ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਿੰਗਾਈ ਦੀ ਮਾਰ ਸਹਿ ਰਹੇ ਕੈਨੇਡੀਅਨਜ ਦੀ ਮਦਦ ਲਈ 2023 ਦੇ ਫੈਡਰਲ ਬਜਟ ਵਿੱਚ ਨਵੇਂ ਅਫੋਰਡੇਬਿਲਿਟੀ ਮਾਪਦੰਡ ਸ਼ਾਮਲ ਕੀਤੇ ਜਾਣਗੇ। ਬੁੱਧਵਾਰ ਨੂੰ ਨਿੳਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਬਜਟ ਵਿੱਚ ਇਨ੍ਹਾਂ ਮਾਪਦੰਡਾਂ ਨੂੰ …
Read More »Yearly Archives: 2023
ਫੋਰਟਿਨ ਨੇ ਕੈਨੇਡੀਅਨ ਸਰਕਾਰ ਤੇ ਟਰੂਡੋ ਉੱਤੇ ਠੋਕਿਆ ਮੁਕੱਦਮਾ
ਓਟਵਾ/ਬਿਊਰੋ ਨਿਊਜ਼ : ਪਿਛਲੇ ਸਾਲ ਦੇ ਅਖੀਰ ਵਿੱਚ ਜਿਣਸੀ ਸੋਸ਼ਣ ਦੇ ਦੋਸ਼ਾਂ ਤੋਂ ਮੁਕਤ ਕਰਾਰ ਦਿੱਤੇ ਗਏ ਮੇਜਰ ਜਨਰਲ ਡੈਨੀ ਫੋਰਟਿਨ ਨੇ ਕੈਨੇਡੀਅਨ ਸਰਕਾਰ ਖਿਲਾਫ 6 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ ਹੈ। 2021 ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਕੋਵਿਡ-19 ਵੈਕਸੀਨ ਪ੍ਰੋਗਰਾਮ ਦੀ ਅਗਵਾਈ ਤੋਂ ਹਟਾਏ ਗਏ ਫੋਰਟਿਨ ਨੇ ਇਸ ਮੁੱਕਦਮੇ …
Read More »ਯਾਸਿਰ ਨਕਵੀ ਨੇ ਲੀਡਰਸ਼ਿਪ ਦੌੜ ‘ਚ ਹਿੱਸਾ ਲੈਣ ਲਈ ਛੱਡਿਆ ਪਾਰਲੀਮੈਂਟਰੀ ਅਹੁਦਾ
ਓਟਵਾ/ਬਿਊਰੋ ਨਿਊਜ਼ : ਲਿਬਰਲ ਐਮਪੀ ਯਾਸਿਰ ਨਕਵੀ ਨੇ ਪਾਰਲੀਮੈਂਟਰੀ ਸੈਕਟਰੀ ਦਾ ਆਪਣਾ ਅਹੁਦਾ ਛੱਡ ਦਿੱਤਾ ਹੈ ਤੇ ਸੰਭਾਵੀ ਤੌਰ ਉੱਤੇ ਹੁਣ ਉਹ ਓਨਟਾਰੀਓ ਦੀ ਲਿਬਰਲ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣਗੇ। ਨਕਵੀ ਓਟਵਾ ਸੈਂਟਰ ਸੀਟ ਉੱਤੇ ਬਣੇ ਰਹਿਣਗੇ ਪਰ ਉਹ ਕਿੰਗਜ ਪ੍ਰਿਵੀ ਕਾਊਂਸਲ ਫੌਰ ਕੈਨੇਡਾ ਦੇ ਪ੍ਰੈਜੀਡੈਂਟ ਤੇ ਮਨਿਸਟਰ ਆਫ ਐਮਰਜੈਂਸੀ …
Read More »ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਕਰਾਂਗੇ ਕੇਸ : ਪੌਲੀਏਵਰ
ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਹ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ 44 ਬਿਲੀਅਨ ਡਾਲਰ ਦਾ ਕੇਸ ਕਰਨਗੇ। ਉਨ੍ਹਾਂ ਆਖਿਆ ਕਿ ਅਜਿਹਾ ਨਸ਼ਿਆਂ (ਮੌਰਫੀਨ ਵਰਗਾ ਪ੍ਰਭਾਵ ਦੇਣ ਵਾਲੇ ਪਦਾਰਥ) ਦੀ ਮਹਾਂਮਾਰੀ ਵਿੱਚ ਨਿਭਾਈ ਗਈ ਭੂਮਿਕਾ ਲਈ ਇਨ੍ਹਾਂ ਕੰਪਨੀਆਂ ਦੀ …
Read More »ਲਹਿੰਦੇ ਪੰਜਾਬ ਵਿਚ ਪੰਜਾਬੀਆਂ ਨੇ ਪੰਜਾਬੀ ਸੱਭਿਆਚਾਰ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ
ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਹੋਏ ਸੈਮੀਨਾਰ, ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਪੰਜਾਬੀਆਂ ਨੇ ਢੋਲ ਦੀ ਤਾਲ ‘ ਤੇ ਪਾਏ ਭੰਗੜੇ ਅੰਮ੍ਰਿਤਸਰ/ਡਾ. ਝੰਡ : ਲਾਹੌਰ ਤੋਂ ਪੰਜਾਬੀ ਪ੍ਰਚਾਰ ਟੀ.ਵੀ. ਦੇ ਸੰਚਾਲਕ ਅਹਿਮਦ ਰਜ਼ਾ ਪੰਜਾਬੀ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ …
Read More »ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ 7 ਤੋਂ 9 ਅਪ੍ਰੈਲ ਤੱਕ ਮਨਾਈ ਜਾਵੇਗੀ
ਬਰੈਂਪਟਨ : ਪਿੰਡ ਚੀਮਨਾ ਦੇ ਸਮੂੰਹ ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 07 ਅਪਰੈਲ ਤੋਂ 09 ਅਪਰੈਲ 2023 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ ਜੀ । …
Read More »ਆਸਕਰ ‘ਚ ਭਾਰਤ ਨੇ ਜਿੱਤੇ ਦੋ ਐਵਾਰਡ
ਨਾਟੂ ਨਾਟੂ ਨੂੰ ਬੈਸਟ ਓਰੀਜ਼ਨਲ ਸੌਂਗ ਅਤੇ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਡਾਕੂਮੈਂਟਰੀ ਆਸਕਰ ਪੁਰਸਕਾਰ ਲਾਸ ਏਂਜਲਸ : ਆਸਕਰ ‘ਚ ਭਾਰਤ ਨੇ ਪਹਿਲੀ ਵਾਰ ਦੋ ਪੁਰਸਕਾਰ ਹਾਸਲ ਕਰਕੇ ਇਤਿਹਾਸ ਰਚਿਆ ਹੈ। 95ਵੇਂ ਆਸਕਰ ਸਮਾਰੋਹ ਦੌਰਾਨ ਫਿਲਮ ‘ਆਰ.ਆਰ.ਆਰ.’ ਦੇ ਗੀਤ ‘ਨਾਟੂ-ਨਾਟੂ’ ਨੂੰ ਬਿਹਤਰੀਨ ਗੀਤ ਜਦਕਿ ‘ਦਾ ਐਲੀਫੈਂਟ ਵਿਸਪਰਰਸ’ ਨੂੰ ਬਿਹਤਰੀਨ ਦਸਤਾਵੇਜ਼ੀ …
Read More »ਰਾਮ ਚੰਦਰ ਪੌਡੇਲ ਨੇ ਨੇਪਾਲ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ
ਕਾਰਜਕਾਰੀ ਚੀਫ ਜਸਟਿਸ ਹਰੀ ਕ੍ਰਿਸ਼ਨ ਕਾਰਕੀ ਨੇ ਹਲਫ ਦਿਵਾਇਆ ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਰਾਮ ਚੰਦਰ ਪੌਡੇਲ ਨੇ ਕਾਠਮੰਡੂ ਵਿਖੇ ਨੇਪਾਲ ਦੇ ਤੀਜੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦੇ ਦਫ਼ਤਰ ਸ਼ੀਤਲ ਨਿਵਾਸ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਨੇਪਾਲ ਦੇ ਕਾਰਜਕਾਰੀ ਚੀਫ ਜਸਟਿਸ ਹਰੀ ਕ੍ਰਿਸ਼ਨ ਕਾਰਕੀ ਨੇ ਪੌਡੇਲ …
Read More »ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
ਵਾਸ਼ਿੰਗਟਨ: ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਨੇ ਪਰਮਾਣੂ ਪਣਡੁੱਬੀ ਸਮਝੌਤੇ ‘ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਸੋਮਿਆਂ ਨਾਲ ਭਰਪੂਰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਵੱਲੋਂ ਅਪਣਾਏ ਗਏ ਤਲਖ ਰਵੱਈਏ ਨੂੰ ਨਰਮ ਕੀਤਾ ਜਾ ਸਕੇ। ਇਸ ਸਮਝੌਤੇ ਤਹਿਤ ਅਮਰੀਕਾ ਵੱਲੋਂ ਆਸਟਰੇਲੀਆ ਨੂੰ ਤਿੰਨ ਪਰਮਾਣੂ ਸੰਚਾਲਿਤ ਪਣਡੁੱਬੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸੋਮਵਾਰ ਨੂੰ ਸਾਨਡੀਏਗੋ ਵਿੱਚ …
Read More »ਪਾਕਿਸਤਾਨ ਦਾ ਗਹਿਰਾਉਂਦਾ ਸਿਆਸੀ ਸੰਕਟ
ਪਾਕਿਸਤਾਨ ਅਨੇਕਾਂ ਪੱਖਾਂ ਤੋਂ ਅੱਜ ਰਸਾਤਲ ਦੇ ਰਸਤੇ ‘ਤੇ ਜਾਂਦਾ ਦਿਖਾਈ ਦੇ ਰਿਹਾ ਹੈ। ਇਥੇ ਦਹਾਕਿਆਂ ਤੋਂ ਅੱਤਵਾਦ ਦਾ ਬੋਲਬਾਲਾ ਰਿਹਾ ਹੈ, ਜਿਸ ਨੇ ਨਾ ਸਿਰਫ਼ ਉਥੋਂ ਦੇ ਸਮਾਜ ਨੂੰ ਹੀ ਲਹੂ-ਲੁਹਾਨ ਕਰੀ ਰੱਖਿਆ, ਸਗੋਂ ਆਪਣੇ ਗੁਆਂਢੀ ਦੇਸ਼ਾਂ ਲਈ ਵੀ ਉਹ ਹਮੇਸ਼ਾ ਖ਼ਤਰਾ ਬਣਿਆ ਰਿਹਾ ਹੈ। ਭਾਰਤ ਨਾਲ ਇਹ ਕਸ਼ਮੀਰ …
Read More »