ਨਵੀਂ ਦਿੱਲੀ/ਬਿਊਰੋ ਨਿਊਜ਼ : ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਹੋਏ ਝਗੜੇ ਨੇ ਦੋਵੇਂ ਦੇ ਦਿਲਾਂ ਵਿਚ ਵੱਡਾ ਪਾੜਾ ਪਾ ਦਿੱਤਾ ਹੈ। ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀ ਕਲਾਕਾਰ ਤੋਂ ਮਾਫ਼ੀ ਤਾਂ ਮੰਗੀ ਪਰ ਲੱਗਦਾ ਹੈ ਕਿ ਸੁਨੀਲ ਨੇ ਉਸ ਤੋਂ ਵੱਖਰਾ ਹੋਣ ਦਾ ਮਨ ਬਣਾ ਲਿਆ ਹੈ। ਸੁਨੀਲ ਦੇ ਟਵੀਟ ਕੁਝ ਇਹ ਹੀ ਇਸ਼ਾਰੇ ਕਰ ਰਹੇ ਹਨ।
ਕਪਿਲ ਸ਼ਰਮਾ ਦੇ ਸ਼ੋਅ ਤੋਂ ਸੁਨੀਲ ਗਰੋਵਰ ਨੇ ਬਣਾਈ ਦੂਰੀ
RELATED ARTICLES

