ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ ਡਾ. ਗੁਰਵਿੰਦਰ ਸਿੰਘ ਸੰਸਾਰ ਦੇ ਇਤਿਹਾਸ ਵਿੱਚ ਸਮੁੰਦਰੀ ਬੇੜੇ ਕੋਮਾਗਾਟਾ ਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ ‘ਤੇ ਜਬਰੀ …
Read More »Daily Archives: May 19, 2023
ਹੁਣ ਮੰਡੀ ਬੋਰਡ ਹੋਵੇਗਾ ਨਿਲਾਮ!
ਕੇਂਦਰ ਨੇ ਰੋਕਿਆ ਪੰਜਾਬ ਦਾ ਪੇਂਡੂ ਵਿਕਾਸ ਫੰਡ, ਮੰਡੀ ਬੋਰਡ 175 ਕਮਰਸ਼ੀਅਲ ਸਾਈਟਾਂ ਵੇਚੇਗਾ ਚੰਡੀਗੜ੍ਹ : ਭਾਰਤ ਸਰਕਾਰ ਕੋਲੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਦੀ ਕਿਸ਼ਤ ਨਾ ਮਿਲਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਪੰਜਾਬ ਮੰਡੀ ਬੋਰਡ ਹੁਣ ਪ੍ਰਾਪਰਟੀ ਨਿਲਾਮ ਕਰਕੇ ਆਪਣੀ ਸਥਿਤੀ ਮਜ਼ਬੂਤ ਕਰੇਗਾ। ਹਾਲਾਂਕਿ ਇਸ ਨਾਲ ਲੋਕਾਂ ਦਾ …
Read More »ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਆਰੰਭ
ਰਿਸ਼ੀਕੇਸ਼ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਬੁੱਧਵਾਰ ਨੂੰ ਆਪਣੇ ਮੁਢਲੇ ਪੜਾਅ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਉੱਤਰਾਖੰਡ ਤੋਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਮਰਿਆਦਾ ਅਨੁਸਾਰ ਸ਼ੁਰੂ ਹੋ ਗਈ। ਇਸ ਦੌਰਾਨ ਯਾਤਰਾ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਦੀ ਰਸਮ ਉੱਤਰਾਖੰਡ ਦੇ …
Read More »ਕਿੱਕੀ ਢਿੱਲੋਂ ਅੰਦਰ ਧਰਮਸੋਤ ਬਾਹਰ
ਫਰੀਦਕੋਟ : ਇਕ ਪਾਸੇ ਆਮਦਨ ਤੋਂ ਵੱਧ ਜਾਇਦਾਦ ਅਤੇ ਖਰਚਿਆਂ ਦੇ ਮਾਮਲੇ ‘ਚ ਵਿਜੀਲੈਂਸ ਨੇ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੂਜੇ ਪਾਸੇ ਧੋਖਾਧੜੀ ਅਤੇ ਭ੍ਰਿਸ਼ਟਾਚਾਰੀ ਮਾਮਲਿਆਂ ‘ਚ ਫੜੇ ਗਏ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਏ ਹਨ। ਪੰਜਾਬ ਵਿਜੀਲੈਂਸ ਬਿਊਰੋ …
Read More »ਕੈਨੇਡਾ ਸਰਕਾਰ ਵੱਲੋਂ ਪੱਕੀ ਇਮੀਗ੍ਰੇਸ਼ਨ ਵਾਸਤੇ ਯੋਗਤਾ ਨੂੰ ਮਹੱਤਵ ਦੇਣਾ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿਣ ਦੀ ਤਿਆਰੀ ਨਾਲ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਪੁੱਜ ਰਹੇ ਹਨ। 20ਵੀਂ ਸਦੀ ਦੇ ਅਖੀਰ ‘ਚ ਅਤੇ ਹੁਣ ਚੱਲ ਰਹੀ 21ਵੀਂ ਸਦੀ ਦੇ ਮੌਜੂਦਾ ਦੌਰ ‘ਚ ਕੈਨੇਡਾ ਦੀ ਸਰਕਾਰ ਵਲੋਂ ਦੇਸ਼ ਦੇ ਦਰਵਾਜ਼ੇ ਬੀਤੇ ਸਾਰੇ ਸਮਿਆਂ ਨਾਲੋਂ ਵੱਧ ਖੋਲ੍ਹੈੇ …
Read More »ਕਲਯੁਗੀ ਮਾਂ : ਪਹਿਲਾਂ ਲਈ ਧੀ ਦੀ ਜਾਨ ਫਿਰ ਤੋੜੀਆਂ ਹੱਡੀਆਂ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿਚ ਗੁੱਸੇ ਵਿਚ ਆਈ ਮਹਿਲਾ ਨੇ 7 ਸਾਲ ਦੀ ਸੌਤੇਲੀ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਛੱਪੜ ਕਿਨਾਰੇ ਸੁੱਟ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਅਗਵਾ ਦੀ ਅਜਿਹੀ ਕਹਾਣੀ ਰਚੀ ਕਿ ਪੁਲਿਸ ਵੀ 30 ਘੰਟੇ ਤੱਕ ਉਲਝਦੀ ਰਹੀ। …
Read More »ਸਿੱਧਰਮਈਆ ਦੇ ਸਿਰ ਸਜੇਗਾ ਕਰਨਾਟਕ ਦੇ ਮੁੱਖ ਮੰਤਰੀ ਦਾ ਤਾਜ
ਨਵੀਂ ਦਿੱਲੀ : ਕਰਨਾਟਕ ‘ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ। ਜਦਕਿ ਡੀ ਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ ਅਤੇ ਉਹ ਲੋਕ ਸਭਾ ਚੋਣਾਂ ਤੱਕ ਕਰਨਾਟਕ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। …
Read More »ਜਲੰਧਰ ਚੋਣ ਜਿੱਤਣ ਤੋਂ ਬਾਅਦ ਪੰਜਾਬ ਨੂੰ ਬਿਜਲੀ ਦਾ ਝਟਕਾ, ਹੋਈ ਮਹਿੰਗੀ
ਚੰਡੀਗੜ੍ਹ : ਜਲੰਧਰ ਜ਼ਿਮਨੀ ਚੋਣ ‘ਚ ਜਿੱਤ ਹਾਸਿਲ ਕਰਨ ਮਗਰੋਂ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ‘ਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਦਾ ਐਲਾਨ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਝਟਕਾ ਦਿੱਤਾ ਹੈ। ਰੈਗੂਲੇਟਰੀ ਕਮਿਸ਼ਨ ਨੇ ਰਾਜ ਵਿਚ ਘਰੇਲੂ ਬਿਜਲੀ ਦੀਆਂ ਕੀਮਤਾਂ ਵਿਚ 25 ਪੈਸੇ …
Read More »ਹੁਨਰਮੰਦ : ਐਲ.ਕੇ.ਜੀ. ਦੀ ਵਿਦਿਆਰਥਣ ਨੇ ਜਦ ਬੋਲਣਾ ਸ਼ੁਰੂ ਕੀਤਾ ਤਾਂ ਪਹਿਲਾ ਸ਼ਬਦ ਵਾਹਿਗੁਰੂ ਨਿਕਲਿਆ
ਜਿਸ ਰਾਗ ਮਾਲਾ ਨੂੰ ਪੜ੍ਹ ਕੇ ਸੁਣਾਉਂਦੇ ਹਨ ਵਿਦਵਾਨ, ਉਹ 4 ਸਾਲ ਦੀ ਅਖੰਡ ਜੋਤ ਕੌਰ ਨੂੰ ਮੂੰਹ ਜ਼ੁਬਾਨੀ ਯਾਦ ਹੈ … ਲੁਧਿਆਣਾ : ਜੋ ਵੱਡੇ-ਵੱਡੇ ਨਾਮਵਰ ਰਾਗੀ ਸਿੰਘ ਨਹੀਂ ਕਰ ਸਕਦੇ ਉਹ 4 ਸਾਲ ਦੀ ਬੱਚੀ ਕਰ ਰਹੀ ਹੈ। ਲੁਧਿਆਣਾ ਨੇੜੇ ਪੱਖੋਵਾਲ ਰੋਡ ‘ਤੇ ਵਿਕਾਸ ਨਗਰ ਦੀ ਰਹਿਣ ਵਾਲੀ …
Read More »ਵਿਗਿਆਨ ਗਲਪ ਕਹਾਣੀ
ਫ਼ਿਲਾਸਫ਼ਰ ਰੋਬੋਟ ਡਾ. ਦੇਵਿੰਦਰ ਪਾਲ ਸਿੰਘ ਸੰਜਨਾ ਬਹੁਤ ਹੀ ਉੱਨਤ ਕਿਸਮ ਦੀ ਰੋਬੋਟ ਸੀ ਜੋ ਬ੍ਰਹਿਮੰਡ ਦੇ ਰਹੱਸਾਂ ਦਾ ਭੇਦ ਜਾਨਣ ਲਈ ਬਣਾਈ ਗਈ ਸੀ। ਉਸ ਵਿਚ ਡੂੰਘੀਆਂ ਸੋਚਾਂ ਸੋਚਣ ਤੇ ਤਰਕ ਕਰਨ ਦੇ ਗੁਣ ਮੌਜੂਦ ਸਨ। ਜਦੋਂ ਉਸ ਨੂੰ ਪੁਲਾੜ ਵਿੱਚ ਖੋਜ ਕਾਰਜਾਂ ਲਈ ਭੇਜਿਆ ਜਾਂਦਾ, ਤਾਂ ਸਫ਼ਰ ਦੌਰਾਨ …
Read More »