9.6 C
Toronto
Tuesday, October 27, 2026
spot_img
Homeਹਫ਼ਤਾਵਾਰੀ ਫੇਰੀਦਿੱਲੀ ਦੇ ਤਾਜ ਹੋਟਲ 'ਚ ਰਜਿੰਦਰ ਸੈਣੀ ਤੇ ਸਟੀਫਨ ਹਾਰਪਰ ਦੀ ਮੁਲਾਕਾਤ

ਦਿੱਲੀ ਦੇ ਤਾਜ ਹੋਟਲ ‘ਚ ਰਜਿੰਦਰ ਸੈਣੀ ਤੇ ਸਟੀਫਨ ਹਾਰਪਰ ਦੀ ਮੁਲਾਕਾਤ

ਦਿੱਲੀ ਦੇ ਤਾਜ ਹੋਟਲ ‘ਚ ਰਜਿੰਦਰ ਸੈਣੀ ਤੇ ਸਟੀਫਨ ਹਾਰਪਰ ਦੀ ਮੁਲਾਕਾਤਇਕ ਪਾਸੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਭਾਰਤ ਫੇਰੀ ‘ਤੇ ਸਨ ਤੇ ਦੂਜੇ ਪਾਸੇ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਪਰਿਵਾਰ ਸਮੇਤ ਭਾਰਤ ਦੇ ਨਿੱਜੀ ਦੌਰੇ ‘ਤੇ ਸਨ। ਇਸ ਮੌਕੇ ਦਿੱਲੀ ਦੇ ਤਾਜ ਹੋਟਲ ਵਿਚ ਰਜਿੰਦਰ ਸੈਣੀ ਅਤੇ ਸਟੀਫਨ ਹਾਰਪਰ ਵਿਚਕਾਰ ਇਕ ਵਿਸ਼ੇਸ਼ ਮੁਲਾਕਾਤ ਵੀ ਹੋਈ।

RELATED ARTICLES
POPULAR POSTS