Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
ਕੁਰਸੀਛੱਡੋ ਭਾਜੀ
ਸਾਰਾਸੰਸਾਰ ઠTrump ઠਨੂੰ ਦਏ ਮੱਤਾਂ,
ਐਂਵੇਂ ਅੜੋ ਨਾ ਗੱਦੀਹੁਣਛੱਡੋ ਭਾਜੀ ।
ਪਈਆਂ ਵੋਟਾਂ ਦਾਸਾਰੇ ਸਨਮਾਨਕਰੀਏ,
ਲੱਸੀਰਿੜ੍ਹਕ ਕੇ ਮੱਖ਼ਣਨਾਕੱਢੋ ਭਾਜੀ ।
ਅਮਨ-ਆਮਾਨਨਾਲਸਭ ਕੁਝ ਸਿਰੇ ਚੜਿਆ,
ਝੰਡਾਆਪਣਾਵੱਖਰਾਨਾ ਗੱਡੋ ਭਾਜੀ ।
ਪੰਚਾਇਤੀ ਜ਼ਮੀਨਦਾਠੇਕਾ ਕਿਸੇ ਹੋਰਖੜਿਆ,
ਪਾਣੀਸ਼ਰੀਕਾਂ ਦਾ ਇੰਝ ਨਾਵੱਢੋ ਭਾਜੀ ।
ਜਿੰਨਾਮਿਲਿਆਓਸ’ਤੇ ਸਬਰਕਰਲਓ,
ਹੱਥਅਦਾਲਤਾਂ ਦੇ ਮੂਹਰੇ ਨਾਅੱਡੋ ਭਾਜੀ ।
ਕਰਕੇ ਰੈਲੀਆਂ ਗਲਾਨਾਬੈਠ ਜਾਏ,
ਸਪੋਰਟਰਾਂ ਦੇ ਕਹਿਣ’ਤੇ ਸੰਘ ਨਾਟੱਡੋ ਭਾਜੀ ।

Check Also

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ (ਕਿਸ਼ਤ ਪਹਿਲੀ) ਸਿੱਖ ਇਤਿਹਾਸ ਅਨੇਕ ਸਿਰਠੀ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ …