ਵਾਸ਼ਿੰਗਟਨ/ਬਿਊਰੋ ਨਿਊਜ਼
ਡੈਮੋਕਰੈਟਿਕਪਾਰਟੀ ਨੇ ਹਿਲੇਰੀਕਲਿੰਟਨ ਨੂੰ ਅਮਰੀਕੀਰਾਸ਼ਟਰਪਤੀਅਹੁਦੇ ਲਈਉਮੀਦਵਾਰਬਣਾਇਆ ਹੈ। ਅਮਰੀਕਾ ਦੇ ਇਤਿਹਾਸਵਿਚ ਉਹ ਪਹਿਲੀ ਔਰਤ ਹਨਜਿਨ੍ਹਾਂ ਨੂੰ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਪ੍ਰਾਪਤ ਹੋਈ ਹੈ। 68 ਸਾਲਾਹਿਲੇਰੀਸਾਬਕਾਰਾਸ਼ਟਰਪਤੀਬਿੱਲਕਲਿੰਟਨਦੀਪਤਨੀਹਨ। ਹੁਣ 8 ਨਵੰਬਰ ਨੂੰ ਹਿਲੇਰੀਅਤੇ ਡੋਨਲਡਟਰੰਪਵਿਚਾਲੇ ਰਾਸ਼ਟਰਪਤੀ ਦੇ ਅਹੁਦੇ ਲਈਮੁਕਾਬਲਾਹੋਵੇਗਾ। ਮੌਜੂਦਾ ਰਾਸ਼ਟਰਪਤੀਬਰਾਕਓਬਾਮਾਜਨਵਰੀਵਿੱਚਵਾਈਟ ਹਾਊਸ ਖ਼ਾਲੀਕਰਨਗੇ। ਰਾਸ਼ਟਰਪਤੀ ਦੇ ਅਹੁਦੇ ਦੀਉਮੀਦਵਾਰਬਣਨ ਤੋਂ ਬਾਅਦਹਿਲੇਰੀ ਨੇ ਆਖਿਆ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹ ਟੈਕਸਅਤੇ ਆਰਥਿਕਸੁਧਾਰਾਂ ਉੱਤੇ ਧਿਆਨਦੇਣਗੇ। ਜ਼ਿਕਰਯੋਗ ਹੈઠ1789 ਤੋਂ ਅਮਰੀਕਾਵਿੱਚਰਾਸ਼ਟਰਪਤੀਦੀਆਂ ਚੋਣਾਂ ਹੋ ਰਹੀਆਂ ਹਨ। ਅਜੇ ਤੱਕ ਕੋਈ ਵੀ ਔਰਤ ਅਮਰੀਕਾ ਦੇ ਰਾਸ਼ਟਰਪਤੀਦਾਅਹੁਦਾਨਹੀਂ ਸੰਭਾਲ ਸਕੀ। ਹਿਲੇਰੀ ਦੇ ਹੱਕ ਵਿੱਚ 2,842 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀਸਾਂਡਰਸ ਨੂੰ 1865 ਵੋਟਾਂ ਮਿਲੀਆਂ।
ਫਿਲਾਡੇਲਫੀਆਵਿਚਡੈਮੋਕ੍ਰੇਟਿਕਪਾਰਟੀਦੀਰਾਸ਼ਟਰੀਕਨਵੈਨਸ਼ਨਵਿਚਪਾਰਟੀਪ੍ਰਤੀਨਿਧੀਆਂ ਨੇ ਹਿਲੇਰੀ ਨੂੰ ਰਾਸ਼ਟਰਪਤੀਅਹੁਦੇ ਲਈਆਪਣਾਅਧਿਕਾਰਤਉਮੀਦਵਾਰਐਲਾਨਿਆ। ਜਦੋਂ ਹਿਲੇਰੀ ਦੇ ਨਾਂ ਦਾਐਲਾਨਰਾਸ਼ਟਰਪਤੀਉਮੀਦਵਾਰ ਦੇ ਤੌਰ ‘ਤੇ ਕੀਤਾ ਗਿਆ ਤਾਂ ਉਸ ਦੇ ਸਮਰਥਕਭਾਵੁਕ ਹੋ ਕੇ ਰੋ ਪਏ।ઠ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …