ਭਾਜਪਾ ਦਾ ਆਰੋਪ : ਕੇਜਰੀਵਾਲ ਰਹਿੰਦੇ ਹਨ ਸ਼ੀਸ਼ ਮਹਿਲ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅਤੇ ਦਫ਼ਤਰ ਨੂੰ ਸਜਾਉਣ ‘ਤੇ 45 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ …
Read More »Monthly Archives: April 2023
ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਜਾਣਗੇ ਵੀਜ਼ੇ : ਅਮਰੀਕਾ
ਸਤੰਬਰ ਸੈਸ਼ਨ ਵਾਲੇ ਵਿਦਿਆਰਥੀਆਂ ਨੂੰ ਹੋਵੇਗੀ ਪਹਿਲ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਜੋਅ ਬਾਈਡਨ ਪ੍ਰਸ਼ਾਸਨ ‘ਚ ਦੱਖਣੀ ਏਸ਼ੀਆ ਲਈ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਾਈਡਨ …
Read More »ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਪਹਿਲਵਾਨਾਂ ਦਾ ਪ੍ਰਦਰਸ਼ਨ
ਭਾਜਪਾ ਆਗੂ ਬ੍ਰਿਜ ਭੂਸ਼ਨ ਸ਼ਰਣ ਸਿੰਘ ਖਿਲਾਫ ਜ਼ਿਨਸ਼ੀ ਸ਼ੋਸ਼ਣ ਦੇ ਲੱਗੇ ਆਰੋਪ ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਆਗੂ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਜਿਨਸ਼ੀ ਸ਼ੋਸ਼ਣ ਦੇ ਆਰੋਪ ਲੱਗੇ ਹਨ। ਇਸਦੇ ਚੱਲਦਿਆਂ ਪਹਿਲਵਾਨਾਂ ਨੇ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ …
Read More »ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਮਾਮਲਾ ਦਰਜ
ਭੁਲੱਥ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਖਹਿਰਾ ਵਲੋਂ ਫ਼ੇਸਬੁੱਕ ਲਾਈਵ ਚਲਾ ਕੇ ਐਸ. ਡੀ. ਐਮ. ਭੁਲੱਥ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭੁਲੱਥ ਵਿਖੇ ਦਰਜ ਕੀਤੇ ਮੁਕੱਦਮੇ ਤਹਿਤ …
Read More »ਐਨ.ਆਰ.ਆਈਜ਼ ਨੇ ਫੁਗਲਾਣਾ ਪਿੰਡ ‘ਚ ਬਣਵਾਈ ਮੌਰਚਰੀ
ਦੋਸਤ ਦੀ ਮੌਤ ‘ਤੇ ਵਿਦੇਸ਼ ਵਿਚੋਂ ਸਸਕਾਰ ‘ਤੇ ਨਾ ਪਹੁੰਚ ਸਕਣ ਕਰਕੇ ਲਿਆ ਫੈਸਲਾ ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਦੇ ਐਨ.ਆਰ.ਆਈਜ਼ ਨੇ ਪਿੰਡ ਵਿਚ 40 ਲੱਖ ਰੁਪਏ ਖਰਚ ਕੇ ਮੌਰਚਰੀ ਬਣਵਾਈ ਹੈ। ਪਿੰਡ ਦੇ ਕਰੀਬ 135 ਪਰਿਵਾਰ ਵਿਦੇਸ਼ਾਂ ਵਿਚ ਵਸੇ ਹੋਏ ਹਨ। ਉਹ ਪਿੰਡ ਦੇ ਵਿਕਾਸ ਲਈ ਹਰ …
Read More »ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ‘ਚ ਬੇਅਦਬੀ ਦੀ ਘਟਨਾ
ਗੁੱਸੇ ਵਿਚ ਆਈ ਸੰਗਤ ਨੇ ਥਾਣੇ ਦਾ ਕੀਤਾ ਘਿਰਾਓ ਮੋਰਿੰਡਾ : ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸੋਮਵਾਰ ਨੂੰ ਦੁਪਹਿਰ ਸਮੇਂ ਲਗਭਗ ਡੇਢ ਵਜੇ ਦੇ ਕਰੀਬ 37 ਕੁ ਸਾਲਾਂ ਦਾ ਮੋਰਿੰਡਾ ਦਾ ਨੌਜਵਾਨ, ਗੁਰਦੁਆਰਾ ਕੋਤਵਾਲੀ ਸਾਹਿਬ ‘ਚ ਦਾਖ਼ਲ ਹੋਇਆ ਤੇ ਉਸ ਨੇ ਗੁਰਦੁਆਰਾ ਸਾਹਿਬ ਵਿਚ ਪਾਠ ਕਰ ਰਹੇ ਦੋ ਗ੍ਰੰਥੀ …
Read More »ਪਰਵਾਸੀ ਨਾਮਾ
ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ‘ਤੇ ਹੁੰਦਾ ਸੀ ਰਾਜ ਓਸਦਾ, ਓਸੇ ਪੰਜਾਬ ਤੋਂ ਟੁਰ ਗਿਆ ਦੂਰ ਬਾਦਲ। ਲੰਬੀ ਪਾਰੀ ਜੱਟ ਸਿਆਸਤ ਦੀ ਖੇਡ ਟੁਰਿਆ, ਦੇਸਾਂ, ਪ੍ਰਦੇਸਾਂ ਵਿੱਚ ਸੀ ਬੜਾ ਮਸ਼ਹੂਰ ਬਾਦਲ। ਰਾਜ ਕਰਦਾ ਰਿਹਾ BJP ਨੂੰ ਨਾਲ ਲੈ ਕੇ, ਅਕਾਲੀ ਦਲ ਦਾ ਸੀ ਚਮਕਦਾ ਨੂਰ ਬਾਦਲ। ਯਾਰਾਨਾਂ ਬਹੁਤ ਸੀ ਚੌਟਾਲਿਆਂ …
Read More »ਹੰਕਾਰ ਮਾਰ ਜਾਂਦਾ ਏ
ਸੋਹਣਿਆਂ ਨੂੰ ਹੁਸਨ ਦਾ ਹੰਕਾਰ ਮਾਰ ਜਾਂਦਾ ਏ। ਚੋਬਰਾਂ ਨੂੰ ਅੱਖੀਆਂ ਦਾ ਵਾਰ ਮਾਰ ਜਾਂਦਾ ਏ। ਨੀਤਾਂ ਵਿੱਚ ਖੋਟ, ਆਵੇ ਕੁੱਝ ਵੀ ਨਾ ਲੋਟ, ਐਸਾ ਝੂਠਾ ਬੇਈਮਾਨ, ਕਿਰਦਾਰ ਮਾਰ ਜਾਂਦਾ ਏ। ਨਾ ਕੋਈ ਪੁੱਛ ਪ੍ਰਤੀਤ ਰੁਲ਼ੀ ਉਮਰ ਅਖੀਰੀ, ਪੁੱਤਰਾਂ ਤੋਂ ਮਿਲੇ ਨਾ ਸਤਿਕਾਰ ਮਾਰ ਜਾਂਦਾ ਏ। ਪੂਰੇ ਹੋਏ ਨਾ ਅਵਾਮ …
Read More »28 April 2023 GTA & Main
ਕਾਂਗਰਸ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਜ਼ਹਿਰੀਲਾ ਸੱਪ
ਕਿਹਾ : ਕਾਂਗਰਸ ਨੂੰ ਭਿ੍ਰਸ਼ਟ ਦੱਸਣ ਵਾਲੇ ਮੋਦੀ ਖੁਦ ਭਿ੍ਰਸ਼ਟਾਚਾਰੀਆਂ ਨੂੰ ਰਹੇ ਨੇ ਬਚਾਅਤ ਬੇਂਗਲੁਰੂ/ਬਿਊਰੋ ਨਿਊਜ਼ : ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਰਨਾਟਕ ਦੇ ਕਲਬੁਰਗੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਜ਼ਹਿਰੀਲੇ ਸੱਪ ਦੀ ਤਰ੍ਹਾਂ ਹਨ। ਉਨ੍ਹਾਂ …
Read More »