5.9 C
Toronto
Saturday, May 9, 2026
spot_img
Homeਫ਼ਿਲਮੀ ਦੁਨੀਆਗੁੱਗੂ ਗਿੱਲ ਨਿਭਾਉਣਗੇ ਮਾਨ ਸਿੰਘ ਦੀਭੂਮਿਕਾ

ਗੁੱਗੂ ਗਿੱਲ ਨਿਭਾਉਣਗੇ ਮਾਨ ਸਿੰਘ ਦੀਭੂਮਿਕਾ

ਗੁੱਗੂ ਗਿੱਲ ਪੰਜਾਬੀਫਿਲਮਇੰਡਸਟਰੀ ਦੇ ਜਾਣੇ ਪਛਾਣੇ ਅਦਾਕਾਰ ਹੈ, ਉਹ ਹੁਣਫਿਰਲੋਕਾਂ ਨੂੰ ਆਪਣੀਅਦਾਕਾਰੀ ਤੋਂ ਮੋਹਿਤਕਰਨਲਈਤਿਆਰ ਹੈ। ਪਰਕਿਵੇਂ? ਉਹ ਹੁਣਨਜ਼ਰਆਉਣਗੇ ਸੂਬੇਦਾਰ ਜੋਗਿੰਦਰ ਸਿੰਘ ਫਿਲਮਵਿੱਚਮਾਨ ਸਿੰਘ ਦੀਭੂਮਿਕਾ ‘ਚ। ਸੂਬੇਦਾਰ ਜੋਗਿੰਦਰ ਸਿੰਘ, ਸੂਰਬੀਰਯੋਧੇ ਦੀਜੀਵਨੀ ਹੈ। ਗੁੱਗੂ ਗਿੱਲ – ਮਾਨ ਸਿੰਘ ਦੀਭੂਮਿਕਾ ਇਕ ਅਹਿਮਭੂਮਿਕਾ ਹੈ। ਮਾਨ ਸਿੰਘ ਅਤੇ ਸੂਬੇਦਾਰ ਜੋਗਿੰਦਰ ਸਿੰਘ ਦੋਵਾਂ ਨੇ ਕਈ ਜੰਗਾਂ ਇਕੱਠਿਆਂ ਲੜੀਆਂ ਹਨ।ਜਿਹਦੇ ਵਿੱਚਸਭ ਤੋਂ ਮਹੱਤਵਪੂਰਨ ਜੰਗ ਸੀ ਦੂਜੇ ਵਿਸ਼ਵ ਯੁੱਧ ਵਿੱਚਜਾਪਾਨ ਦੇ ਵਿਰੁਧ ਜੰਗ।

RELATED ARTICLES
POPULAR POSTS