Breaking News
Home / 2022 (page 303)

Yearly Archives: 2022

ਮਹਿਮਾਨ

ਡਾ. ਰਾਜੇਸ਼ ਕੇ ਪੱਲਣ ਬੰਬਈ ਤੋਂ ਵਾਪਸ ਆਉਂਦੇ ਸਮੇਂ, ਕ੍ਰਿਸ਼ਨ ਦੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ, ਰਣਜੀਤ ਦਿੱਲੀ ਵਾਪਸ ਆ ਗਿਆ। ਆਪਣੇ ਦੋਸਤ ਨਾਲ ਕੀਤੇ ਵਾਅਦੇ ਅਨੁਸਾਰ ਉਹ ਕ੍ਰਿਸ਼ਨ ਦੇ ਸਹੁਰੇ ਵਾਲੇ ਬੰਗਲੇ ਵੱਲ ਰਵਾਨਾ ਹੋਇਆ, ਰਿੰਗ ਰੋਡ ‘ਤੇ ਪਹੁੰਚ ਕੇ, ਉਸਨੇ ਪਰਿਵਾਰ ਦੇ ਸਾਰੇ ਮੈਂਬਰਾਂ …

Read More »

ਵਿਕਾਸ, ਸ਼ਾਂਤੀ ਤੇ ਖੁਸ਼ਹਾਲੀ ਲਈਭਾਈਵਾਲਾਂ ਨਾਲਹੋਰਮਜ਼ਬੂਤੀਲਈ ਵਚਨਬੱਧ ਹਾਂ :ਨਰਿੰਦਰਮੋਦੀ

ਟੋਕੀਓ/ਬਿਊਰੋ ਨਿਊਜ਼ : ਭਾਰਤ ਨੇ ਖੁੱਲ੍ਹੇ, ਮੁਕਤ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਜ਼ਾਹਿਰਕਰਦੇ ਹੋਏ ਭਾਈਵਾਲ ਮੁਲਕਾਂ ਨਾਲਆਰਥਿਕਸਹਿਯੋਗ ਨੂੰ ਹੋਰਮਜ਼ਬੂਤਬਣਾਉਣ’ਤੇ ਜ਼ੋਰ ਦਿੱਤਾ ਤਾਂ ਕਿ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਟੀਚੇ ਨੂੰ ਹਾਸਲਕੀਤਾ ਜਾ ਸਕੇ। ਖ਼ੁਸ਼ਹਾਲੀਲਈ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ (ਆਈਪੀਈਐੱਫ) ਦੀਸ਼ੁਰੂਆਤਲਈਟੋਕੀਓਵਿਖੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ …

Read More »

ਅੱਤਵਾਦੀ ਸਮੂਹਾਂ ਖਿਲਾਫਲੜਾਈਜਾਰੀਰਹੇਗੀ :ਕਵਾਡ

ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਅੱਤਵਾਦ ਦੇ ਹਰੇਕਰੂਪਦੀਕੀਤੀਨਿੰਦਾ ਟੋਕੀਓ/ਬਿਊਰੋ ਨਿਊਜ਼ : ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਅੱਤਵਾਦ ਤੇ ਹਿੰਸਕ ਵੱਖਵਾਦ ਦੇ ਹਰੇਕਸਰੂਪਦੀ ਸਪੱਸ਼ਟ ਤੌਰ ‘ਤੇ ਨਿੰਦਾਕੀਤੀ ਹੈ। ਟੋਕੀਓਵਿਖੇ ਕਵਾਡ ਸੰਮੇਲਨ ਦੌਰਾਨ ਚਾਰੇ ਕਵਾਡਦੇਸ਼ਾਂ ਦੇ ਆਗੂਆਂ ਨੇ ਪਾਕਿਸਤਾਨਆਧਾਰਿਤ ਅੱਤਵਾਦੀ ਸਮੂਹਾਂ ਵਲੋਂ 26/11 ਮੁੰਬਈ ਤੇ ਪਠਾਨਕੋਟ’ਤੇ ਅੱਤਵਾਦੀ ਹਮਲਿਆਂ ਦੀਵੀ ਖੁੱਲ੍ਹ …

Read More »

ਮਿਲਾਪ :ਭਾਰਤ ਤੋਂ ਪਿਛਲੇ ਦਿਨੀਂ ਇਕ ਭਰਾਪਰਿਵਾਰ ਨੂੰ ਮਿਲਣ ਗਿਆ ਸੀ ਪਾਕਿਸਤਾਨ

1947 ਦੀਵੰਡ ਦੇ ਵਿਛੜੇ ਦੋ ਭਰਾਪਾਕਿ ਤੋਂ ਭਾਰਤ ਪੁੱਜੇ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ-ਪਾਕਿਦੀ ਵੰਡ ਸਮੇਂ ਪਰਿਵਾਰਨਾਲੋਂ ਵਿੱਛੜੇ (ਹੁਣਚੜ੍ਹਦੇ ਪੰਜਾਬ ਰਹਿੰਦੇ) ਸਿੱਕਾ ਖਾਨ ਕੁਝ ਸਮਾਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲਪਾਕਿਸਤਾਨ ਵਿੱਚ ਦਰਸ਼ਨਕਰਨਸਮੇਂ ਉੱਧਰ ਰਹਿੰਦੇ ਆਪਣੇ ਮੁਹੰਮਦ ਸਦੀਕ ਨੂੰ ਮਿਲੇ ਸਨ। ਇਸ ਤੋਂ ਬਾਅਦਭਾਰਤਰਹਿੰਦਾਭਰਾਆਪਣੇ ਪਰਿਵਾਰ ਨੂੰ ਮਿਲਣਲਈਪਾਕਿਸਤਾਨ ਗਿਆ ਸੀ। ਮੰਗਲਵਾਰ ਨੂੰ …

Read More »

ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਸੁਨੇਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਸਟਿੰਗ ਆਪ੍ਰੇਸ਼ਨ ਕਰਕੇ ਆਪਣੇ ਹੀ ਵਜ਼ੀਰ ਵਿਰੁੱਧ ਪੁਲਿਸ ਰਿਪੋਰਟ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਪਿਛਲੇ ਦਿਨ ਤੋਂ ਇਸ ਖ਼ਬਰ ਨੂੰ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਪ੍ਰਚਾਰਿਆ ਗਿਆ ਹੈ। ਇਸ ਨੂੰ ਆਧਾਰ ਬਣਾ ਕੇ ‘ਆਪ’ ਦੇ ਆਗੂਆਂ ਵਲੋਂ ਹਰ ਭ੍ਰਿਸ਼ਟਾਚਾਰੀ …

Read More »

ਤੂਫਾਨ ਕਾਰਨ ਓਨਟਾਰੀਓ ‘ਚ 10 ਵਿਅਕਤੀਆਂ ਦੀ ਮੌਤ

ਓਨਟਾਰੀਓ : ਸ਼ਨੀਵਾਰ ਨੂੰ ਉਨਟਾਰੀਓ ਵਿੱਚ ਆਏ ਘਾਤਕ ਤੂਫਾਨ ਤੋਂ ਬਾਅਦ ਦਰਹਾਮ ਰੀਜਨ ਦੇ ਕਈ ਸਕੂਲਾਂ ਤੇ ਟੋਰਾਂਟੋ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੂਫਾਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਕਮਿਊਨਿਟੀਜ਼ ਪੂਰੀ ਤਰ੍ਹਾਂ ਉਭਰ ਨਹੀਂ ਸਕੀਆਂ। ਅਜੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ …

Read More »

ਭਾਰਤੀ ਦੂਤਾਵਾਸ ਵਲੋਂ ਵਿਦਿਆਰਥੀਆਂ ਨੂੰ ਡੂੰਘੇ ਪਾਣੀ ‘ਚ ਨਾ ਜਾਣ ਦੀ ਅਪੀਲ

ਟੋਰਾਂਟੋ : ਕੈਨੇਡਾ ਵਿਖੇ ਗਰਮੀ ਦੀ ਰੁੱਤ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਝੀਲਾਂ, ਦਰਿਆਵਾਂ ਅਤੇ ਤਲਾਬਾਂ ਵਿਚ ਡੁੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਧਾਨੀ ਓਟਾਵਾ ਤੋਂ ਭਾਰਤ ਦੇ ਦੂਤਾਵਾਸ ਵਲੋਂ ਇਕ ਖਾਸ ਅਪੀਲ ਜਾਰੀ ਕੀਤੀ ਗਈ ਹੈ। ਇਸ ਅਪੀਲ ਵਿਚ ਵਿਦਿਆਰਥੀਆਂ ਨੂੰ ਸਥਾਨਕ ਕਾਨੂੰਨਾਂ ਦਾ ਪਾਲਣ …

Read More »

ਯੂਕਰੇਨ ਦੀ ਮਦਦ ਲਈ ਕੈਨੇਡਾ ਭੇਜੇਗਾ ਹੋਰ ਅਸਲਾ : ਕੈਨੇਡੀਅਨ ਰੱਖਿਆ ਮੰਤਰੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵੱਲੋਂ ਯੂਕਰੇਨੀਅਨ ਮਿਲਟਰੀ ਦੀ ਮਦਦ ਲਈ ਹੋਰ ਅਸਲਾ ਤੇ ਗੋਲੀ ਸਿੱਕਾ ਯੂਕਰੇਨ ਭੇਜਿਆ ਜਾ ਰਿਹਾ ਹੈ। ਫੈਡਰਲ ਸਰਕਾਰ ਅਨੁਸਾਰ ਇਸ ਗੋਲੀ ਸਿੱਕੇ ਨੂੰ ਭੇਜਣ ਉੱਤੇ 98 ਮਿਲੀਅਨ ਡਾਲਰ ਖਰਚ ਆਵੇਗਾ। ਇਸ ਤਹਿਤ 155 ਐਮਐਮ ਕੈਲੀਬਰ ਦੇ ਗੋਲੀ ਸਿੱਕੇ ਦੇ ਨਾਲ ਨਾਲ ਫਿਊਜ਼ਿਜ ਤੇ ਚਾਰਜ ਬੈਗਜ਼ ਵੀ …

Read More »

ਟੋਰਾਂਟੋ ਵਿਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਦਾ ਪ੍ਰਦਰਸ਼ਨ

ਨਿੱਜੀ ਕਾਲਜਾਂ ਦੇ ਫਲਾਪ ਹੋਣ ਦੀ ਅਕਸਰ ਹੁੰਦੀ ਰਹਿੰਦੀ ਹੈ ਚਰਚਾ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਦੇ ਸਹਾਰੇ ਨਾਲ ਕੰਮ ਕਰਨ ਅਤੇ ਪੱਕੇ ਹੋਣ ਦੇ ਮੌਕੇ ਨੂੰ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਅਤੇ ਉਨਾਂ ਦੇ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਪਰ ਸਮੇਂ ਦੇ …

Read More »

ਟੋਰਾਂਟੋ ‘ਚ ਮੌਂਕੀਪੌਕਸ ਦੇ ਦੋ ਨਵੇਂ ਸ਼ੱਕੀ ਮਾਮਲੇ ਆਏ ਸਾਹਮਣੇ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਮੌਂਕੀਪੌਕਸ ਦੇ ਦੋ ਨਵੇਂ ਸ਼ੱਕੀ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਇੱਕ ਮਾਮਲਾ ਪੁਖ਼ਤਾ ਤੌਰ ਉੱਤੇ ਇਸੇ ਵਾਇਰਸ ਦਾ ਹੀ ਹੈ ਪਰ ਮਾਮਲੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਟੀਪੀਐਚ ਨੇ ਦੱਸਿਆ ਕਿ ਇਹ …

Read More »