Breaking News
Home / ਦੁਨੀਆ / ਓਬਾਮਾ ਨੇ ਆਪਣਾ ਤੇ ਵਿਰੋਧੀਆਂ ਦਾਉਡਾਇਆਮਜ਼ਾਕ

ਓਬਾਮਾ ਨੇ ਆਪਣਾ ਤੇ ਵਿਰੋਧੀਆਂ ਦਾਉਡਾਇਆਮਜ਼ਾਕ

Prinyka Chopra and Obama] copy copyਰਾਸ਼ਟਰਪਤੀ ਦੇ ਨਿਸ਼ਾਨੇ ‘ਤੇ ਰਹੇ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾਵ੍ਹਾਈਟ ਹਾਊਸ ਕਵਰਕਰਨਵਾਲੇ ਪੱਤਰਕਾਰਾਂ ਨਾਲਆਪਣੇ ਆਖਰੀਰਾਤਰੀਭੋਜਵਿੱਚਬੜੇ ਹੀ ਮਜ਼ਾਹੀਆਅੰਦਾਜ਼ ਵਿੱਚਨਜ਼ਰ ਆਏ। ਉਨ੍ਹਾਂ ਨੇ ਨਾਸਿਰਫ਼ਆਪਣਾਮਜ਼ਾਕਬਣਾਇਆ ਸਗੋਂ ਪੱਤਰਕਾਰਾਂ, ਰਿਪਬਲਿਕਨਪਾਰਟੀਵੱਲੋਂ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਵਿੱਚਸਭ ਤੋਂ ਅੱਗੇ ਚੱਲਰਹੇ ਡੋਨਲਡਟਰੰਪ’ਤੇ ਵੀਟਿੱਪਣੀਆਂ ਕੀਤੀਆਂ। ਇਸ ਰਾਤਰੀਭੋਜਵਿੱਚਓਬਾਮਾ ਨੇ ਡੈਮੋਕਰੈਟ ਤੋਂ ਲੈਕੇ ਰਿਪਬਲਿਕਨਤੱਕਅਤੇ ਮੀਡੀਆ ਤੋਂ ઠਲੈ ਕੇ ਆਪਣੇ ਜਾਨਸ਼ੀਨਾਂ ઠਤੱਕਸਭ’ਤੇ ਵਿਅੰਗ ਕੀਤਾ। ਉਨ੍ਹਾਂ ਨੇ ਸਭ ਤੋਂ ਵੱਧਮਜ਼ਾਕਟਰੰਪਦਾਉਡਾਇਆ। ਉਨ੍ਹਾਂ ਨੇ ਪਾਰਟੀਦੀਉਮੀਦਵਾਰੀਲਈ ਜ਼ੋਰ ਲਗਾਰਹੀਹਿਲੇਰੀਕਲਿੰਟਨਵੱਲੋਂ ਗੋਲਡਮੈਨਸ਼ੈਸ਼ਵਿੱਚਦਿੱਤੇ ਭਾਸ਼ਣਦਾਵੀਮਜ਼ਾਕਉਡਾਇਆ।
ਹਿਲੇਰੀ ਨੂੰ ਇਸ ਭਾਸ਼ਣਲਈਕਾਫ਼ੀਰਕਮਮਿਲੀ ਸੀ। ਓਬਾਮਾ ਨੇ ਕਿਹਾ,’ਇਥੇ ਸਾਰੇ ਮੇਰੇ ਅੱਠਵੇਂ ਤੇ ਆਖਰੀਸੰਬੋਧਨਲਈ ਇਕਜੁੱਟ ਹੋਏ ਹਨ ਤੇ ਮੈਂ ਵੀਉਤਸ਼ਾਹਿਤ ਹਾਂ। ਜੇ ਇਥੇ ਸਭ ਕੁੱਝ ਠੀਕਰਿਹਾ ਤਾਂ ਮੇਰੀਵਰਤੋਂ ਗੋਲਡਮੈਨਸ਼ੈਸ਼ਲਈਹੋਵੇਗੀ।’
ਪ੍ਰਿਯੰਕਾਦੀਓਬਾਮਾਜੋੜੀਨਾਲਮੁਲਾਕਾਤ
ਵਾਸ਼ਿੰਗਟਨ: ਪ੍ਰਿਯੰਕਾਚੋਪੜਾਇਥੇ ਵ੍ਹਾਈਟ ਹਾਊਸ ਕੌਰਸਪੌਡੈਂਟਸ ਡਿਨਰਵਿੱਚਸ਼ਾਮਲਹੋਣ ਦੇ ਨਾਲਨਾਲਅਮਰੀਕੀਰਾਸ਼ਟਰਪਤੀਬਰਾਕਓਬਾਮਾ ਤੇ ਉਨ੍ਹਾਂ ਦੀਪਤਨੀਮਿਸ਼ੇਲਓਬਾਮਾ ਨੂੰ ਮਿਲ ਕੇ ਖ਼ੁਸ਼ ਹੈ। 33 ਸਾਲਅਭਿਨੇਤਰੀ ਇਸ ਸਮੇਂ ਹਾਲੀਵੁੱਡ ਫਿਲਮ’ਬੇਵਾਚ’ਦੀਸ਼ੂਟਿੰਗ ਕਰਰਹੀ ਹੈ। ਰਾਤਰੀਭੋਜਵਿੱਚਸ਼ਾਮਲਪ੍ਰਿਯੰਕਾ ਨੇ ਕਾਲੇ ਰੰਗ ਦਾ ਗਾਊਨਪਹਿਨਿਆ ਹੋਇਆ। ਉਸ ਨੇ ਟਵੀਟਕੀਤਾ ਹੈ ਕਿ ਉਹ ਓਬਾਮਾਜੋੜੇ ਨੂੰ ਮਿਲ ਕੇ ਕਾਫ਼ੀਖੁਸ਼ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …