ਨਿਊਯਾਰਕ/ਬਿਊਰੋ ਨਿਊਜ਼
ਕੋਰੋਨਾਵਾਇਰਸ ਜਿਹੀ ਨਾਮੁਰਾਦ ਬਿਮਾਰੀ ਨਾਲ ਅਮਰੀਕਾ ‘ਚ ਇੱਕ 70 ਸਾਲਾ ਪੰਜਾਬੀ ਦੀ ਮੌਤ ਦੀ ਖਬਰ ਹੈ। ਮ੍ਰਿਤਕ ਬਜ਼ੁਰਗ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਅਮਰੀਕਾ ‘ਚ ਪਹਿਲੇ ਸਿੱਖ ਹਨ, ਜਿਨ੍ਹਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਈ ਹੈ। 70 ਸਾਲਾ ਮਹਿੰਦਰ ਸਿੰਘ ਐਮਟੀਏ ਵਿੱਚ ਇੰਜੀਨੀਅਰ ਸਨ। ਉਹ ਅਮਰੀਕਾ ਦੇ ਸੂਬੇ ਨਿਉਯਾਰਕ ਵਿਖੇ ਰਹਿ ਰਹੇ ਸਨ।
Check Also
ਇਜ਼ਰਾਈਲ ਨੇ ਕੀਤਾ ਇਰਾਨ ’ਤੇ ਟਾਰਗੇਟ ਅਟੈਕ
ਇਰਾਨ ਬੋਲਿਆ : ਟਰੰਪ ਨੇ ਜੰਗ ਕੀਤੀ ਹੈ ਸ਼ੁਰੂ, ਖਤਮ ਅਸੀਂ ਕਰਾਂਗੇ ਤਹਿਰਾਨ/ਬਿਊਰੋ ਨਿਊਜ਼ : …