Breaking News
Home / ਭਾਰਤ / ਪਾਕਿਸਤਾਨ ਤੇ ਚੀਨਦੀ ਜੁਗਲਬੰਦੀ ਖਤਰਾ

ਪਾਕਿਸਤਾਨ ਤੇ ਚੀਨਦੀ ਜੁਗਲਬੰਦੀ ਖਤਰਾ

ਅਸੀਂ ਕਿਸੇ ਵੀ ਚੁਣੌਤੀ ਦਾਸਾਹਮਣਾਕਰਨਲਈ ਹਾਂ ਤਿਆਰ :ਨਰਵਾਣੇ
ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤੀ ਫੌਜ ਮੁਖੀ ਜਨਰਲਐਮਐਮਨਰਵਾਣੇ ਨੇ ਕਿਹਾ ਹੈ ਕਿ ਪਾਕਿਸਤਾਨਅਤੇ ਚੀਨਦੀ ਜੁਗਲਬੰਦੀ ਸਾਡੇ ਲਈ ਵੱਡਾ ਖਤਰਾਪੈਦਾਕਰਦੀ ਹੈ ਅਤੇ ਇਸਦੀਅਣਦੇਖੀਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਤਰ ਭਾਰਤਦੀਆਂ ਸਰਹੱਦਾਂ ‘ਤੇ ਅਸੀਂ ਪੂਰੀਤਰ੍ਹਾਂ ਚੌਕਸ ਹਾਂ ਅਤੇ ਕਿਸੇ ਵੀ ਚੁਣੌਤੀ ਦਾਸਾਹਮਣਾਕਰਨਲਈਤਿਆਰ ਹਾਂ।
ਫੌਜ ਮੁਖੀ ਨਰਵਾਣੇ ਹੋਰਾਂ ਕਿਹਾ ਕਿ ਪੱਛਮੀ ਸਰਹੱਦ ‘ਤੇ ਪਾਕਿਸਤਾਨ ਅੱਤਵਾਦੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਪਰ ਉਸ ਨੂੰ ਸਾਫ ਕਹਿ ਦਿੱਤਾ ਗਿਆ ਹੈ ਕਿ ਅਜਿਹਾ ਬਿਲਕੁਲ ਵੀਬਰਦਾਸ਼ਤਨਹੀਂ ਕੀਤਾਜਾਵੇਗਾ। ਜਨਰਲਨਰਵਾਣੇ ਅੱਜ ਨਵੀਂ ਦਿੱਲੀ ਵਿਖੇ ਫੌਜ ਦੀਸਲਾਨਾਪ੍ਰੈਸਕਾਨਫਰੰਸ ਨੂੰ ਸੰਬੋਧਨਕਰਰਹੇ ਸਨ।ਥਲਸੈਨਾ ਮੁਖੀ ਐੱਮਐੱਮਨਰਵਾਣੇ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਲੱਦਾਖ ‘ਚ ਬਣੇ ਤਣਾਅ ਦੇ ਹੱਲ ਲਈਭਾਰਤ ਤੇ ਚੀਨਦੋਵੇਂ ਕਿਸੇ ਸਮਝੌਤੇ ‘ਤੇ ਲਾਜ਼ਮੀ ਪਹੁੰਚਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਫੌਜਾਂ ਸਰਹੱਦ ‘ਤੇ ਬਣਨਵਾਲੇ ਕਿਸੇ ਵੀਹਾਲਾਤਨਾਲ ਨਜਿੱਠਣ ਲਈਵੀਤਿਆਰਹਨ।ਸੈਨਾਦਿਵਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਰਲਨਰਵਾਣੇ ਨੇ ਕਿਹਾ ਕਿ ਭਾਰਤੀਸੈਨਾਵਾਂ ਵੱਲੋਂ ਉੱਚ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਇਹ ਅੱਗੇ ਵੀਜਾਰੀਰਹਿਣਗੀਆਂ।ਉਨ੍ਹਾਂ ਕਿਹਾ ਕਿ ਅਸੀਂ ਆਪਣੀਸਥਿਤੀ ਉਸ ਸਮੇਂ ਤੱਕ ਕਾਇਮ ਰੱਖਾਂਗੇ ਜਦੋਂ ਤੱਕ ਅਸੀਂ ਆਪਣੇ ਕੌਮੀ ਟੀਚੇ ਤੇ ਪ੍ਰਾਪਤੀਆਂ ਹਾਸਲਨਹੀਂ ਕਰਲੈਂਦੇ।ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨਦੋਵਾਂ ਵੱਲੋਂ ਅਜੇ ਤੱਕ ਐੱਲਏਸੀ ਤੋਂ ਆਪਣੀਆਂ ਫੌਜਾਂ ਪਿੱਛੇ ਨਹੀਂ ਹਟਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲਸਿਰਫ਼ ਲੱਦਾਖ ਹੀ ਨਹੀਂ ਬਲਕਿਸਾਰੀਅਸਲ ਕੰਟਰੋਲ ਰੇਖਾਨੇੜੇ ਹੀ ਚੌਕਸੀ ਨਾਲਤਾਇਨਾਤ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …