ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਦਾ ਕਹਿਣਾ ਹੈ ਕਿ ਅਜੇ ਵੀ ਕੋਵਿਡ-19 ਵੱਡੀ ਪੱਧਰ ਉੱਤੇ ਸਰਕੂਲੇਟ ਹੋ ਰਿਹਾ ਹੈ ਤੇ ਨਵੇਂ ਸਾਲ ਵਿੱਚ ਇਨਫਲੂਐਂਜਾ ਦੇ ਹੋਰ ਸਟ੍ਰੇਨਜ ਵੀ ਉੱਭਰ ਸਕਦੇ ਹਨ। ਡਾ. ਥੈਰੇਸਾ ਟੈਮ ਨੇ ਆਖਿਆ ਕਿ ਭਵਿੱਖ ਵਿੱਚ ਮਹਾਂਮਾਰੀਆਂ ਤੋਂ ਬਚਣ ਲਈ ਵੀ ਸਰਕਾਰਾਂ ਨੂੰ …
Read More »Daily Archives: December 30, 2022
1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਓਨਟਾਰੀਓ ‘ਚ ਫਾਰਮਾਸਿਸਟਸ ਹੀ ਦੇ ਸਕਣਗੇ ਦਵਾਈਆਂ
ਓਨਟਾਰੀਓ/ਬਿਊਰੋ ਨਿਊਜ਼ : ਮੈਡੀਕਲ ਉਡੀਕ ਸਮੇਂ ਨੂੰ ਘਟਾਉਣ ਲਈ ਓਨਟਾਰੀਓ ਦੇ ਫਾਰਮਾਸਿਸਟਸ ਹੁਣ ਪਹਿਲੀ ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਦਵਾਈ ਲਿਖਣ ਦੇ ਸਮਰੱਥ ਹੋ ਜਾਣਗੇ। ਬੁੱਧਵਾਰ ਸਵੇਰੇ ਓਨਟਾਰੀਓ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ। ਬਿਆਨ ਵਿੱਚ ਆਖਿਆ ਗਿਆ ਕਿ ਸਬੰਧਤ ਫਾਰਮੇਸੀਜ਼ ‘ਤੇ ਆਪਣਾ ਹੈਲਥ …
Read More »ਸੋਨੀਆ ਸਿੱਧੂ ਵੱਲੋਂ ਬਰੈਂਪਟਨ ਦੇ ਸਮੂਹ-ਪਰਿਵਾਰਾਂ ਨੂੰ ਛੁੱਟੀਆਂ ਦੀ ਹਾਰਦਿਕ ਮੁਬਾਰਕਬਾਦ
ਸਰਕਾਰ ਵੱਲੋਂ ਦਿੱਤੀਆਂ ਕਈ ਪ੍ਰਮੁੱਖ ਸਹੂਲਤਾਂ ਬਾਰੇ ਵੀ ਦਿੱਤੀ ਜਾਣਕਾਰੀ ਬਰੈਂਪਟਨ : ਸਾਲ 2022 ਦੀਆਂ ਛੁੱਟੀਆਂ ਦਾ ਇਹ ਸਮਾਂ ਸਾਡੇ ਸਾਰਿਆਂ ਲਈ ਬੜਾ ਖ਼ਾਸ ਤੇ ਖ਼ੁਸ਼ੀਆਂ ਭਰਪੂਰ ਹੈ। ਇਸ ਮੌਕੇ ਮੈਂ ਆਪਣੇ ਪਰਿਵਾਰ ਅਤੇ ਟੀਮ ਵੱਲੋਂ ਬਰੈਂਪਟਨ-ਵਾਸੀਆਂ ਅਤੇ ਸਮੂਹ ਕੈਨੇਡਾ-ਵਾਸੀਆਂ ਨੂੰ ਮੈਰੀ ਕ੍ਰਿਸਮਸ, ਹੈਪੀ ਹੌਲੀਡੇਜ਼ ਅਤੇ ਹੈਪੀ ਨਿਊ ਯੀਅਰ ਕਹਿੰਦੀ …
Read More »ਵੈਨਕੂਵਰ ਵਿਖੇ ਬੱਸ ਖੱਡ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਸਮੇਤ ਚਾਰ ਵਿਅਕਤੀਆਂ ਦੀ ਮੌਤ
ਵੈਨਕੂਵਰ : ਕਲੋਨਾ ਤੋਂ ਵੈਨਕੂਵਰ ਜਾ ਰਹੀ ਬੱਸ ਖੱਡ ਵਿੱਚ ਡਿੱਗਣ ਕਾਰਨ ਇੱਕ ਪੰਜਾਬੀ ਨੌਜਵਾਨ ਕਰਨਜੋਤ ਸਿੰਘ ਸੋਢੀ (40) ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ 49 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੈਰਿਟ ਸ਼ਹਿਰ ਨੇੜੇ ਬੱਸ ਉੱਚੀ ਥਾਂ ਤੋਂ ਹੇਠਾਂ ਉਤਰਦਿਆਂ ਬਰਫਬਾਰੀ ਕਾਰਨ …
Read More »ਕਾਰ ‘ਚੋਂ 100,000 ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ
ਟੋਰਾਂਟੋ ਦੇ ਜੋੜੇ ਨੂੰ ਕੀਤਾ ਗਿਆ ਚਾਰਜ ਟੋਰਾਂਟੋ/ਬਿਊਰੋ ਨਿਊਜ਼ : ਓਰੀਲੀਆ ਵਿੱਚ ਟਰੈਫਿਕ ਸਟੌਪ ਦੌਰਾਨ ਗੱਡੀ ਵਿੱਚੋਂ 100,000 ਡਾਲਰ ਦੇ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਟੋਰਾਂਟੋ ਦੇ ਜੋੜੇ ਨੂੰ ਚਾਰਜ ਕੀਤਾ ਗਿਆ ਹੈ। ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 19 ਦਸੰਬਰ ਨੂੰ ਰਾਤੀਂ 8:30 ਵਜੇ ਜਦੋਂ ਉਹ ਗਸਤ ਕਰ ਰਹੇ ਸਨ …
Read More »ਟੀਟੀਸੀ ਸਟਰੀਟਕਾਰ ਉੱਤੇ ਹੋਏ ਹਮਲੇ ਦੇ ਆਰੋਪੀਆਂ ਦੀ ਭਾਲ ਕਰ ਰਹੀ ਹੈ ਪੁਲਿਸ
ਟੋਰਾਂਟੋ/ਬਿਊਰੋ ਨਿਊਜ਼ : ਟੀਟੀਸੀ ਸਟਰੀਟਕਾਰ ਉੱਤੇ ਹਮਲੇ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਆਰੋਪੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਦਸੰਬਰ ਨੂੰ ਗੇਰਾਰਡ ਸਟਰੀਟ ਈਸਟ ਤੇ ਡੌਨ ਵੈਲੀ ਪਾਰਕਵੇਅ ਇਲਾਕੇ ਵਿੱਚ ਸਟਰੀਟਕਾਰ ਤੋਂ ਉਨ੍ਹਾਂ ਨੂੰ ਕਿਸੇ ਵੱਲੋਂ ਕਾਲ ਕਰਕੇ ਮਦਦ ਮੰਗੀ ਗਈ। ਇਹ …
Read More »ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਲੋੜ : ਮੋਦੀ
ਕੇਂਦਰ ਸਰਕਾਰ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪਹਿਲੀ ਵਾਰ ਮਨਾਇਆ ‘ਵੀਰ ਬਾਲ ਦਿਵਸ’ ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਿਪਤ ‘ਵੀਰ ਬਾਲ ਦਿਵਸ’ ਪ੍ਰੋਗਰਾਮ ‘ਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ …
Read More »ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲੜੇਗੀ ਭਾਜਪਾ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਵਿਚ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ। ਮੇਅਰ ਅਹੁਦੇ ਲਈ …
Read More »ਭਾਜਪਾ ਨੇ ਸਿੱਖਾਂ ਨੂੰ ਪਤਿਆਉਣ ਲਈ ਰਣਨੀਤੀ ਉਲੀਕੀ
ਦਿਹਾਤੀ ਖੇਤਰ ਨੂੰ ਵੀ ਦਿੱਤੀ ਤਰਜੀਹ; ਸੰਸਦੀ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਪੈਰ ਜਮਾਉਣ ਦੇ ਯਤਨ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਚੋਣਾਂ ਤੱਕ ਸੂਬੇ ਦੇ ਦਿਹਾਤੀ ਖੇਤਰ ਅਤੇ ਖਾਸ ਕਰ ਸਿੱਖਾਂ ਨੂੰ ਪਤਿਆਉਣ ਲਈ ਪੂਰਾ ਤਾਣ ਲਾਉਣ ਦੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਿਉਂਤਬੰਦੀ ਕੀਤੀ …
Read More »ਜਨਵਰੀ ਮਹੀਨੇ ਤੋਂ ਮਿਲੇਗੀ ਕੋਵਿਡ ਰੋਕੂ ਨੇਜ਼ਲ ਵੈਕਸੀਨ
ਨਿੱਜੀ ਹਸਪਤਾਲਾਂ ‘ਚ 800 ਤੇ ਸਰਕਾਰੀ ਲਈ ਕੀਮਤ ਹੋਵੇਗੀ 325 ਰੁਪਏ ਹੈਦਰਾਬਾਦ/ਬਿਊਰੋ ਨਿਊਜ਼ : ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਨੇ ਕਿਹਾ ਕਿ ਉਸਦੀ ਕੋਵਿਡ-19 ਇੰਟਰਾਨੇਜ਼ਲ ਵੈਕਸੀਨ ਇਨਕੋਵੈਕ, ਜੋ ਕਿ ਹੁਣ ਕੋਵਿਨ ਪੋਰਟਲ ‘ਤੇ ਉਪਲਬਧ ਹੈ, ਦੀ ਕੀਮਤ ਨਿੱਜੀ ਬਾਜ਼ਾਰ ‘ਚ 800 (ਜੀ. ਐਸ. ਟੀ. ਵੱਖਰਾ) ਅਤੇ ਸਰਕਾਰੀ ਸਪਲਾਈ ਲਈ 325 ਰੁਪਏ …
Read More »