ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਕੇ ਜਮ੍ਹਾਂ ਕਰਨਵਾਲੇ ਅਤੇ ਕਰੰਸੀ’ਤੇ ਅਧਿਐਨਕਰਨਵਾਲਿਆਂ ਲਈ ਇਕ ਚੰਗੀ ਖਬਰ ਹੈ। ਸਰਕਾਰੀਟਕਸਾਲ, ਮੁੰਬਈ ਨੇ ਮਹਾਤਮਾ ਗਾਂਧੀ ਦੇ ਦੱਖਣੀਅਫਰੀਕਾ ਤੋਂ ਪਰਤਣਦੀਸ਼ਤਾਬਦੀਅਤੇ ਕਾਮਾਗਾਟਾਮਾਰੂ ਘਟਨਾ’ਤੇ ਯਾਦਗਾਰੀ ਸਿੱਕਿਆਂ ਦੀਵਿਕਰੀਸ਼ੁਰੂ ਕੀਤੀ ਹੈ। ਇਹ ਸਿੱਕੇ ਮਹਾਤਮਾ ਗਾਂਧੀਦੀਦੱਖਣੀਅਫਰੀਕਾ ਤੋਂ ਵਾਪਸੀਦੀਸ਼ਤਾਬਦੀਦੀਥੀਮ’ਤੇ ਆਧਾਰਤਹਨਅਤੇ 100 ਤੇ 10 ਰੁਪਏ ਮੁੱਲ ਵਿਚਉਪਲਬਧਹਨ। ਇਨ੍ਹਾਂ ਦੀਬੁਕਿੰਗ ਆਫਲਾਈਨਅਤੇ ਆਨਲਾਈਨ 26 ਜੁਲਾਈ ਤੋਂ 26 ਸਤੰਬਰਤਕਕੀਤੀ ਜਾ ਸਕਦੀ ਹੈ।ઠ
ਕਾਮਾਗਾਟਾਮਾਰੂ ਘਟਨਾਦੀਸ਼ਤਾਬਦੀਥੀਮ’ਤੇ ਸਿੱਕੇ 100 ਤੇ 5 ਰੁਪਏ ਮੁੱਲ ਵਿਚਉਪਲਬਧਹਨ। ਸਰਕਾਰੀਟਕਸਾਲਵਲੋਂ ਜਾਰੀਇਸ਼ਤਿਹਾਰਵਿਚ ਕਿਹਾ ਗਿਆ ਹੈ ਕਿ ਪਰੂਫਵਾਲੇ ਸਿੱਕੇ 3225 ਰੁਪਏ ਹਰੇਕਅਤੇ ਅਨ-ਸਰਕੂਲੇਟਿਡ ਸਿੱਕੇ (ਯੂ.ਐੱਨ. ਸੀ.) 2644 ਰੁਪਏ ਵਿਚਉਪਲਬਧਹਨ। ਇਨ੍ਹਾਂ ਵਿਚ ਗੁਡਜ਼ ਅਤੇ ਸਰਵਿਸਟੈਕਸ (ਜੀ.ਐੱਸ. ਟੀ.)ਸ਼ਾਮਲਹਨ।
Check Also
ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …