ਭਾਰਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਉਸ ਨੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵੱਲ ਇੱਕ ਮਿਜ਼ਾਇਲ ਦਾਗ ਦਿੱਤੀ ਗਈ। ਭਾਰਤ ਦਾ ਕਹਿਣਾ ਹੈ ਕਿ ਘਟਨਾ ਰੁਟੀਨ ਸਾਂਭ-ਸੰਭਾਲ ਦੌਰਾਨ ਇੱਕ ”ਤਕਨੀਕੀ ਗੜਬੜੀ” ਕਾਰਨ ਵਾਪਰੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬਹੁਤ ਅਫ਼ਸੋਸਜਨਕ ਘਟਨਾ ਸੀ ਅਤੇ ਭਾਰਤ ਨੇ …
Read More »Daily Archives: March 11, 2022
ਪੀਲ ਪੁਲਿਸ ਨੇ ਚਾਰ ਪੰਜਾਬੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜ਼ੁਰਮ ‘ਚ ਕੀਤਾ ਚਾਰਜ
ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਪੀਲ ਪੁਲਿਸ ਵਲੋਂ 4 ਲੋਕਾਂ ‘ਤੇ ਹਥਿਆਰ ਸਮੇਤ ਡਰੱਗਜ਼ ਰੱਖਣ ਦੇ ਮਾਮਲੇ ‘ਚ ਸਰਚ ਵਾਰੰਟ ਜਾਰੀ ਕੀਤੀ ਗਿਆ ਹੈ | 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਅਧਿਕਾਰੀਆਂ ਨੇ ਬਰੈਂਪਟਨ ਦੇ ਦੋ ਪੁਰਸ਼ਾਂ ਅਤੇ ਔਰਤਾਂ ‘ਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮਾਂ ਹੇਠ ਦੋਸ਼ ਲਗਾਏ ਗਏ ਹਨ …
Read More »News Update Today | 11 March 2022 | Episode 219 | Parvasi TV
ਬੱਕਰੀ ਦੀ ਧਾਰ ਕੱਢਣ ਦਾ ਡਰਾਮਾ ਕਰਨ ਵਾਲੇ ਚੰਨੀ ’ਤੇ ਹੋਣ ਲੱਗੇ ਕੁਮੈਂਟ
ਚਰਨਜੀਤ ਸਿੰਘ ਚੰਨੀ ਦੀ ਡਰਾਮੇਬਾਜ਼ੀ ’ਤੇ ਉਠਣ ਲੱਗੇ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਈ ਇਤਿਹਾਸਕ ਜਿੱਤ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚੋਣਾਂ ਜਿੱਤਣ ਲਈ ਕਈ ਸਿਆਸੀ ਡਰਾਮੇਬਾਜ਼ੀਆਂ ਕੀਤੀਆਂ, ਪਰ …
Read More »ਰਾਜਾ ਵੜਿੰਗ ਨੂੰ ਬਾਦਲਾਂ ਦੀ ਹਾਰ ਦੀ ਖੁਸ਼ੀ ਜ਼ਿਆਦਾ
ਬਾਦਲ ਪਰਿਵਾਰ ਦੀ ਪੰਜਾਬ ’ਚ ਹੋਈ ਨਮੋਸ਼ੀਜਨਕ ਹਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਜ਼ਿਆਦਾ ਨਮੋਸ਼ੀਜਨਕ ਹਾਰ ਬਾਦਲ ਪਰਿਵਾਰ ਦੀ ਹੋਈ ਹੈ। ਧਿਆਨ ਰਹੇ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੇ ਪੰਜਾਬ ਵਿਚ 6 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਵਿਚੋਂ 5 …
Read More »ਪੰਜਾਬ ’ਚ ਸਿਆਸਤ ਤੋਂ ਕੋਰੇ ਵਿਅਕਤੀ ਵੀ ਚੋਣ ਜਿੱਤੇ
ਸਕੂਟਰ ’ਤੇ ਚੋਣ ਪ੍ਰਚਾਰ ਕਰਨ ਵਾਲੀ ਨਰਿੰਦਰ ਕੌਰ ਭਰਾਜ ਅਤੇ ਮੋਬਾਇਲਾਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਲਾਭ ਸਿੰਘ ਉਗੋਕੇ ਦੀ ਹੋਈ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਇਸ ਵਾਰ ਸਿਆਸਤ ਵਿਚ ਬਦਲਾਅ ਲਿਆਉਣ ਲਈ ਜਨਤਾ ਨੇ ਅਜਿਹੀ ਹਨ੍ਹੇਰੀ ਲਿਆਂਦੀ ਕਿ ਇਕ ਆਮ ਸਧਾਰਨ ਵਿਅਕਤੀ ਵੀ ਚੋਣ ਜਿੱਤ ਗਿਆ। ਆਮ ਆਦਮੀ …
Read More »ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ
ਕਿਹਾ : ਨਵੀਂ ‘ਆਪ’ ਸਰਕਾਰ ਲੋਕ ਹਿੱਤ ਦੇ ਫੈਸਲਿਆਂ ਨੂੰ ਬਰਕਰਾਰ ਰੱਖੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੱਕ ਚੰਨੀ ਕਾਰਜਕਾਰੀ ਮੁੱਖ ਮੰਤਰੀ ਦੇ …
Read More »ਕਾਂਗਰਸ ਦੀ ਹਾਰ ਦਾ ਠੀਕਰਾ ਸਿੱਧੂ ਅਤੇ ਚੰਨੀ ਦੇ ਸਿਰ ਭੱਜਣ ਲੱਗਾ
ਕੈਪਟਨ ਅਮਰਿੰਦਰ ਬੋਲੇ, ਕਾਂਗਰਸ ਹਾਈਕਮਾਨ ਕਦੇ ਸਬਕ ਨਹੀਂ ਸਿੱਖੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹੋਈ ਹਾਰ ਦਾ ਠੀਕਰਾ ਹੁਣ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਸਿਰ ਭੱਜਣ ਲੱਗਾ ਹੈ। ਕਈ ਆਗੂਆਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦਾ ਨੁਕਸਾਨ ਕੀਤਾ ਹੈ। ਧਿਆਨ …
Read More »ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਭਗਵੰਤ ਨੇ ਕੇਜਰੀਵਾਲ ਦੇ ਪੈਰੀਂ ਹੱਥ ਲਗਾ ਕੇ ਲਿਆ ਅਸ਼ੀਰਵਾਦ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਹੋਈ ਧਮਾਕੇਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਆਉਂਦੀ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੰੁ ਚੁੱਕਣਗੇ ਅਤੇ ਇਹ ਸਹੁੰ ਚੁੱਕ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ। ਧਿਆਨ ਰਹੇ …
Read More »ਪੰਜਾਬ ’ਚ ਕਈ ਡਾਕਟਰ ਵੀ ਬਣੇ ਵਿਧਾਇਕ
ਸਿਆਸਤ ’ਚ ਬਦਲਾਅ ਨੇ ਨਵੇਂ ਚਿਹਰਿਆਂ ਨੂੰ ਵਿਧਾਨ ਸਭਾ ’ਚ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਸਿਆਸਤ ਵਿਚ ਇਸ ਵਾਰ ਵੱਡਾ ਬਦਲਾਅ ਹੋਇਆ ਹੈ ਅਤੇ ਪੰਜਾਬ ਦੀ ਜਨਤਾ ਨੇ ਕਈ ਨਵੇਂ ਚਿਹਰਿਆਂ ਨੂੰ ਵਿਧਾਨ ਸਭਾ ’ਚ ਪਹੁੰਚਾ ਦਿੱਤਾ ਹੈ। ਇਸ ਦੇ ਚੱਲਦਿਆਂ ਕਈ ਡਾਕਟਰ ਵੀ ਚੋਣ ਜਿੱਤੇ ਹਨ। ਇਸੇ ਦੌਰਾਨ ਡਾ. …
Read More »