Breaking News
Home / ਫ਼ਿਲਮੀ ਦੁਨੀਆ / ‘ਹੇ ਰੇ ਸਖ਼ੀ’ਸੂਫ਼ੀ ਗੀਤ ਤੋਂ ਬੇਹੱਦ ਆਸਾਂ :ਸੁਖਬੀਰਰਾਣਾ

‘ਹੇ ਰੇ ਸਖ਼ੀ’ਸੂਫ਼ੀ ਗੀਤ ਤੋਂ ਬੇਹੱਦ ਆਸਾਂ :ਸੁਖਬੀਰਰਾਣਾ

ਅੱਜ ਸੰਗੀਤ ਦੇ ਖੇਤਰਵਿਚਇੰਨੇ ਕੁ ਕਲਾਕਾਰ ਹੋ ਗਏ ਹਨ ਕਿ ਬਿਨਾਂ ਮਿਹਨਤ, ਰਿਆਜਕੀਤਿਆਂ ਹੀ ਰਾਤੋ-ਰਾਤਸਟਾਰਬਣਨਾ ਚਾਹੁੰਦੇ ਹਨ। ਅਜਿਹੇ ਕਲਾਕਾਰ ਨ੍ਹੇਰੀ ਵਾਂਗ ਆਉਂਦੇ ਤੇ ਵਾਵਰੋਲੇ ਵਾਂਗ ਚਲੇ ਜਾਂਦੇ ਹਨ। ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀਇਬਾਦਤਮੰਨਦੇ ਹਨ, ਉਹ ਕੁਦਰਤੀਸਫਲਤਾਦੀਆਂ ਪੌੜੀਆਂ ਚੜ੍ਹਦੇ ਹੀ ਹਨ। ਸੋ ਇਸੇ ਤਰ੍ਹਾਂ ਆਪਣੀਸਖਤਮਿਹਨਤਨਾਲਸਰੋਤਿਆਂ ਵਿਚਵੱਖਰੀਪਛਾਣਬਣਾਉਣ ‘ਚ ਕਾਮਯਾਬ ਹੋਇਆ ਗਾਇਕ ਸੁਖਬੀਰਰਾਣਾ। ‘ਯਾਰੀਲੈਬੈਠੀ’, ‘ਰੋ-ਰੋ ਕੇ’, ‘ਤੇਰੀਬਣੀਤਸਵੀਰ’, ‘ਆ ਗਿਆ ਵਣਜਾਰਾ’ਆਦਿ ਗੀਤਾਂ ਦੀਸਫਲਤਾ ਤੋਂ ਬਾਅਦਸੁਖਬੀਰਰਾਣਾਵੀਨਾਮਵਾਰ ਗਾਇਕਾਂ ਦੀਮੂਹਰਲੀਕਤਾਰਵਿਚਆਣਖੜ੍ਹਾ ਹੋਇਆ ਅਤੇ ਇਸ ਮਗਰੋਂ ਉਸ ਦੇ ਹੌਸਲੇ ਹੋਰਪ੍ਰਪੱਕ ਹੋ ਗਏ। ਸਰੋਤਿਆਂ ਦੇ ਮਿਲੇ ਅਥਾਹਪਿਆਰਸਦਕਾਹੁਣਸੁਖਬੀਰਰਾਣਾਦਾਨਵਾਂ ਸੂਫ਼ੀ ਗੀਤ ‘ਹੇ ਰੀਸਖ਼ੀ’ਹੰਬਲਮਿਊਜਿਕ ਦੇ ਬੈਨਰਹੇਠਰਿਲੀਜ਼ ਹੋ ਰਿਹਾ, ਜਿਸ ਨੂੰ ਟਰਾਡੀਸ਼ਨਲਵੱਲੋਂ ਕਲਮਬੱਧਕੀਤਾ ਗਿਆ ਤੇ ਸਚਿਨ ਅਹੂਜਾ ਵੱਲੋਂ ਬਾਖੂਬੀ ਸੰਗਤੀਕਧੁਨਾਂ ਦਿੱਤੀਆਂ ਗਈਆਂ ਹਨ। ਆਸ ਕਿ ਸਰੋਤੇ ਸੁਖਬੀਰ ਦੇ ਪਹਿਲੇ ਗੀਤਾਂ ਵਾਂਗ ਇਸ ਸੂਫੀ ਗੀਤ ਨੂੰ ਵੀਮਣਾਂਮੂੰਹੀ ਪਿਆਰਦੇਣਗੇ ਤੇ ਸੁਖਬੀਰ ਨੂੰ ਵੀਰੱਬਵਰਗੇ ਸਰੋਤਿਆਂ ਤੋਂ ਬੇਹੱਦ ਆਸਾਂ ਹਨ।
ਸ਼ਬਦਾਂ ਦੇ ਵਣਜਾਰੇ
ਗੀਤਕਾਰੀ ਸਾਹਿੱਤ ਦੀ ਇੱਕ ਅਹਿਜੀ ਸਿਨਫ ਹੈ ਜਿਸ ਵਿੱਚ ਸਮਾਜਦੀਆਂ ਕਈ ਵੰਨਗੀਆਂ ਦੇ ਵਿਸ਼ਿਆਂ ਦਾਵਰਨਣਕੀਤਾ ਗਿਆ ਮਿਲਦਾ ਹੈ। ਇਸ ਵਿੱਚ ਪਿਆਰਭਾਵ ਤੋਂ ਲੈ ਕੇ ਸਮਾਜਿਕਅਚਾਰ, ਵਿਹਾਰ, ਵਿਗਾੜ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਬੜ੍ਹਾ ਕੁਝ ਹੋਰਸਮੋਇਆ ਹੋਇਆ ਹੈ। ਕੁਝ ਵਿਦਵਾਨਾਂ ਦਾ ਮੱਤ ਇਹ ਵੀ ਹੈ ਕਿ ਗੀਤਕਾਰੀ ਸਾਹਿੱਤ ਦਾ ਅੰਗ ਨਹੀਂ ਹੈ ਸਗੋਂ ਇਹ ਸਮਾਜ ਦੇ ਕਿਸੇ ਦੂਸਰੇ ਪੱਖ ਦੀਬਿਆਨਬਾਜ਼ੀ ਹੈ। ਖਿਆਲ ਕੁਝ ਵੀਹੋਣਪਰ ਗੀਤਕਾਰੀਅਤੇ ਗਾਇਕੀ ਦਾਸਥਾਨਸਮਾਜ ਵਿੱਚ ਖਾਸ ਹੈ। ਸਾਡਾ ਅੱਜ ਦਾਸ਼ਾਇਰਪਰਮਪਾਲ ਸੰਧੂ ਵਿਸ਼ੇਸ਼ ਤੌਰ ‘ਤੇ ਇੱਕ ਗੀਤਕਾਰਵਜੋਂ ਸਥਾਪਿਤ ਹੋ ਚੁੱਕਾ ਲੇਖਕ ਹੈ ਅਤੇ ਉਸ ਦੇ ਲਿਖੇ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਵਲੋਂ ਗਾਇਆ ਗਿਆ ਹੈ, ਜਿਨ੍ਹਾਂ ਵਿੱਚ ਮਰਹੂਮ ਸੁਰਜੀਤ ਬਿੰਦਰੱਖੀਆ, ਸੁਰਿੰਦਰ ਸ਼ਿੰਦਾ, ਅਮਰਿੰਦਰ ਗਿੱਲ, ਜਿੰਦ ਧਾਲੀਵਾਲਅਤੇ ਕਈ ਹੋਰ ਗਾਇਕ ਸ਼ਾਮਲਹਨ। ਗੀਤਕਾਰੀ ਦੇ ਨਾਲਨਾਲ ਉਸ ਦੀਕਵਿਤਾਵੀਬਹੁਤ ਉੱਚ ਪਾਏ ਦੀ ਹੈ। ਉਸ ਵਲੋਂ ਲਿਖੀ ਜਾ ਰਹੀ ਕਵਿੱਤਾ ਭਾਂਵੇ ਛੰਦਬੰਧ ਨਹੀਂ ਪਰ ਤੁਕਾਂਤਵੰਧ ਜ਼ਰੂਰ ਹੈ। ਉਸ ਦਾਤੁਕਾਂਤਮੇਲਣਦਾਹੁਨਰ ਸੁਚੱਜਾ ਹੈ ਜਿਸ ਕਰਕੇ ਉਸ ਦੇ ਵਿਚਾਰਭਾਵਲੈਅ ਵਿੱਚ ਪ੍ਰਗਟ ਹੁੰਦੇ ਹਨ।ਰਿਦਮ ਉਸ ਦੀਕਵਿਤਾਦਾਵਿਸ਼ੇਸ਼ ਗੁਣ ਹੈ। ਉਸ ਦਾ ਗੀਤਕਾਰਹੋਣਕਰਕੇ ਕਵਿਤਾ ਵਿੱਚ ਵੀ ਸੰਗੀਤਕ ਲੈਅਦਾਪ੍ਰਗਟਾ ਸੁਖ਼ਮ ਰੂਪ ਵਿੱਚ ਮਿਲਦਾ ਹੈ। ਸੰਧੂ ਕਈ ਸਾਲਪਹਿਲਾਂ ਪੰਜਾਬ ਤੋਂ ਆਪਣੀਸਰਕਾਰੀਮਾਸਟਰੀ ਛੱਡ ਕੇ ਟੋਰਾਂਟੋ ਆ ਵੱਸਿਆ ਹੈ। ਉਸ ਦੀਕਵਿਤਾਪੇਸ਼ ਹੈ-
ਤਲਵਿੰਦਰ ਮੰਡ (416-904-3500)

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …