Breaking News
Home / 2023 (page 62)

Yearly Archives: 2023

ਇਟਲੀ ਵਿਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਬੇਕਾਬੂ ਕਾਰ ਬੈਰੀਕੇਡ ਨਾਲ ਟਕਰਾਈ; ਪੈਦਲ ਜਾ ਰਿਹਾ ਨੌਜਵਾਨ ਵੀ ਜ਼ਖ਼ਮੀ ਜਲੰਧਰ/ਬਿਊਰੋ ਨਿਊਜ਼ : ਇਟਲੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਜਲੰਧਰ ਇਲਾਕੇ ਦੇ ਉਚਾ ਪਿੰਡ ਦਾ ਇਕ ਨੌਜਵਾਨ ਵੀ ਸ਼ਾਮਲ ਹੈ ਜਿਸ ਦੀ ਪਛਾਣ ਗੁਰਤੇਜ ਸਿੰਘ ਉਰਫ਼ ਗੁਰੀ (27) ਵਜੋਂ ਹੋਈ …

Read More »

ਭਾਰਤ ‘ਚ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ

ਉੱਤਰੀ ਭਾਰਤ ਖ਼ਾਸ ਕਰਕੇ ਰਾਜਧਾਨੀ ਦਿੱਲੀ ਦੇ ਖੇਤਰ ਵਿਚ ਹਵਾ ਪ੍ਰਦੂਸ਼ਣ ਦੀ ਪੈਦਾ ਹੋਈ ਗੰਭੀਰ ਸਥਿਤੀ ਨੂੰ ਮੁੱਖ ਰਖਦਿਆਂ ਪਿਛਲੇ ਕੁਝ ਦਿਨਾਂ ਤੋਂ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਬੜੀ ਸਖ਼ਤੀ ਦਿਖਾਈ ਜਾ ਰਹੀ ਹੈ। ਬਿਨਾਂ ਸ਼ੱਕ ਇਸ ਸਬੰਧੀ ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਆਦਿ ਦਿੱਲੀ …

Read More »

ਪੰਜਾਬੀ ਫਿਲਮ ‘ਪਰਿੰਦਾ ਪਾਰ ਗਿਆ’ ਦਾ ਟ੍ਰੇਲਰ ਹੋਇਆ ਲਾਂਚ

‘ਪਰਿੰਦਾ ਪਾਰ ਗਿਆ’ ਪੰਜਾਬੀ ਸਿਨੇਮਾ ਵਿੱਚ ਆਉਣ ਵਾਲੀ ਇੱਕ ਸੰਘਰਸ਼ ਭਰੀ ਕਹਾਣੀ ਚੰਡੀਗੜ੍ਹ/ਪ੍ਰਿੰਸ ਗਰਗ : ਪੰਜਾਬੀ ਸਿਨੇਮਾ ਵਿੱਚ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਗੋਗਾ ਪ੍ਰੋਡਕਸ਼ਨਜ਼, ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ, ਗੁਰਪ੍ਰੀਤ ਸਿੰਘ ਗੋਗਾ, ਰਵੀ ਢਿੱਲੋਂ, ਜਗਦੀਪ ਰੇਹਾਲ, ਅਤੇ ਜਸਵਿੰਦਰ ਤੂਰ ਵਲੋਂ ਨਿਰਮਾਣ ਕੀਤੀ ‘ਪਰਿੰਦਾ ਪਾਰ ਗਿਆ’ ਫਿਲਮ ਦਾ ਟ੍ਰੇਲਰ ਲਾਂਚ …

Read More »

ਕਪਿਲ ਸ਼ਰਮਾ ਨਵੇਂ ਸ਼ੋਅ ਨਾਲ ਨੈੱਟਫਲਿਕਸ ‘ਤੇ ਆਏਗਾ ਨਜ਼ਰ

ਮੁੰਬਈ/ਬਿਊਰੋ ਨਿਊਜ਼ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਨਵੇਂ ਕਾਮੇਡੀ ਸ਼ੋਅ ਲਈ ਓਟੀਟੀ ਪਲੇਟਫਾਰਮ ਨੈੱਟਫਲਿਕਸ ਨਾਲ ਸਾਂਝੇਦਾਰੀ ਕੀਤੀ ਹੈ। ‘ਓਵਰ ਦਾ ਟਾਪ’ (ਓਟੀਟੀ) ਪਲੇਟਫਾਰਮ ਨੈੱਟਫਲਿਕਸ ਵੱਲੋਂ ਜਾਰੀ ਬਿਆਨ ਅਨੁਸਾਰ, ‘ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਰਾਹੀਂ ਭਾਰਤੀ ਟੈਲੀਵਜ਼ਿਨ ‘ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਨੇ ਦੁਨੀਆ ਭਰ ਵਿੱਚ ਆਪਣੇ …

Read More »

ਦੀਵਾਲੀ ਲਈ ਪੀਨੱਟ ਬਟਰ ਪੈਨ-ਓ-ਸ਼ੌਕਲਾ (Pain au Chocolat)

ਇਨ੍ਹਾਂ ਜਲਦੀ ਤੇ ਅਸਾਨੀ ਨਾਲ਼ ਬਣਨ ਵਾਲੀਆਂ ਪੇਸਟਰੀਆਂ ਨਾਲ਼ ਦੀਵਾਲੀ ਮਨਾਓ! ਪਿਘਲਣ ਦਾ ਸਮਾਂ: 2 ਘੰਟੇ, ਤਿਆਰੀ ਦਾ ਸਮਾਂ: 15 ਮਿੰਟ, ਬੇਕਿੰਟ ਸਮਾਂ: 15 ਮਿੰਟ, ਤਿਆਰ ਹੋਣਗੀਆਂ: 6 ਪੇਸਟਰੀਆਂ ਸਮੱਗਰੀ: 1/3 ਕੱਪ (75ਐਮ ਐਲ) 13 ਕੱਪ (75 ਐਮ ਐਲ) 14 ਚਮਚੇ (1 ਐਮ ਐਲ) 1 ਚਮਚਾ (15 ਐਮ ਐਲ) 1 …

Read More »

ਜਲਦ ਹੀ ਬਾਜ਼ਾਰ ਵਿਚ ਆਉਣਗੇ ਕਿੰਗ ਚਾਰਲਸ ਦੇ ਚਿਹਰੇ ਵਾਲੇ ਸਿੱਕੇ

ਓਟਵਾ/ਬਿਊਰੋ ਨਿਊਜ਼ : ਜਲਦ ਹੀ ਦੇਸ਼ ਭਰ ਵਿੱਚ ਕਿੰਗ ਚਾਰਲਸ ਦੇ ਚਿਹਰੇ ਵਾਲੇ ਕੈਨੇਡੀਅਨ ਸਿੱਕੇ ਸਰਕੂਲੇਟ ਹੋ ਜਾਣਗੇ। ਵਿਨੀਪੈਗ ਸਥਿਤ ਰੌਇਲ ਕੈਨੇਡੀਅਨ ਮਿੰਟ ਵੱਲੋਂ ਲੰਘੇ ਦਿਨੀਂ ਸਿੱਕਿਆਂ ਦਾ ਨਮੂਨਾ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਉੱਤੇ ਇੱਕ ਪਾਸੇ ਕਿੰਗ ਚਾਰਲਸ ਦਾ ਚਿਹਰਾ ਖੁਣਿਆ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੈਨੇਡੀਅਨ …

Read More »

ਜੇ ਕੈਨੇਡਾ ਹੁਣ ਚੋਣਾਂ ਕਰਵਾਈਆਂ ਜਾਣ ਤਾਂ ਕੰਸਰਵੇਟਿਵਾਂ ਦੀ ਹੋਵੇਗੀ ਜਿੱਤ : ਰਿਪੋਰਟ

ਓਟਵਾ/ਬਿਊਰੋ ਨਿਊਜ਼ : ਪਿਛਲੇ ਕੁੱਝ ਸਮੇਂ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਨੂੰ ਆਪਣੀ ਸਾਖ਼ ਬਚਾਉਣ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਇੱਕ ਨਵੇਂ ਸਰਵੇਖਣ ਤੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਲਿਬਰਲਾਂ ਨੂੰ ਕਰਾਰੀ ਹਾਰ ਦਾ …

Read More »

ਟੋਰਾਂਟੋ ‘ਚ ਰੈਂਟਲ ਘਰ ਤਿਆਰ ਕਰਨ ਲਈ ਫੈਡਰਲ ਸਰਕਾਰ ਦੇਵੇਗੀ 1.2 ਬਿਲੀਅਨ ਡਾਲਰ ਦੇ ਲੋਨ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਨੇ ਆਖਿਆ ਹੈ ਕਿ ਉਹ ਟੋਰਾਂਟੋ ਵਿੱਚ 2600 ਕਿਰਾਏ ਦੇ ਮਕਾਨ ਬਨਾਉਣ ਲਈ ਘੱਟ ਵਿਆਜ਼ ਦਰਾਂ ਉੱਤੇ ਲੋਨ ਦੇਣ ਲਈ 1.2 ਬਿਲੀਅਨ ਡਾਲਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਹ ਲੋਨ ਫੈਡਰਲ ਰੈਂਟਲ ਕੰਸਟ੍ਰਕਸ਼ਨ ਫਾਇਨਾਂਸਿੰਗ ਪਹਿਲਕਦਮੀ ਰਾਹੀਂ ਸੱਤ ਪ੍ਰੋਜੈਕਟਾਂ ਲਈ ਮੁਹੱਈਆ ਕਰਵਾਏ ਜਾਣਗੇ ਤੇ ਇਨ੍ਹਾਂ ਦੀ ਮਦਦ …

Read More »

ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ, ਚਾਰ ਨੂੰ ਕੀਤਾ ਗਿਆ ਚਾਰਜ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਕਥਿਤ ਤੌਰ ਉੱਤੇ ਚੋਰੀ ਦੀ ਗੱਡੀ ਵਿੱਚੋਂ ਭਰੀ ਹੋਈ ਹੈਂਡਗੰਨ ਬਰਾਮਦ ਹੋਣ ਤੋਂ ਬਾਅਦ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਲੰਘੀ 13 ਨਵੰਬਰ ਨੂੰ ਪੀਲ ਰੀਜਨਲ ਪੁਲਿਸ ਅਧਿਕਾਰੀ ਸਵੇਰੇ 7:30 ਵਜੇ ਤੋਂ ਬਾਅਦ ਐਰਿਨ ਮਿੱਲਜ਼ ਪਾਰਕਵੇਅ ਤੇ ਨੌਰਥ ਸੈਰੀਡਨ ਵੇਅ ਉੱਤੇ ਮੌਜੂਦ …

Read More »

ਸ਼ਾਂਤੀ ਦੂਤ ਬਣ ਕੇ ਇਜ਼ਰਾਈਲ ਗਈ ਕੈਨੇਡੀਅਨ ਮਹਿਲਾ ਦੀ ਮੌਤ

ਹਮਾਸ ਨਾਲ ਜੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਬਾਅਦ ਤੋਂ ਹੀ ਲਾਪਤਾ ਸੀ ਵਿਵੈਨ ਸਿਲਵਰ ਵੈਨਕੂਵਰ : ਕਈ ਸਾਲਾਂ ਤੋਂ ਇਜ਼ਰਾਈਲ ‘ਚ ਸ਼ਾਂਤੀ ਦੂਤ ਵਜੋਂ ਵਿਚਰ ਰਹੀ ਕੈਨੇਡੀਅਨ ਨਾਗਰਿਕ ਵਿਵੈਨ ਸਿਲਵਰ (74) ਦੀ ਮੌਤ ਹੋ ਗਈ ਹੈ। ਉਸ ਦੇ ਪੁੱਤਰ ਚੈਨ ਜੈਜ਼ਨ ਨੇ ਇਸਦੀ ਪੁਸ਼ਟੀ ਕੀਤੀ। ਇਜ਼ਰਾਈਲ ਤੇ ਹਮਾਸ ਵਿਚਾਲੇ …

Read More »