਮਾਣ ਦੇ ਕਾਰਖਾਨੇ ਲਗਾਏ ਹੋਏ ਹਨ।

Check Also

ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ

ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …