ਸੀਆਰਪੀਐੱਫ ਦੀ ਯਸ਼ਸਵਿਨੀ ਮਹਿਲਾ ਬਾਈਕ ਮੁਹਿੰਮ ਮਹਿਲਾ ਸਸ਼ਕਤੀਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ: ਜਸਬੀਰ ਸਿੰਘ ਸੰਧੂ, ਆਈ.ਜੀ. ਸੀਆਰਪੀਐੱਫ “ਯਸ਼ਸਵਿਨੀ” ਸੀਆਰਪੀਐੱਫ ਮਹਿਲਾ ਮੋਟਰ ਸਾਈਕਲ ਰੈਲੀ ਗਰੁੱਪ ਸੈਂਟਰ ਸੀਆਰਪੀਐੱਫ,ਖੇਵੜਾ ਸੋਨੀਪਤ ਤੋਂ 18 ਅਕਤੂਬਰ ਨੂੰ ਹੋਵੇਗੀ ਰਵਾਨਾ । ਚੰਡੀਗੜ੍ਹ/ ਪ੍ਰਿੰਸ ਗਰਗ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ …
Read More »Daily Archives: October 17, 2023
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਗਿੱਪੀ ਗਰੇਵਾਲ, ਬੀਨੂੁ ਢਿੱਲੋਂ ਤੇ ਕਰਮਜੀਤ ਅਨਮੋਲ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਗਿੱਪੀ ਗਰੇਵਾਲ, ਬੀਨੂੁ ਢਿੱਲੋਂ ਤੇ ਕਰਮਜੀਤ ਅਨਮੋਲ ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਨੂੰ ਮਿਲਣ ਪਹੁੰਚੇ ਪਾਕਿਸਤਾਨੀ ਕਲਾਕਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਪਾਕਿਸਤਾਨ ਪਹੁੰਚੀ ਹੈ। ਇਸੇ ਦੌਰਾਨ ਇਸ ਫਿਲਮ ਦੇ ਕਲਾਕਾਰ ਗਿੱਪੀ ਗਰੇਵਾਲ, ਬੀਨੂ ਢਿੱਲੋਂ, …
Read More »ਟਰਾਈਡੈਂਟ ਅਤੇ ਕਿ੍ਰਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ
ਟਰਾਈਡੈਂਟ ਅਤੇ ਕਿ੍ਰਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਪੰਜਾਬ ’ਚ ਆਮਦਨ ਕਰ ਵਿਭਾਗ ਦੀਆਂ 35 ਟੀਮਾਂ ਪਹੁੰਚੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਆਮਦਨ ਕਰ ਵਿਭਾਗ ਨੇ ਟਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਭਾਰਤ ’ਚ ਸਥਿਤ ਟਰਾਈਡੈਂਟ ਅਤੇ ਕ੍ਰਿਮਿਕਾ ਦੀਆਂ ਬਾਂ੍ਰਚਾਂ ਵਿਚ ਕੀਤੀ ਗਈ …
Read More »ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ’ਚ ਮਨਾਇਆ ਜਨਮ ਦਿਨ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ’ਚ ਮਨਾਇਆ ਜਨਮ ਦਿਨ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਪੰਜਾਬ ’ਚ ਲੱਗੇ ਖੂਨਦਾਨ ਕੈਂਪ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਨਮ ਦਿਨ ਮੌਕੇ ਸੰਗਰੂਰ ਜ਼ਿਲ੍ਹੇ ’ਚ ਪੈਂਦੇ ਜੱਦੀ ਪਿੰਡ ਸਤੌਜ ਪਹੁੰਚ ਕੇ ਆਪਣੇ ਪੁਰਾਣੇ ਘਰ ’ਚ …
Read More »ਰਾਜਪਾਲ ਬੀਐਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਲਿਖੀ ਚਿੱਠੀ
ਰਾਜਪਾਲ ਬੀਐਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਲਿਖੀ ਚਿੱਠੀ ਕਿਹਾ : ਆਪਣਾ ਹਿਸਾਬ ਕਿਤਾਬ ਠੀਕ ਕਰੋ, ਫਿਰ ਕੇਂਦਰ ਕੋਲ ਚੁੱਕਾਂਗਾ ਮੁੱਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵਾਰ ਫਿਰ ਚਿੱਠੀ ਲਿਖੀ ਗਈ ਹੈ। ਰਾਜਪਾਲ ਨੇ ਚਿੱਠੀ ਵਿਚ ਜਿੱਥੇ …
Read More »ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ
ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ ਚੀਫ ਜਸਟਿਸ ਨੇ ਕਿਹਾ : ਸਮਲਿੰਗੀ ਵਿਆਹਾਂ ਸਬੰਧੀ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਅੱਜ ਯਾਨੀ 17 ਅਕਤੂਬਰ ਮੰਗਲਵਾਰ ਨੂੰ ਪੰਜ …
Read More »ਕਾਂਗਰਸ ਵਲੋਂ ਖੜਗੇ ਜਾਂ ਰਾਹੁਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ
ਕਾਂਗਰਸ ਵਲੋਂ ਖੜਗੇ ਜਾਂ ਰਾਹੁਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਸ਼ਸ਼ੀ ਥਰੂਰ ਨੇ ਕਿਹਾ : 2024 ਦੀਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਵਿਚ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ …
Read More »ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ
ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ 30 ਮਿੰਟਾਂ ’ਚ ਦੋ ਵਾਰ ਹੋਇਆ ਧਮਾਕਾ ਮੇਰਠ/ਬਿਊਰੋ ਨਿਊਜ਼ ਮੇਰਠ ’ਚ ਅੱਜ ਮੰਗਲਵਾਰ ਸਵੇਰੇ ਸਾਬੁਣ ਬਣਾਉਣ ਵਾਲੀ ਇਕ ਫੈਕਟਰੀ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਧਮਾਕੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਮਲਬੇ ਵਿਚ ਦਬੇ 10 ਮਜ਼ਦੂਰਾਂ ਨੂੰ ਰੈਸਕਿਊ …
Read More »ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗਿ੍ਰਫਤਾਰ
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗਿ੍ਰਫਤਾਰ ਫਿਰੋਜ਼ਪੁਰ ਅਦਾਲਤ ਨੇ ਜ਼ੀਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪੁਲਿਸ ਨੇ ਅੱਜ ਮੰਗਲਵਾਰ ਸਵੇਰੇ ਕਰੀਬ 5 ਵਜੇ ਉਨ੍ਹਾਂ ਦੇ ਜ਼ੀਰਾ ਸਥਿਤ ਘਰ ਤੋਂ ਗਿ੍ਰਫਤਾਰ …
Read More »ਰਾਜ ਬੱਬਰ ਨੇ ਜ਼ੀਨਤ ਅਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ: ‘ਵੱਡੀਆਂ ਹੀਰੋਇਨਾਂ ਨਾਲ ਕੰਮ ਕਰਨ ਤੋਂ ਪਹਿਲਾਂ ਅਦਾਕਾਰਾਂ ਨੂੰ ਦੇਖਦੀਆਂ ਸਨ’
ਰਾਜ ਬੱਬਰ ਨੇ ਜ਼ੀਨਤ ਅਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ: ‘ਵੱਡੀਆਂ ਹੀਰੋਇਨਾਂ ਨਾਲ ਕੰਮ ਕਰਨ ਤੋਂ ਪਹਿਲਾਂ ਅਦਾਕਾਰਾਂ ਨੂੰ ਦੇਖਦੀਆਂ ਸਨ’ ਚੰਡੀਗੜ੍ਹ / ਬਿਊਰੋ ਨੀਊਜ਼ ਰਾਜ ਬੱਬਰ ਯਾਦ ਕਰਦੇ ਹਨ ਕਿ ਜ਼ੀਨਤ ਅਮਾਨ, ਜੋ ਕਿ ਉਹ ਚੰਗੀ ਇਨਸਾਨ ਹੈ, ਨੇ ਰਾਜ ਨੂੰ ਕਿਹਾ ਕਿ ਉਸਨੂੰ ਆਰਾਮਦਾਇਕ ਹੋਣਾ ਚਾਹੀਦਾ …
Read More »