ਧਰਨੇ ‘ਚ ਲੱਖੋਵਾਲ, ਰੁਲਦੂ ਸਿੰਘ, ਬੀਬੀ ਇੰਦਰਜੀਤ ਕੌਰ ਸਮੇਤ ਕਈ ਆਗੂ ਪਹੁੰਚੇ ਜ਼ੀਰਾ/ਬਿਊਰੋ ਨਿਊਜ਼ : ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਧਰਨੇ ‘ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ ਸੂਬਾ ਸਕੱਤਰ …
Read More »Daily Archives: December 30, 2022
ਸੀਬੀਆਈ ਨੇ ਵੀਡੀਓਕੋਨ ਗਰੁੱਪ ਦੇ ਸੀਈਓ ਵੇਣੂਗੋਪਾਲ ਨੂੰ ਕੀਤਾ ਗ੍ਰਿਫਤਾਰ
ਦੋ ਦਿਨ ਪਹਿਲਾਂ ਚੰਦਾ ਕੋਚਰ ਤੇ ਉਸਦੇ ਪਤੀ ਦੀ ਹੋਈ ਸੀ ਗ੍ਰਿਫਤਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਅੱਜ ਵੀਡੀਓਕੋਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਆਈਸੀਆਈਸੀਆਈ ਤੇ ਵੀਡੀਓਕੋਨ ਵਿਚਾਲੇ ਧੋਖਾਧੜੀ ਮਾਮਲੇ ਵਿਚ ਇਹ ਤੀਜੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ …
Read More »ਸਮੁੱਚੇ ਭਾਰਤ ‘ਚ ਕਰੋਨਾ ਨਾਲ ਨਿਪਟਣ ਲਈ ਕੀਤਾ ਗਿਆ ਮੌਕਡ੍ਰਿਲ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲਿਆ ਜਾਇਜ਼ਾ ਨਵੀਂ ਦਿੱਲੀ : ਭਾਰਤ ‘ਚ ਕਰੋਨਾ ਵਾਇਰਸ ਦੇ ਵਧਦੇ ਹੋਏ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸਮੁੱਚੇ ਭਾਰਤ ਵਿਚ ਸਿਹਤ ਵਿਭਾਗ ਵੱਲੋਂ ਸਾਰੇ ਹੈਲਥ ਸੈਂਟਰਾਂ ‘ਤੇ ਮੌਕਡ੍ਰਿਲ ਕੀਤਾ ਗਿਆ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ …
Read More »ਘਰ ਤੋਂ ਦੂਰ ਰਹਿਣ ਵਾਲੇ ਵੋਟਰ ਹੁਣ ਆਪਣੇ ਸੂਬੇ ਲਈ ਪਾ ਸਕਣਗੇ ਵੋਟ
ਚੋਣ ਕਮਿਸ਼ਨ ਨੇ ਰਿਮੋਟ ਵਾਲੀ ਵੋਟਿੰਗ ਮਸ਼ੀਨ ਦਾ ਮਾਡਲ ਕੀਤਾ ਤਿਆਰ ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਘਰੇਲੂ ਪਰਵਾਸੀ ਵੋਟਰਾਂ ਦੀ ਵੋਟ ਨਾ ਪਾ ਸਕਣ ਦੀ ਦਿੱਕਤ ਨੂੰ ਧਿਆਨ ਵਿਚ ਰੱਖਦੇ ਹੋਏ ਰਿਮੋਟ ਵੋਟਿੰਗ ਸਿਸਟਮ ਡਿਵੈਲਪ ਕਰ ਲਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਵੀਰਵਾਰ ਨੂੰ ਇਸ ਸਬੰਧੀ ਐਲਾਨ …
Read More »ਭਾਜਪਾ ਅਤੇ ਪੰਜਾਬ ਦੀ ਰਾਜਨੀਤੀ
ਜਗਰੂਪ ਸਿੰਘ ਸੇਖੋਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਵੱਡੀ ਜਿੱਤ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੇ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਧ ਤਾਕਤਵਰ ਪਾਰਟੀ ਦਾ ਧਿਆਨ ਹੁਣ ਪੰਜਾਬ ਵੱਲ ਕੇਂਦਰਿਤ ਹੋ ਰਿਹਾ ਜਾਪਦਾ ਹੈ। ਪਿਛਲੇ ਸਮੇਂ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਭਾਵ …
Read More »ਇਕ ਵਿਸ਼ੇਸ਼ ਮੁਲਾਕਾਤ
(ਕਿਸ਼ਤ ਦੂਜੀ) ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪੰਜਾਬੀ ਦੇ ਕਈ ਵਿਦਵਾਨਾਂ ਦੀਆਂ ਕਿਤਾਬਾਂ ਦਾ ਮੁੱਖਬੰਧ ਲਿਖਣ ਦਾ ਅਤੇ ਲਗਭਗ 20 ਵਿਦਵਾਨਾਂ ਦੀਆਂ ਕਿਤਾਬਾਂ ਦਾ ਰਿਵੀਊ ਕਰਨ ਦਾ ਵੀ ਮਾਣ …
Read More »ਨਵਾਂ ਸਾਲ ਮੁਬਾਰਕ
ਅਦਾਰਾ ‘ਪਰਵਾਸੀ’ ਵੱਲੋਂ ਸਭ ਨੂੰ ਨਵਾਂ ਸਾਲ ਮੁਬਾਰਕ। ਨਵਾਂ ਸਾਲ 2023 ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ‘ਪਰਵਾਸੀ’ ਅਖ਼ਬਾਰ ਦੇ ਪਾਠਕਾਂ, ਪਰਵਾਸੀ ਰੇਡੀਓ ਦੇ ਸਰੋਤਿਆਂ ਅਤੇ ਪਰਵਾਸੀ ਟੀਵੀ ਦੇ ਦਰਸ਼ਕਾਂ ਅਤੇ ਅਦਾਰਾ ‘ਪਰਵਾਸੀ’ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਹੋਣ। ਅਦਾਰਾ ‘ਪਰਵਾਸੀ’ …
Read More »ਭਾਰਤ ‘ਚ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਹੋਈ ਸਾਵਧਾਨ
ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲਿਆਂ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਚੀਨ ਸਣੇ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਅਗਲੇ ਹਫਤੇ ਤੋਂ ਸਖਤੀ ਵਧਾਉਣ ਦੀ …
Read More »ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਲੰਮੀ ਉਡੀਕ ਤੋਂ ਬਾਅਦ ਵੀ ਨਹੀਂ ਲੱਭ ਰਹੇ ਲੋਕਾਂ ਨੂੰ ਆਪਣੇ ਬੈਗ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਟਰੈਵਲ ਕਰਨ ਵਾਲੇ ਕਈ ਟਰੈਵਲਰਜ਼ ਵੱਲੋਂ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਵੀ ਆਪਣੇ ਬੈਗ ਨਾ ਮਿਲਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਸੈਂਕੜੇ ਬੈਗ ਟਰਮੀਨਲ 1 ਦੇ ਵੇਟਿੰਗ ਏਰੀਆ ਵਿੱਚ ਪਏ ਨਜ਼ਰ ਆਉਂਦੇ ਹਨ। ਆਪਣਾ ਨਾਂ …
Read More »ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਰਿਮੋਟ ਨਾਲ!
ਦਿੱਲੀ ਤੋਂ ਆਏ ਮਾਹਿਰਾਂ ਦਾ ਪੰਜਾਬ ਪ੍ਰਸ਼ਾਸਨ ਵਿਚ ਦਖ਼ਲ ਬਣਿਆ ਚਰਚਾ ਦਾ ਵਿਸ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਸ਼ਾਸਨ ‘ਚ ਦਿੱਲੀ ਦਾ ਸਿੱਧਾ ਦਖ਼ਲ ਇਨ੍ਹਾਂ ਦਿਨਾਂ ‘ਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿੱਲੀ ਤੋਂ ਆਏ ਕੁਝ ਕਥਿਤ ਮਾਹਿਰ ਪੰਜਾਬ ਪ੍ਰਸ਼ਾਸਨ ਨੂੰ ਦਿਸ਼ਾ ਦੇਣ ਅਤੇ ਨੀਤੀਘਾੜੇ ਬਣੇ ਹੋਏ ਹਨ। ਇਹ …
Read More »