14.1 C
Toronto
Wednesday, September 30, 2026
spot_img
Homeਜੀ.ਟੀ.ਏ. ਨਿਊਜ਼ਗਗਨ ਸਿਕੰਦ ਫੈਡਰਲ ਚੋਣਾਂ ਲਈ ਮੁੜ ਨਾਮਜ਼ਦ

ਗਗਨ ਸਿਕੰਦ ਫੈਡਰਲ ਚੋਣਾਂ ਲਈ ਮੁੜ ਨਾਮਜ਼ਦ

ਗਗਨ ਸਿਕੰਦ ਫੈਡਰਲ ਚੋਣਾਂ ਲਈ ਮੁੜ ਨਾਮਜ਼ਦਮਿਸੀਸਾਗਾ ਸਟਰੀਟ ਵਿਲ ਤੋਂ ਐਮ ਪੀ ਗਗਨ ਸਿਕੰਦ ਨੂੰ ਮੁੜ ਤੋਂ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਨਾਮਜ਼ਦ ਕੀਤੇ ਜਾਣ ਦੌਰਾਨ ਗਗਨ ਸਿਕੰਦ ਕੈਨੇਡੀਅਨ ਮਨਿਸਟਰ ਨਾਲ ਜਿੱਥੇ ਨਜ਼ਰ ਆ ਰਹੇ ਹਨ, ਉਥੇ ਹੀ ਉਸ ਦੇ ਨਜ਼ਦੀਕੀ ਵੀ ਉਸ ਦੇ ਨਾਲ ਖਲੋਤੇ ਹੋਏ ਹਨ।

RELATED ARTICLES
POPULAR POSTS