‘ਆਪ’ ਨੇ ਸੂਬੇ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦੀ ਦਿੱਤੀ ਸੀ ਗਾਰੰਟੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਮੰਤਰੀ ਮੰਡਲ ਵਿੱਚ ਵਾਅਦੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਇਕ ਜੁਲਾਈ, 2022 ਤੋਂ ਸੂਬੇ ਦੇ ਹਰੇਕ ਘਰ ਨੂੰ …
Read More »Monthly Archives: July 2022
ਐਸਜੀਪੀਸੀ ਦਾ ਵਾਤਾਵਰਣ ਸਬੰਧੀ ਉਪਰਾਲਾ
ਗੁਰਦੁਆਰਾ ਸਾਹਿਬਾਨਾਂ ਨਾਲ ਲੱਗਦੀ ਇਕ-ਇਕ ਏਕੜ ਜ਼ਮੀਨ ‘ਤੇ ਵਸਾਇਆ ਜਾਵੇਗਾ ਜੰਗਲ : ਐਡਵੋਕੇਟ ਧਾਮੀ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਸਬੰਧੀ ਵੱਡਾ ਫੈਸਲਾ ਲੈਂਦੇ ਹੋਏ ਜੰਗਲ ਵਸਾਉਣ ਦੀ ਗੱਲ ਕਹੀ ਹੈ। ਐਸਜੀਪੀਸੀ ਨੇ ਇਹ ਫੈਸਲਾ ਮੱਤੇਵਾੜਾ ਜੰਗਲ ਨੂੰ ਕੱਟ ਕੇ ਇੰਡਸਟਰੀ ਲਗਾਉਣ ਦੇ ਫੈਸਲੇ ਨੂੰ ਦੇਖਦੇ ਹੋਏ ਲਿਆ …
Read More »ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਮਨਾਇਆ
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਰਮਿੰਦਰ ਰਮੀ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਅਸੋਸੀਏਟ ਮੈਂਬਰ ਬਨਣ ‘ਤੇ ਉਹਨਾਂ ਵੱਲੋਂ ਮਿਸਿਜ਼ ਬਲਵਿੰਦਰ ਚੱਠਾ ਨੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ, ਦਲਜੀਤ ਸਿੰਘ ਗੈਦੂ ਚੇਅਰਮੈਨ, ਕੁਲਵੰਤ ਕੌਰ ਗੈਦੂ, ਹਰਦਿਆਲ ਸਿੰਘ …
Read More »ਬਰੈਂਪਟਨ ਦੀ ਮੈਕਲਿਓਰ ਸੀਨੀਅਰਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਪਹਿਲੀ ਜੁਲਾਈ ਨੂੰ ਮੈਕਲਿਓਰ ਸੀਨੀਅਰਜ਼ ਕਲੱਬ ਵੱਲੋਂ ਜੈਨਿੰਗਜ਼ ਪਾਰਕ 49 ਪੈਰਿਟੀ ਰੋਡ ਵਿਖੇ ਕੈਨੇਡਾ ਡੇਅ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਸਕੱਤਰ ਰਜਿੰਦਰ ਸਿੰਘ ਗਰੇਵਾਲ ਵੱਲੋਂ ਸਾਰਿਆਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਗਈ। ਉਪਰੰਤ, ਸਟੇਜ-ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਕਲੱਬ ਦੇ ਪ੍ਰਧਾਨ ਹਰਬੰਸ …
Read More »ਸੈਂਡਲਵੁੱਡ ਸੀਨੀਅਰ ਕਲੱਬ ਵੱਲੋਂ ਤਾਸ਼ ਦੇ ਮੁਕਾਬਲੇ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 17 ਜੁਲਾਈ 2022, ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਦੁਪਿਹਰ ਦੋ ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆਂ ਦੁਪਿਹਰ 2 ਵਜੇ ਲਈਆਂ …
Read More »ਕਾਮਰੇਡ ਪਾਸਲਾ ਦੇ ਵਿਚਾਰ ਸੁਣਨ ਲਈ ਖੱਬੇ ਪੱਖੀਆਂ ਦੀ ਮੱਲ੍ਹੀ ਫਾਰਮ ਤੇ ਇਕੱਤਰਤਾ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ੁਕਰਵਾਰ ਦੀ ਸ਼ਾਮ ਜਦ ਦੇਸ਼ ਭਰ ਵਿਚ ਕੈਨੇਡਾ ਦਿਵਸ ਮਨਾਇਆ ਜਾ ਰਿਹਾ ਸੀ, ਹਰਬੰਸ ਮੱਲ੍ਹੀ ਦੇ ਸੱਦੇ ਉਪਰ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਕਾਫੀ ਗਿਣਤੀ ਵਿਚ ਵਿਅਕਤੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੇ ਵਿਚਾਰ ਸੁਣਨ ਲਈ ਮੱਲ੍ਹੀ ਫਾਰਮ …
Read More »ਪੰਜਾਬੀ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਏਗਾ
ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਪੰਜਾਬੀ ਮੁਟਿਆਰਾਂ/ਔਰਤਾਂ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਬਰੈਂਪਟਨ ਦੇ ਮਾਊਂਟੇਨਿਸ਼ ਪਾਰਕ ਵਿੱਚ 24 ਜੁਲਾਈ ਦਿਨ ਐਤਵਾਰ ਸਮਾਂ ਬਾਅਦ ਦੁਪਿਹਰ 3-00 ਵਜੇ ਤੋ 7-00 ਵਜੇ ਤੱਕ ਮਨਾਇਆ ਜਾਏਗਾ। ਇਸ ਤਿਉਹਾਰ ਸਮੇਂ ਪੰਜਾਬੀ ਮਹਿਲਾਵਾਂ ਇਕੱਠੀਆਂ ਹੋ ਕੇ ਆਪਣੇ ਮਨੋਭਾਵਾਂ/ਵਲਵਲਿਆਂ ਨੂੰ ਬੋਲੀਆਂ ਪਾ ਕੇ …
Read More »ਕਲੀਵਵਿਊ ਸੀਨੀਅਰਜ਼ ਕਲੱਬ ਨੇ ਧੂਮ ਧਾਮ ਨਾਲ ਮਨਾਇਆ ਕੈਨੇਡਾ ਦਿਵਸ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ 1 ਜੁਲਾਈ ਨੂੰ ਬੜੀ ਧੂਮ-ਧਾਮ ਨਾਲ ਕੈਨੇਡਾ ਦਿਵਸ ਮਨਾਇਆ ਗਿਆ ਜਿਸ ਵਿਚ ਇਸ ਇਲਾਕੇ ਦੇ ਵੱਖ-ਵੱਖ ਸਰਕਾਰੀ ਪੱਧਰ ਦੇ ਨੁਮਾਇੰਦੇ ਪਹੁੰਚੇ। ਇਨ੍ਹਾਂ ਵਿਚ ਸੀਨੀਅਰਜ਼ ਦੇ ਕੇਂਦਰੀ ਮੰਤਰੀ ਕਮਲ ਖਹਿਰਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐਮਪੀਪੀ ਅਮਰਜੋਤ …
Read More »ਬਰੈਂਪਟਨ ਵਿਚ ਕੈਰਾਬਰਮ-2022 ਦਾ ਆਯੋਜਨ ਜੁਲਾਈ 8, 9 ਤੇ 10 ਨੂੰ ਕੀਤਾ ਜਾਏਗਾ
ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਬਹੁ-ਮੁਖੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸਾਂਝੇ ਸੱਭਿਆਚਾਰਕ ਮੇਲੇ ਕੈਰਾਬਰਮ-2022 ਦਾ ਆਯੋਜਨ ਹਰ ਸਾਲ ਟੋਰਾਂਟੋ ਏਰੀਏ ਵਿਚ ਕੀਤਾ ਜਾਂਦਾ ਹੈ। ਇਸ ਦੇ ਇਕ ਹਿੱਸੇ ‘ਪੰਜਾਬ ਪਾਵਿਲੀਅਨ’ ਦਾ ਆਯੋਜਨ ਬਰੈਂਪਟਨ ਦੇ ਲੋਫ਼ਰ ਲੇਕ ਲੇਨ ਕਰੀਏਸ਼ਨ ਸੈਂਟਰ ਵਿਚ 8,9 ਤੇ 10 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਇਸ …
Read More »ਫਰੀਲੈਂਡ ਨੇ ਬਰੈਂਪਟਨ ਦੀ ਟਰੱਕਿੰਗ ਕੰਪਨੀ ਦਾ ਦੌਰਾ ਕੀਤਾ
ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਪੂਰੇ ਮੁਲਕ ਦਾ ਦੌਰਾ ਕਰ ਰਹੇ ਹਨ। ਇਸੇ ਤਹਿਤ ਉਨ੍ਹਾਂ ਨੇ ਬਰੈਂਪਟਨ ਦੀ ਇਕ ਟਰੱਕਿੰਗ ਕੰਪਨੀ ਕੇਜੇਐਸ ਟਰਾਂਸਪੋਰਟ ਦਾ ਦੌਰਾ ਕੀਤਾ। ਇਸ ਇਵੈਂਟ …
Read More »