ਕੰਵਲਜੀਤ ਕੌਰ ਗਿੱਲ ਸਾਲ 1947 ਵਿਚ ਭਾਰਤ ਰਾਜਨੀਤਕ ਤੌਰ ‘ਤੇ ਆਜ਼ਾਦ ਹੋ ਗਿਆ ਸੀ। ਇਸ ਨੂੰ ਵਿਉਂਤਬੱਧ ਢੰਗ ਨਾਲ ਚਲਾਉਣ ਵਾਸਤੇ 1950 ਵਿਚ ਸੰਵਿਧਾਨ ਲਾਗੂ ਕਰਕੇ ਲੋਕਤੰਤਰ ਦੀ ਨੀਂਹ ਰੱਖੀ ਗਈ। ਸੰਵਿਧਾਨ ਵਿਚ ਸਪੱਸ਼ਟ ਲਿਖਿਆ ਹੈ ਕਿ ਭਾਰਤ ਵਿਚ ਰਹਿੰਦਾ ਹਰ ਨਾਗਰਿਕ ਹਰ ਪੱਖ ਤੋਂ ਬਰਾਬਰ ਹੈ; ਭਾਵ, ਕਿਸੇ ਵੀ …
Read More »Yearly Archives: 2023
ਔਰਤ ਵਿਰੁੱਧ ਹਰ ਹਿੰਸਾ ਸਮਾਜ ਦੇ ਤਾਣੇ-ਬਾਣੇ ਨੂੰ ਢਾਹ ਦਿੰਦੀ ਹੈ
ਸੁਰਜੀਤ ਸਿੰਘ ਫਲੋਰਾ ਵਿਸ਼ਵ ਮਹਿਲਾ ਦਿਵਸ ਮਨਾ ਰਿਹਾ ਹੈ, ਅਤੇ ਵੱਖ-ਵੱਖ ਲੋਕਾਂ ਲਈ ਇਸਦਾ ਮਤਲਬ ਵੱਖੋ-ਵੱਖਰਾ ਹੈ। ਰਾਜਨੇਤਾ ਇਸ ਨੂੰ ਵੱਖ-ਵੱਖ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੇ ਥੀਮ ਦੇ ਨਾਲ ਮਿਲ ਕੇ ਆਪਣੇ ਚਲਾਕੀ ਨਾਲ ਤਿਆਰ ਕੀਤੇ ਏਜੰਡਿਆਂ ਦਾ ਵਪਾਰ ਕਰਨ ਦਾ ਇੱਕ ਮੌਕਾ ਸਮਝਦੇ ਹਨ। ਮਾਰਕੀਟਿੰਗ ਸੰਸਾਰ ਕੁਝ …
Read More »ਬੇਅਦਬੀ ਮਾਮਲੇ ‘ਚ ਬਾਦਲਾਂ ਨੂੰ ਸੰਮਣ
23 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਸਣੇ 7 ਵਿਅਕਤੀਆਂ ਨੂੰ ਕੀਤਾ ਤਲਬ ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਨੂੰ ਚੈੱਕ ਕਰਨ ਤੋਂ ਬਾਅਦ ਸੋਮਵਾਰ ਨੂੰ ਮੈਜਿਸਟਰੇਟ ਅਜੈਪਾਲ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ
ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਦੁਰਗਿਆਣਾ ਮੰਦਰ ‘ਚ ਵੀ ਟੇਕਿਆ ਮੱਥਾ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਦਾ ਕੀਰਤਨ …
Read More »ਕੈਗ ਰਿਪੋਰਟ ਵਿਚ ਖੁਲਾਸਾ : ਹਰ ਪੱਧਰ ‘ਤੇ ਮਿਲੀਆਂ ਖਾਮੀਆਂ
ਪੰਜਾਬ ਦੀਆਂ 14 ਗਰਾਮ ਪੰਚਾਇਤਾਂ ਵਿਚ 18 ‘ਮ੍ਰਿਤਕਾਂ’ ਕੋਲੋਂ ਕਰਾ ਦਿੱਤੇ ਵਿਕਾਸ ਕਾਰਜ ਚੰਡੀਗੜ੍ਹ : ਪੰਜਾਬ ਵਿਚ 14 ਗਰਾਮ ਪੰਚਾਇਤਾਂ ‘ਚ 18 ਮ੍ਰਿਤਕਾਂ ਨੂੰ ਵਿਕਾਸ ਕਾਰਜ ਕਰਦੇ ਹੋਏ ਪਾਇਆ ਗਿਆ ਹੈ। ਇਨ੍ਹਾਂ ਮ੍ਰਿਤਕਾਂ ਦੀ ਹਾਜ਼ਰੀ ਵੀ ਮਨਰੇਗਾ ਰਜਿਸਟਰਾਂ ਵਿਚ ਲਗਾਤਾਰ ਲੱਗਦੀ ਰਹੀ ਅਤੇ ਜੌਬ ਕਾਰਡ ਵੀ ਅਪਡੇਟ ਹੁੰਦੇ ਰਹੇ। ਇਹ …
Read More »ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ : ਨਾਮਧਾਰੀ ਮੁਖੀ ਸੰਤ ਉਦੇ ਸਿੰਘ
ਸਰਬ ਧਰਮ ਸੰਮੇਲਨ ‘ਇਨਸਾਨ ਨੂੰ ਇਨਸਾਨ ਬਣਨ’ ਦੇ ਸੁਨੇਹੇ ਨਾਲ ਸੰਪੰਨ ਜਦੋਂ ਸ਼ਬਦ ਦੀ ਤਾਕਤ ਪਹਿਚਾਣ ਲਈ, ਫਿਰ ਮਿਟ ਜਾਣਗੇ ਧਰਮਾਂ ਦੇ ਬਖੇੜੇ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਲੁਧਿਆਣਾ : ਨਾਮਧਾਰੀ ਸੰਪਰਦਾਇ ਵੱਲੋਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸੰਤ ਉਦੇ ਸਿੰਘ ਜੀ ਦੀ ਅਗਵਾਈ ਹੇਠ …
Read More »ਕੈਨੇਡਾ ਦੀਆਂ ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਦੇ ਹੁਕਮ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਲਗਾਤਾਰ ਬਣ ਰਹੇ ਦਬਾਅ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਆਮ ਚੋਣਾਂ ਦੌਰਾਨ ਵਿਦੇਸ਼ੀ ਦਖਲ ਬਾਰੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਕੰਸਰਵੇਟਿਵ ਪਾਰਟੀ ਅਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂਆਂ ਵਲੋਂ ਜਨਤਕ ਜਾਂਚ ਦੀ ਮੰਗ ਕੀਤੀ …
Read More »ਔਰਤ ਦੀ ਕਦਰ ਕਰਨਾ ਸਾਡੇ ਸਮਿਆਂ ਦੀ ਕ੍ਰਾਂਤੀ
ਡਾ. ਰਾਜੇਸ਼ ਕੇ ਪੱਲਣ ਮਸ਼ਹੂਰ ਕੈਨੇਡੀਅਨ ਕਵੀ ਡੈਫਨੇ ਮਾਰਲਟ ਦਾ ਮੰਨਣਾ ਹੈ ਕਿ ”ਔਰਤ ਦੀ ਕਦਰ ਕਰਨਾ ਸਾਡੇ ਸਮਿਆਂ ਦੀ ਕ੍ਰਾਂਤੀ ਹੈ”। ਨਾਰੀਵਾਦ ਦਾ ਸੰਰਚਨਾ ਇਸਦੇ ਸਾਰੇ ਰੂਪਾਂ ਅਤੇ ਪ੍ਰਭਾਵਾਂ ਵਿੱਚ ਪਿੱਤਰਸੱਤਾ ਨਾਲ ਲੜਨ ਅਤੇ ਇਸ ਨਾਲ ਸਬੰਧਤ ਹੋਣ ਲਈ ਨਿਸ਼ਚਤਤਾ ਦੇ ਆਧਾਰ ‘ਤੇ ਕੀਤੀ ਗਈ ਹੈ। ਫਿਰ ਵੀ, ਵਿਅਕਤੀਵਾਦੀ …
Read More »ਪਰਵਾਸੀ ਨਾਮਾ
TORONTO ਵਿੱਚ ਅੱਜ ਫੇਰ ਬਰਫ਼ਬਾਰੀ Snow ਪਹਿਲੀ ਹੀ ਅਜੇ ਨਾ Melt ਹੋਈ, ਸ਼ੁਕਰਵਾਰ ਰਾਤ ਨੂੰ ਪੈਣੀ ਹੈ ਹੋਰ ਮੀਆਂ । ਚੇਤਾਵਨੀ ਦਿੱਤੀ ਹੈ ਰੇਡੀਓ ਵਾਲਿਆਂ ਨੇ, ਮੌਸਮ ਵਿਭਾਗ ਵੀ ਲਾਈ ਹੈ ਮੋਹਰ ਮੀਆਂ । ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ, ਪੂਰਾ ਲੱਗ ਜਾਊ ਬਾਹਵਾਂ ਦਾ ਜੋਰ ਮੀਆਂ । 12 ਮਾਰਚ …
Read More »ਗ਼ਜ਼ਲ
ਪੱਥਰਾਂ ਦੇ ਸ਼ਹਿਰ ਦੀ ਅਜ਼ੀਬ ਦਾਸਤਾਨ ਹੈ। ਘਰਾਂ ‘ਚ ਸੰਨਾਟੇ ਤੇ ਚੁੱਪ ਪ੍ਰਧਾਨ ਹੈ। ਬੋਲਣ ਉੱਲੂ, ਜਿੱਥੇ ਸੰਘਣੀ ਵਸੋਂ ਸੀ ਕਦੇ, ਬਸਤੀ ਨੂੰ ਸਮਝ ਲਿਆ ਕੋਈ ਸ਼ਮਸ਼ਾਨ ਹੈ। ਕਰਨ ਫ਼ਰੇਬ ਝੂਠੇ, ਠੱਗੀਆਂ ਵੀ ਸ਼ਰੇਆਮ, ਬਲਾਤਕਾਰੀਆਂ ਨੂੰ ਦੇਖ ਚੁੱਪ ਭਗਵਾਨ ਹੈ। ਸ਼ਾਂਤ ਚਿਹਰੇ ਬੈਠੇ ਜੋ ਦੂਰੋਂ ਸ਼ਾਂਤ ਲੱਗਦੇ, ਖੁੱਲ੍ਹ ਗਿਆ ਮੂੰਹ, …
Read More »