13.3 C
Toronto
Friday, October 2, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦਾ ਭਵਿੱਖ ਇਮੀਗ੍ਰੇਸ਼ਨ 'ਤੇ ਨਿਰਭਰ : ਮੰਤਰੀ

ਕੈਨੇਡਾ ਦਾ ਭਵਿੱਖ ਇਮੀਗ੍ਰੇਸ਼ਨ ‘ਤੇ ਨਿਰਭਰ : ਮੰਤਰੀ

ਕੈਨੇਡਾ ਦਾ ਭਵਿੱਖ ਇਮੀਗ੍ਰੇਸ਼ਨ ‘ਤੇ ਨਿਰਭਰ : ਮੰਤਰੀ3 ਸਾਲਾਂ ‘ਚ 10 ਲੱਖ ਵਿਦੇਸ਼ੀਆਂ ਨੂੰ ਮਿਲੇਗਾ ਮੌਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਦੇਸ਼ ਦਾ ਭਵਿੱਖ ਇਮੀਗ੍ਰੇਸ਼ਨ ਉਪਰ ਨਿਰਭਰ ਹੈ, ਕਿਉਂਕਿ ਕੈਨੇਡਾ ਵਿਚ ਬਜ਼ੁਰਗ ਵੱਧ ਰਹੇ ਹਨ, ਪਰ ਉਨ੍ਹਾਂ ਦੇ ਬੱਚੇ ਘੱਟ ਹਨ। ਮੌਜੂਦਾ ਦੌਰ ਵਿਚ ਕੈਨੇਡਾ ਦੀ ਆਬਾਦੀ ਦਾ 80 ਫੀਸਦੀ ਵਾਧਾ ਇਮੀਗ੍ਰੇਸ਼ਨ ਸਦਕਾ ਹੈ, ਪਰ 2030 ਤੱਕ ਇਹ ਵਾਧਾ 100 ਫੀਸਦੀ ਇਮੀਗ੍ਰੇਸ਼ਨ ਉਪਰ ਨਿਰਭਰ ਹੋ ਜਾਵੇਗਾ। ਮੰਤਰੀ ਮੈਂਡੀਚੀਨੋ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚ ਬੀਤੇ ਨਵੰਬਰ ਮਹੀਨੇ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਮਾਰਚ ਵਿਚ ਆਪਣੀ ਇਮੀਗ੍ਰੇਸ਼ਨ ਨੀਤੀ ਬਾਰੇ ਸੰਸਦ ਨੂੰ ਜਾਣੂ ਕਰਵਾਉਣਗੇ। ਨਵੇਂ ਨੀਤੀ ਤਹਿਤ 2020 ਤੱਕ 10 ਲੱਖ ਨਵੇਂ ਇਮੀਗ੍ਰਾਟਾਂ ਨੂੰ ਕੈਨੇਡਾ ਵਿਚ ਵਸਣ ਦਾ ਮੌਕਾ ਮਿਲੇਗਾ ਮੰਤਰੀ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੀ ਸਿਫ਼ਤ ਕੀਤੀ।

RELATED ARTICLES
POPULAR POSTS