Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
416-558-5530
ਅਜੋਕਾ ਗੁਰੂ ਘਰ
ਕੰਮ’ਤੇ ਜਾਵਾਂ ਜਾਂ ਕੰਮ ਤੋਂ ਮੁੜਾਵਾਪਿਸ,
ਪੈਂਦਾਰਸਤੇ ਵਿੱਚ ਗੁਰੂ ਦਰਬਾਰਵੇਖਾਂ ।
ਜਿਹੜੇ ਦਰ’ਤੇ ਝੁੱਕ ਜਾਵੇ ਕੁਲਦੁਨੀਆਂ,
ਸੱਚੀ-ਸੁੱਚੀ ਮੈਂ ਇੱਕ ਸਰਕਾਰਵੇਖਾਂ।
ਵੇਖਦੇ-ਵੇਖਦੇ ਵਰਤ ਗਿਆ ਕੀ ਭਾਣਾ,
ਰੰਗ ਕਿਹੋ ਜਿਹੇ ਤੇਰੇ ਕਰਤਾਰਵੇਖਾਂ।
ਮੈਦਾਨਖੇਡਦਾਪਾਰਕਿੰਗ ਲੌਟ ਲੱਗੇ,
ਵਿਰਲੀਟਾਂਵੀਂ ਖੜ੍ਹੀਓਥੇ ਕੋਈ ਕਾਰਵੇਖਾਂ।
ਮੇਨ ਗੇਟ ਹੁੰਦਾਨਹੀਂ ਰਸ਼ਬਾਬਾ,
ਭਰੀਪੰਛੀਆਂ ਨਾਲਪਰਬਿਜਲੀਦੀਤਾਰਵੇਖਾਂ ।
ਕਿਸ ਢਾਡੀ ਜਾਂ ਕੀਰਤਨੀਏ ਹੈ ਦੀਵਾਨਸਜਾਉਣਾ,
ਨਾਪ੍ਰਚਾਰ ਤੇ ਨਾਕਿਧਰੇ ਇਸ਼ਤਿਹਾਰਵੇਖਾਂ।
ਹਾਲਪੰਜਵੀਪੈਂਦੇ ਸਨਕਦੀਥੋਹੜੇ,
ਬੇ-ਰੌਣਕੇ ਹੁਣਸ਼ਨੀਐਤਵਾਰਵੇਖਾਂ ।
ਮੱਥਾਟੇਕਣਲਈਨਾ ਹੀ ਲਾਈਨਦਿੱਸੀ,
ਬੈਠੇ ਤਾਬਿਆਵਿੱਚਗਿਣਤੀ ਦੇ ਸਰਦਾਰਵੇਖਾਂ ।
ਗਈ ਬਦਲਦੁਨੀਆ ਏ ਟੂ ਜ਼ੈਡਸਾਰੀ,
ਪੈ ਗਈ ਕਰੋਨਾਦੀਕਿੱਥੇ-ਕਿੱਥੇ ਮਾਰਵੇਖਾਂ ।
ਰੂਹ ਗਿੱਲ ਬਲਵਿੰਦਰਦੀਡੋਲਦੀ ਹੈ,
ਪਰਤ ਕੇ ਪਾਪਾਂ ਦੀਜਦਕਤਾਰਵੇਖਾਂ ।

Check Also

ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ

ਡਾ. ਡੀ ਪੀ ਸਿੰਘ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ …