ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਤੇ ਉਨ੍ਹਾਂ ਦੀਪਤਨੀਮਿਸ਼ੇਲ ਨੇ ਇਕ ਭਾਰਤੀ-ਅਮਰੀਕੀਪੱਤਰਕਾਰਦਾਸਨਮਾਨਕੀਤਾ। ਵ੍ਹਾਈਟ ਹਾਊਸ ਵਿੱਚ ਹੋਏ ਸਮਾਰੋਹ ਦੌਰਾਨ ਨੀਲਾਬੈਨਰਜੀ ਤੇ ਕਲਾਈਮੇਟਨਿਊਜ਼ ਵਿੱਚ ਉਸ ਦੇ ਤਿੰਨਸਾਥੀਆਂ ਜੌਹਨ ਕਸ਼ਮੈਨਜੂਨੀਅਰ, ਡੇਵਿਡਹਸੇਮਰਅਤੇ ਲਿਜ਼ਾ ਸਾਂਗ ਨੂੰ ਐਡਗਰ ਏ ਪੋ ਐਵਾਰਡਦਿੱਤਾ ਗਿਆ। ਵ੍ਹਾਈਟ ਹਾਊਸ ਕੋਰਸਪੌਡੈਂਟਸ ਐਸੋਸੀਏਸ਼ਨ (ਡਬਲਯੂਐਚਸੀਏ) ਵੱਲੋਂ ਦਿੱਤਾਜਾਂਦਾ ਇਹ ਸਾਲਾਨਾਐਵਾਰਡ ਕੌਮੀ ਜਾਂ ਖੇਤਰੀਮਹੱਤਵਲਈਕੀਤੀਵਧੀਆਪੱਤਰਕਾਰੀਬਦਲੇ ਦਿੱਤਾਜਾਂਦਾ ਹੈ। ਵਾਸ਼ਿੰਗਟਨਡੀਸੀਆਧਾਰਤਪੱਤਰਕਾਰਨੀਲਾਬੈਨਰਜੀ ਨੇ ਕਲਾਈਮੇਟਨਿਊਜ਼ ਨਾਲਜੁੜਨ ਤੋਂ ਪਹਿਲਾਂ ‘ਲਾਸ ਏਂਜਲਸਟਾਈਮਜ਼’ ਦੇ ਵਾਸ਼ਿੰਗਟਨਬਿਊਰੋ ਲਈਊਰਜਾ ਤੇ ਵਾਤਾਵਰਣਕਮਾਮਲਿਆਂ ਬਾਰੇ ਪੱਤਰਕਾਰੀਕੀਤੀ। ਉਸ ਨੇ ‘ਦਿਨਿਊਯਾਰਕਟਾਈਮਜ਼’ਲਈਆਲਮੀਊਰਜਾ, ਇਰਾਕ ਜੰਗ ਅਤੇ ਹੋਰਮਸਲਿਆਂ ਉਤੇ ਵੀਕਲਮਚਲਾਈ। ਯੇਲਯੂਨੀਵਰਸਿਟੀ ਤੋਂ ਗਰੈਜੂਏਟਨੀਲਾ ਨੇ ‘ਦਿਵਾਲਸਟਰੀਟਜਰਨਲ’ਲਈਮਾਸਕੋ ਵਿੱਚਵੀਕੰਮਕੀਤਾ।
Check Also
ਆਸਟਰੇਲੀਆ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਗਿਆ ਝੀਲ ਦਾ ਨਾਂ
ਵਿਕਟੋਰੀਆ ਸਰਕਾਰ ਨੇ ਲੰਗਰ ਲਈ 6 ਲੱਖ ਡਾਲਰ ਦੇਣ ਦਾ ਵੀ ਕੀਤਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ …