Breaking News
Home / ਭਾਰਤ / ’84 ਦੇ ਕਾਨਪੁਰ ਕਤਲੇਆਮਬਾਰੇ ਯੂਪੀ ਤੇ ਕੇਂਦਰ ਨੂੰ ਨੋਟਿਸ

’84 ਦੇ ਕਾਨਪੁਰ ਕਤਲੇਆਮਬਾਰੇ ਯੂਪੀ ਤੇ ਕੇਂਦਰ ਨੂੰ ਨੋਟਿਸ

ਕਾਨਪੁਰ/ਬਿਊਰੋ ਨਿਊਜ਼ : 1984 ਦੇ ਸਿੱਖ ਵਿਰੋਧੀਕਤਲੇਆਮ ਦੌਰਾਨ ਕਾਨਪੁਰ ਵਿਚਮਾਰੇ ਗਏ ਸਿੱਖਾਂ ਬਾਰੇ ਸੁਪਰੀਮ ਕੋਰਟਦਾ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਕੇਂਦਰਅਤੇ ਉਤਰ ਪ੍ਰਦੇਸ਼ਸਰਕਾਰ ਨੂੰ ਨੋਟਿਸਜਾਰੀਕੀਤਾ ਹੈ ਅਤੇ ਸਰਕਾਰ ਨੂੰ ਐਸਆਈਟੀ ਬਣਾਉਣ ਦਾਆਦੇਸ਼ ਦਿੱਤਾ ਹੈ।
ਇਸ ਮਾਮਲੇ ਦੀਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। 1984 ਵਿਚ ਕਾਨਪੁਰ ਵਿਚ ਹੀ ਕਈ ਸਿੱਖਾਂ ਨੇ ਆਪਣਾਜਾਨ ਗੁਆਈ ਸੀ। ਦਿੱਲੀ ਤੋਂ ਬਾਅਦ ਕਾਨਪੁਰ ਵਿਚ ਇਸ ਕਤਲੇਆਮ ਨੇ ਪੂਰਾਕੋਹਰਾਮਮਚਾਇਆ ਸੀ ਅਤੇ ਤਕਰੀਬਨ 300 ਤੋਂ ਵੱਧ ਸਿੱਖਾਂ ਨੂੰ ਆਪਣੀਜਾਨ ਗੁਆਉਣੀ ਪਈ ਸੀ।
ਕੁਝ ਦਿਨਪਹਿਲਾਂ ਹੀ ਕਾਨਪੁਰ ਰਹਿੰਦੇ ਸਿੱਖਾਂ ਨੇ ਚਿਤਾਵਨੀਜਾਰੀਕੀਤੀ ਸੀ ਕਿ ਜੇਕਰਸਰਕਾਰ ਇਸ ਬਾਰੇ ਕੋਈ ਫੈਸਲਾਨਹੀਂ ਲੈਂਦੀ ਹੈ ਤਾਂ ਉਹ ਕਾਨਪੁਰ ਛੱਡ ਕੇ ਪੰਜਾਬਚਲੇ ਜਾਣਗੇ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …