19.3 C
Toronto
Saturday, June 13, 2026
spot_img
Homeਜੀ.ਟੀ.ਏ. ਨਿਊਜ਼ਅੰਗਰੇਜ਼ੀ ਨਾਂ ਵਾਲੇ ਪਰਵਾਸੀ ਵਿਤਕਰੇ ਦਾ ਘੱਟ ਸ਼ਿਕਾਰ ਹੁੰਦੇ ਨੇ

ਅੰਗਰੇਜ਼ੀ ਨਾਂ ਵਾਲੇ ਪਰਵਾਸੀ ਵਿਤਕਰੇ ਦਾ ਘੱਟ ਸ਼ਿਕਾਰ ਹੁੰਦੇ ਨੇ

ਟੋਰਾਂਟੋ: ਇਕ ਸਰਵੇ ‘ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪਰਵਾਸੀ ਹੋ ਤੇ ਤੁਹਾਡਾ ਨਾਂ ਅੰਗਰੇਜ਼ਾਂ ਜਿਹਾ ਜਾਂ ਅੰਗਰੇਜ਼ਾਂ ਤੋਂ ਪ੍ਰਭਾਵਿਤ ਹੈ ਤਾਂ ਕਿਸੇ ਮੁਸ਼ਕਿਲ ਦੀ ਘੜੀ ‘ਚ ਤੁਹਾਨੂੰ ਮਦਦ ਮਿਲਣ ਦੀ ਸੰਭਾਵਨਾ ਦੂਜਿਆਂ ਦੀ ਤੁਲਨਾ ‘ਚ ਜ਼ਿਆਦਾ ਹੈ। ਸਰਵੇ ‘ਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਨਾਂ ਵਾਲੇ ਪਰਵਾਸੀ ਵਿਤਕਰੇ ਦਾ ਘੱਟ ਸ਼ਿਕਾਰ ਹੁੰਦੇ ਹਨ। ਕਈ ਪਰਵਾਸੀ ਆਪਣੀ ਮਰਜੀ ਨਾਲ ਆਪਣਾ ਨਾਂ ਬਦਲ ਕੇ ਕੁਝ ਅਜਿਹਾ ਰੱਖ ਲੈਂਦੇ ਹਨ, ਜਿਸ ਨਾਲ ਉਹ ਨਵੇਂ ਭਾਈਚਾਰੇ ਨੂੰ ਖੁਦ ਨੂੰ ਜ਼ਿਆਦਾ ਫਿੱਟ ਮੰਨ ਸਕਣ।

RELATED ARTICLES
POPULAR POSTS