6.2 C
Toronto
Thursday, November 13, 2025
spot_img
Homeਭਾਰਤਮੁੰਬਈ 'ਚ ਮੋਬਾਇਲ ਗੇਮ ਦਾਟਾਸਕਪੂਰਾਕਰਨ ਦੇ ਲਈ 14 ਸਾਲ ਦੇ ਬੱਚੇ ਨੇ...

ਮੁੰਬਈ ‘ਚ ਮੋਬਾਇਲ ਗੇਮ ਦਾਟਾਸਕਪੂਰਾਕਰਨ ਦੇ ਲਈ 14 ਸਾਲ ਦੇ ਬੱਚੇ ਨੇ ਛੇਵੀਂ ਮੰਜ਼ਿਲ ਤੋਂ ਮਾਰੀਛਾਲ

ਦੁਨੀਆ ‘ਚ 200 ਜਾਨਾਂ ਲੈ ਚੁੱਕੀ ਸੁਸਾਈਡ ਗੇਮ ਬਲੂ ਵੇਲ੍ਹ ਨੇ ਦੇਸ਼ ‘ਚ ਲਈਪਹਿਲੀਜਾਨ
ਮੁੰਬਈ : ਮੁੰਬਈ ਦੇ ਅੰਧੇਰੀਈਸਟ ਤੋਂ ਦਿਲ ਦਹਿਲਾਉਣ ਵਾਲੀਖਬਰ ਆਈ ਹੈ। ਨੌਵੀਂ ਕਲਾਸ ਦੇ 14 ਸਾਲ ਦੇ ਵਿਦਿਆਰਥੀਮਨਪ੍ਰੀਤ ਨੇ 6 ਮੰਜ਼ਿਲਾਬਿਲਡਿੰਗ ਦੀ ਛੱਤ ਤੋਂ ਕੁੱਦ ਕੇ ਜਾਨ ਦੇ ਦਿੱਤੀ। ਪੁਲਿਸ ਦੇ ਅਨੁਸਾਰ ਇਹ ਖੁਦਕੁਸ਼ੀ ਹੈ, ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟਨਹੀਂ ਮਿਲਿਆ।
ਮਨਪ੍ਰੀਤ ਦੇ ਦੋਸਤਾਂ ਦਾਕਹਿਣਾ ਹੈ ਕਿ ਇਹ ਘਟਨਾਇੰਟਰਨੈਟ ਗੇਮ ਦਾਨਤੀਜਾਹੈ। ਛੱਤ ਤੋਂ ਕੁੱਦਣ ਤੋਂ ਪਹਿਲਾਂ ਉਹ ਬਲੂ ਵੇਲ੍ਹ ਚੈਲੇਂਜ ਗੇਮ ਖੇਡਰਿਹਾ ਸੀ। ਇਸ ਗੇਮ ‘ਚ ਕੁੱਲ 50 ਲੈਵਲ ਹੁੰਦੇ ਹਨ। ਛੱਤ ਤੋਂ ਕੁੱਦ ਕੇ ਜਾਨਦੇਣਾ ਇਸ ਗੇਮ ਦਾ50ਵਾਂ ਲੈਵਲ ਸੀ।
ਪੁਲਿਸ ਦੇ ਅਨੁਸਾਰ ਉਸ ਨੇ ਛੱਤ ‘ਤੇ ਸਮਾਰਟਫੋਨ ਤੋਂ ਕੁੱਝ ਫੋਟੋਆਂ ਲੈ ਕੇ ਦੋਸਤਾਂ ਨੂੰ ਭੇਜੀਆਂ। ਗੂਗਲ ‘ਤੇ ਸੁਸਾਈਡ ਦੇ ਤਰੀਕੇ ਵੀਸਰਚਕੀਤੇ ਸਨ।
ਮਨਪ੍ਰੀਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਕਦੇ ਡਿਪਰੈਸ਼ਨ ‘ਚ ਨਹੀਂ ਦੇਖਿਆ। ਮੌਤ ਤੋਂ ਪਹਿਲਾਂ ਉਹ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ ਕਿ ਉਹ ਜਲਦੀ ਹੀ ਰੂਸਜਾਣਵਾਲਾਹੈ। ਉਥੇ ਇਕ ਸੀਕ੍ਰੇਟ ਗਰੁਪ ਹੈ ਜੋ ਉਸ ਦੇ ਨਾਲ ਗੇਮ ਖੇਡਰਿਹਾਹੈ। ਹੁਣ ਤੱਕ ਇਸ ਗੇਮ ਨੂੰ ਖੇਡਣਵਾਲੇ 200 ਲੋਕ ਸੁਸਾਈਡ ਕਰ ਚੁੱਕੇ ਹਨ। ਇਕੱਲੇ ਰੂਸ ‘ਚ ਹੀ 130 ਜਾਨਾਂ ਗਈਆਂ ਹਨ।ਭਾਰਤ ‘ਚ ਇਹ ਪਹਿਲਾਮਾਮਲਾ ਦੱਸਿਆ ਜਾ ਰਿਹਾਹੈ।ਪਾਕਿਸਤਾਨ, ਅਮਰੀਕਾਸਮੇਤ 19 ਦੇਸ਼ਾਂ ‘ਚ ਇਸ ਗੇਮ ਦੀਵਜ੍ਹਾਨਾਲ ਖੁਦਕੁਸ਼ੀ ਜਾਂ ਇਸ ਦੀਕੋਸ਼ਿਸ਼ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਦਬਲੂ ਵੇਲ੍ਹ ਗੇਮ : 50 ਸਟੇਜ, 4 ਵਾਰ ਛੱਤ ‘ਤੇ ਜਾਣਾਅਤੇ ਅੰਤਿਮਸਟੇਜ ‘ਚ ਸੁਸਾਈਡ
‘ਦਾਬਲੂ ਵੇਲ੍ਹ ਗੇਮ’ਰੂਸ ਦੇ 25 ਸਾਲਾ ਯੁਵਾ ਫਿਪਿਲ ਬੁਡੇਕਿਨ ਨੇ 2013 ‘ਚ ਬਣਾਇਆ ਸੀ। ਇਸ ‘ਚ ਯੂਜਰ ਨੂੰ 50 ਦਿਨ ਤੱਕ ਟਾਸਕ ਦੱਸੇ ਜਾਂਦੇ ਹਨ। ਹੱਥ ‘ਤੇ ਬਲੇਡਨਾਲਐਫ 57 ਉਕੇਰ ਕੇ ਫੋਟੋ ਭੇਜਣ ਨੂੰ ਕਿਹਾ ਜਾਂਦਾਹੈ।ਸਵੇਰੇ 4:20 ਵਜੇ ਉਠ ਕੇ ਹਾਰਰਵੀਡੀਓ ਜਾਂ ਫਿਲਮਦੇਖਣ ਨੂੰ ਕਿਹਾ ਜਾਂਦਾਹੈ।ਸਵੇਰੇ ਉਚੀ ਤੋਂ ਉਚੀ ਛੱਤ ‘ਤੇ ਜਾਣ ਨੂੰ ਕਿਹਾ ਜਾਂਦਾਹੈ।ਹਰਟਾਸਕਪੂਰਾਹੋਣ’ਤੇ ਹੱਥ ‘ਤੇ ਇਕ ਕਟ ਲਗਾਉਣ ਦੇ ਲਈ ਕਿਹਾ ਜਾਂਦਾ, ਆਖਿਰ ‘ਚ ਵੇਲ੍ਹ ਦੀਆਕ੍ਰਿਤੀ ਉਭਰਦੀ ਹੈ। ਗੇਮ ‘ਚ 50ਵੇਂ ਦਿਨਪਲੇਅਰ ਨੂੰ ਜਾਨ ਦੇ ਕੇ ਵਿਜੇਤਾਬਣਨਦੀ ਗੱਲ ਕਹੀ ਜਾਂਦੀਹੈ।
ਗੇਮ ਬਣਾਉਣ ਵਾਲਾਜੇਲ੍ਹ ‘ਚ
ਰੂਸ ‘ਚ ਇਸ ਗੇਮ ਨਾਲ ਸੁਸਾਈਡ ਦਾਪਹਿਲਾ ਕੇਸ 2015 ‘ਚ ਆਇਆ। ਇਸ ਤੋਂ ਬਾਅਦ ਗੇਮ ਮੇਕਰਫਿਲਿਪ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਗੇਮ ਸਮਾਜਦੀਸਫਾਈ ਦੇ ਲਈਹੈ। ਖੁਦਕੁਸ਼ੀ ਕਰਨਵਾਲੇ ‘ਬਾਇਓਲਾਜੀਕਲਵੇਸਟ’ਦੇ।
ਬ੍ਰਿਟੇਨ ‘ਚ ਲਾਂਚਦੀਤਿਆਰੀ
ਬਲੂ ਵੇਲ੍ਹ ਗੇਮ ਹੁਣ ਤੱਕ ਬੈਨਨਹੀਂ ਹੋਈ ਹੈ।ਜਲਦੀ ਹੀ ਇਹ ਬ੍ਰਿਟੇਨ ‘ਚ ਲਾਂਚਹੋਣਵਾਲੀਹੈ। ਉਥੇ ਕਈ ਸਕੂਲਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਇਸ ਗੇਮ ਨੂੰ ਲੈ ਕੇ ਸੁਚੇਤ ਕੀਤਾਹੈ।

RELATED ARTICLES
POPULAR POSTS