-0.9 C
Toronto
Sunday, February 15, 2026
spot_img
Homeਦੁਨੀਆਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨਨੈਸ਼ਨਲਕਮੇਟੀ 'ਚ ਮੈਂਬਰਚੁਣਿਆ

ਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨਨੈਸ਼ਨਲਕਮੇਟੀ ‘ਚ ਮੈਂਬਰਚੁਣਿਆ

Harmeet-Kaur-Dhillon copy copyਵਸ਼ਿੰਗਟਨ/ਬਿਊਰੋ ਨਿਊਜ਼
ਚੰਡੀਗੜ੍ਹ ਦੀਜੰਮੀਪਲੀਇੰਡੋ-ਅਮਰੀਕਨ ਸਿੱਖ ਵਕੀਲਹਰਮੀਤ ਕੌਰ ਢਿੱਲੋਂ ਨੂੰ ਰਿਪਬਲਿਕਨਨੈਸ਼ਨਲਕਮੇਟੀਵਿਚਨੈਸ਼ਨਲਕਮੇਟੀਮੈਂਬਰਚੁਣਿਆ ਗਿਆ ਹੈ। ਕੈਲੇਫੋਰਨੀਆਦੀਰਿਪਬਲਿਕਨਪਾਰਟੀਦੀਕਨਵਨਸ਼ੈਨਵਿਚਹਜ਼ਾਰਾਂ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਕੌਮੀ ਕਮੇਟੀਦਾਮੈਂਬਰਚੁਣਿਆ ਗਿਆ।
ਉਹ ਇਸ ਤੋਂ ਪਹਿਲਾਂ ਰਿਪਬਲਿਕਨਪਾਰਟੀਕੈਲੇਫੋਰਨੀਆਦੀਚੇਅਰਪਰਸਨ ਸੀ।
ਅਜਿਹੇ ਅਹੁਦੇ ‘ਤੇ ਬੈਠਣਵਾਲੀ ਉਹ ਕੈਲੇਫੋਰਨੀਆਰਿਪਬਲਿਕਨਪਾਰਟੀਦੀਪਹਿਲੀ ਔਰਤ ਹੈ। ਢਿੱਲੋਂ ਭਾਰਤਵਿਚਜਨਮੀ ਸੀ ਪਰ ਉਹ ਉੱਤਰੀਕੈਲੇਫੋਰਨੀਆਵਿਚਵੱਡੀ ਹੋਈ। ਉਸ ਦੇ ਪਿਤਾਚੰਡੀਗੜ੍ਹ ਤੋਂ ਅਮਰੀਕਾਚਲੇ ਗਏ ਸਨ।
ਉਨ੍ਹਾਂ ਕਿਹਾ ਹੈ ਕਿ ਉਹ ਪਾਰਟੀ ਨੂੰ ਅਬਰਾਹਿਮਲਿੰਕਨਵਾਲੀ ਸੋਚ ਦੀਆਂ ਨੀਤੀਆਂ ਵੱਲਵਧਾਏਗੀ ਜਿੱਥੇ ਵੱਧ ਤੋਂ ਵੱਧਆਜ਼ਾਦੀ ਦੇ ਮੌਕੇ ਹੋਣ।
ਢਿੱਲੋਂ ਸਾਨਫਰਾਂਸਿਸਕੋ ਵਿਚਰਹਿਰਹੀ ਹੈ ਤੇ ਲੰਮੇ ਸਮੇਂ ਤੋਂ ਕਾਨੂੰਨੀਖੇਤਰਵਿਚਕੰਮਕਰਰਹੀ ਹੈ। ਰਿਪਬਲਿਕਨਪਾਰਟੀ ਨੂੰ ਉਮੀਦ ਹੈ ਕਿ ਢਿੱਲੋਂ ਦੇ ਅਹੁਦਾਸੰਭਾਲਣਨਾਲਪਾਰਟੀਨਵੇਂ ਮੁਕਾਮਹਾਸਲਕਰੇਗੀ।

RELATED ARTICLES
POPULAR POSTS