Breaking News
Home / 2022 / March (page 41)

Monthly Archives: March 2022

ਯੂਕਰੇਨ ‘ਚ ਬਰਨਾਲਾ ਦੇ ਚੰਦਨ ਜਿੰਦਲ ਦੀ ਮੌਤ

ਜੰਗ ਨੂੰ ਦੇਖਦਿਆਂ ਪ੍ਰੇਸ਼ਾਨੀ ਕਰਕੇ ਹੋਇਆ ਬ੍ਰੇਨ ਸਟਰੋਕ ਚੰਡੀਗੜ੍ਹ : ਰੂਸ ਵਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਦੂਜੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ 20 ਸਾਲਾਂ ਦਾ ਚੰਦਨ ਜਿੰਦਲ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਚੰਦਨ ਜਿੰਦਲ ਦੀ …

Read More »

ਰੂਸ ਦੀ ਗੋਲੀ ਨੇ ਕਰਨਾਟਕ ਦੇ ਨਵੀਨ ਦੀ ਲਈ ਜਾਨ

ਨਵੀਂ ਦਿੱਲੀ : ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਸ਼ੇਖਰੱਪਾ ਗਿਆਨਗੌਦਰ (20) ਵਜੋਂ ਦੱਸੀ ਗਈ ਹੈ, ਜੋ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ‘ਚ ਚੌਥੇ ਸਾਲ ਦਾ …

Read More »

ਕੈਨੇਡੀਅਨ ਸਰਕਾਰ ਰੂਸ ਉਤੇ ਹੋਰ ਪਾਬੰਦੀਆਂ ਲਗਾਏਗੀ : ਫਰੀਲੈਂਡ

‘ਕੌਮਾਂਤਰੀ ਪੱਧਰ ਉੱਤੇ ਇਕੱਲਾ ਪਿਆ ਰੂਸ’ ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕੈਨੇਡੀਅਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਰੂਸ ਉੱਤੇ ਹੋਰ ਆਰਥਿਕ ਪਾਬੰਦੀਆਂ ਲਾਵੇਗੀ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਕਿ ਰੂਸ ਯੂਕਰੇਨ ਖਿਲਾਫ ਲੜਾਈ ਨੂੰ ਹੋਰ ਫੰਡ ਮੁਹੱਈਆ ਨਾ ਕਰਵਾ ਸਕੇ। …

Read More »

ਕੇਂਦਰ ਸਰਕਾਰ ਵੱਲੋਂ ਹੁਣ ਬੀਬੀਐਮਬੀ ‘ਤੇ ਕਬਜ਼ਾ ਕਰਨ ਦੀ ਤਿਆਰੀ

ਕੇਂਦਰ ਦੇ ਫੈਸਲੇ ਖਿਲਾਫ਼ ਹੋਣ ਲੱਗੇ ਰੋਸ ਪ੍ਰਦਰਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਹੁਣ ਬੀਬੀਐਮਬੀ ‘ਤੇ ਵੀ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸੇ ਦੌਰਾਨ ਬੀਬੀਐਮਬੀ ਵਿਚ ਪੰਜਾਬ ਦਾ ਦਾਅਵਾ ਖਤਮ ਕਰਨ ਲਈ ਕੇਂਦਰ ਨੇ ਹੁਣ ਵੱਡੀਆਂ ਪੋਸਟਾਂ ਦੂਜੇ ਯੂਟੀ ਸੂਬਿਆਂ ‘ਚੋਂ ਭਰਨ ਨੂੰ …

Read More »

ਈਕੋਸਿੱਖ ਨੇ 36 ਮਹੀਨਿਆਂ ਵਿਚ ਲਾਏ 400 ਪਵਿੱਤਰ ਜੰਗਲ

ਜੰਗਲ ਬਣਾਉਣ ਦੀ ਸਿਖਲਾਈ ਵਾਲੀ ਵੀਡੀਓ ਦੇ ਨਾਲ-ਨਾਲ 3 ਸਾਲਾ ਰਿਪੋਰਟ ਕੀਤੀ ਜਾਰੀ ਚੰਡੀਗੜ੍ਹ : ਈਕੋਸਿੱਖ ਵਲੋਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾ ਚੁੱਕੇ ਹਨ। ਇਸ ਮੌਕੇ ਵਾਸ਼ਿੰਗਟਨ ਸਥਿਤ ਵਾਤਾਵਰਣ ਸੰਸਥਾ ਈਕੋਸਿੱਖ ਨੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦਰਸਾਉਂਦੀ ਰਿਪੋਰਟ ਵੀ ਜਾਰੀ ਕੀਤੀ …

Read More »

ਕਪੂਰਥਲਾ ਦੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ‘ਚ ਹੱਤਿਆ

ਬ੍ਰਿਟਿਸ਼ ਕੋਲੰਬੀਆ : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦੋਵਾਲ ਦੀ ਨੌਜਵਾਨ ਕੁੜੀ ਹਰਮਨਦੀਪ ਕੌਰ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਚ ਹੱਤਿਆ ਕਰ ਦਿੱਤੀ ਗਈ। ਇਹ ਲੜਕੀ ਸਕਿਓਰਿਟੀ ਗਾਰਡ ਵਜੋਂ ਡਿਊਟੀ ਦੇ ਰਹੀ ਸੀ ਅਤੇ ਇਕ ਸਿਰਫਿਰੇ ਨੌਜਵਾਨ ਨੇ ਇਸ ਲੜਕੀ ‘ਤੇ ਰਾਡ ਨਾਲ ਹਮਲਾ ਕਰ ਦਿੱਤਾ ਸੀ। …

Read More »

ਕੌਰੀਡੋਰ

ਡਾ. ਰਾਜੇਸ਼ ਕੇ ਪੱਲਣ ”ਕੱਲ੍ਹ, ਮੌਸਮ ਬਹੁਤ ਖਰਾਬ ਹੋਣ ਵਾਲਾ ਹੈ ਅਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਸ਼ਹਿਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਹੌਲੀ ਕਰ ਦੇਣਗੀਆਂ। ਬਿਹਤਰ ਹੈ, ਤੁਸੀਂ ਘਰ ਹੀ ਰਹੋ”, ਆਤਮਜੀਤ ਨੇ ਆਪਣੇ ਪਿਤਾ ਕੁਦਰਤਦੀਪ ਨੂੰ ਕਿਹਾ। ਕੁਦਰਤਦੀਪ ਨੇ ਕਿਹਾ, ”ਮੈਂ ਬਾਹਰ ਨਹੀਂ …

Read More »

ਪਰਵਾਸੀ ਨਾਮਾ

ਜੰਗ ਹਮਲਾ ਰੂਸ ਨੇ ਯੁਕਰੇਨ ‘ਤੇ ਕਰ ਦਿੱਤਾ, ਛਿੜੀ ਜੰਗ਼ ਤੇ ਲੋਕ ਹੋ ਗਏ ਤੰਗ਼ ਬਾਬਾ। ਹਿਜ਼ਰਤ ਕਰਨ ਲਈ ਖ਼ਲਕਤ ਮਜ਼ਬੂਰ ਹੋਈ, ਛੱਡਿਆ ਝੰਗ ਤੇ ਬਾਰਡਰ ਗਏ ਲੰਘ ਬਾਬਾ। ਨੀਲੇ ਅਸਮਾਨ ਨੂੰ ਬਾਰੂਦ ਨੇ ਅੱਗ ਲਾਈ, ਆਈ ਧਰਤ ਨੂੰ ਖੰਘ ਤੇ ਦੁਖਣ ਅੰਗ ਬਾਬਾ। ਸੱਤੀ ਵੀਹੀਂ ਕਹਿਣ ਤਕੜੇ ਦਾ ਸੌ …

Read More »

ਰੂਸV/S ਯੂਕਰੇਨ

ਰੂਸੀ ਫੌਜਾਂ ਯੂਕਰੇਨ ਵਿੱਚ ਅੱਤ ਚੁੱਕੀ, ਢਾਹਿਆ ਮਸੂਮਾਂ ‘ਤੇ ਕਿੰਨਾ ਕਹਿਰ ਲੋਕੋ। ਗੋਲਾ ਅੱਗ ਦਾ ਬਣ ਗਿਆ ਅੱਜ ਜਾਪੇ, ਰਾਜਧਾਨੀ ਸੀ ਕੀਵ ਜੋ ਸ਼ਹਿਰ ਲੋਕੋ। ਅੰਨ੍ਹੇਵਾਹ ਚਲਾਇਆ ਬਾਰੂਦ,ਅਸਲਾ, ਕਦੇ ਹੁੰਦੇ ਸੀ ਇੱਕ, ਨਾ ਗ਼ੈਰ ਲੋਕੋ। ਦਰ ਦਰ ਦੀਆਂ ਠੋਕਰਾਂ ਖਾਣ ਲੱਗੇ, ਘਰੋਂ ਬਾਹਰ ਨਾ ਪਾਇਆ ਸੀ ਪੈਰ ਲੋਕੋ। ਘੁੱਗ ਵੱਸਦੇ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-13) ਹਰਨੀ ਦੀ ਅੱਖ ਵਾਲੀਏ ਅੱਖਾਂ, ਕੁਦਰਤ ਵਲੋਂ ਮਨੁੱਖ ਨੂੰ ਬਖ਼ਸੀਆਂ ਗਈਆਂ ਅਣਗਿਣਤ ਅਨਮੋਲ ਸੁਗਾਤਾਂ ਵਿਚੋਂ ਇਕ ਹਨ। ਚਿਹਰੇ ਦੀ ਸੁੰਦਰਤਾ ਵਧਾਉਣ ਵਿਚ ਅੱਖਾਂ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਤੰਦਰੁਸਤ, ਚਮਕਦਾਰ, ਆਕਰਸ਼ਕ ਤੇ ਖੂਬਸੂਰਤ ਅੱਖਾਂ ਮਨੁੱਖ ਦੀ ਬਾਹਰੀ ਦਿੱਖ ਨੂੰ ਚਾਰ ਚੰਨ ਲਾ ਕੇ ਪ੍ਰਭਾਵਸ਼ਾਲੀ ਤੇ ਸੁੰਦਰ ਬਣਾਉਣ ਵਿਚ ਸਹਾਈ ਹੁੰਦੀਆਂ …

Read More »