Breaking News
Home / 2022 (page 285)

Yearly Archives: 2022

ਪਾਕਿਸਤਾਨ ਦੇ ਕਰਾਚੀ ‘ਚ ਮੰਦਰ ਅੰਦਰ ਭੰਨ-ਤੋੜ

ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਹੋਣ ਦੀ ਖਬਰ ਮਿਲੀ ਹੈ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲਿਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ੍ਰੀ ਮਾਰੀ ਮਾਤਾ ਮੰਦਰ ਵਿੱਚ ਬੁੱਧਵਾਰ …

Read More »

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਜਿੱਤਿਆ ਬੇਭਰੋਸਗੀ ਮਤਾ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਬੇਭਰੋਸਗੀ ਮਤਾ ਜਿੱਤ ਲਿਆ ਹੈ। ਇਹ ਬੇਭਰੋਸਗੀ ਮਤਾ ਉਨ੍ਹਾਂ ਦੀ ਸੱਤਾਧਾਰੀ ਕੰਸਰਵੇਟਿਵ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਵੋਟਾਂ ਦੌਰਾਨ ਬੌਰਿਸ ਜੌਹਨਸਨ ਦੇ ਸਮਰਥਨ ‘ਚ 211 ਅਤੇ ਵਿਰੋਧ ‘ਚ 148 ਵੋਟਾਂ ਪਈਆਂ। ਅਜਿਹੇ ‘ਚ ਉਨ੍ਹਾਂ ਨੇ ਬੇਭਰੋਸਗੀ ਮਤਾ 63 …

Read More »

ਪਬਜੀ ਖੇਡਣ ਤੋਂ ਮਨ੍ਹਾਂ ਕਰਨ ‘ਤੇ ਮਾਂ ਦੀ ਗੋਲੀ ਮਾਰ ਕੇ ਹੱਤਿਆ

ਲਖਨਊ : ਲਖਨਊ ‘ਚ ਪੀਜੀਆਈ ਦੇ ਯਮੁਨਾਪੁਰਮ ਖੇਤਰ ਵਿਚ ਸੈਨਾ ‘ਚ ਤਾਇਨਾਤ ਜੇ. ਸੀ. ਓ. ਨਵੀਨ ਸਿੰਘ ਦੀ ਪਤਨੀ ਸਾਧਨਾ ਸਿੰਘ ਦੀ ਉਸ ਦੇ ਨਾਬਾਲਗ ਪੁੱਤਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਆਪਣੇ ਪੁੱਤਰ ਨੂੰ ਆਨਲਾਈਨ ਪਬਜੀ ਖੇਡਣ ਤੇ ਇੰਸਟਾਗ੍ਰਾਮ ਚਲਾਉਣ ਤੋਂ ਰੋਕਦੀ ਸੀ। …

Read More »

ਯੂਕਰੇਨ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਦੇਵੇਗਾ ਬਰਤਾਨੀਆ

ਰੂਸ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਖਿਲਾਫ ਪੱਛਮ ਨੂੰ ਮੁੜ ਚਿਤਾਵਨੀ ਦਿੱਤੀ ਕੀਵ/ਬਿਊਰੋ ਨਿਊਜ਼ : ਬਰਤਾਨੀਆ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੂਕਰੇਨ ਨੂੰ ਅਤਿ-ਆਧੁਨਿਕ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਰੂਸ ਖਿਲਾਫ ਯੂਕਰੇਨ ਦੀ ਸਮਰੱਥਾ ਵਧੇਗੀ। ਯੂਕੇ ਦੇ ਰੱਖਿਆ ਮੰਤਰੀ …

Read More »

ਜਦੋਂ ਮੇਰਾਹੰਕਾਰ ਟੁੱਟਿਆ…

ਅਮਰਜੀਤ ਸਿੰਘ ‘ਫ਼ੌਜੀ’ ਮਨੁੱਖ ਨੂੰ ਮਾਣਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ ਦਾਹੋਵੇ ਜਾਂ ਜ਼ਮੀਨਜਾਇਦਾਦ, ਜਾਤਬਰਾਦਰੀ, ਰੁਤਬੇ, ਸਿਆਸੀ ਤਾਕਤ, ਕੀਤੇ ਹੋਏ ਦਾਨ ਪੁੰਨ, ਅਖੌਤੀ ਗਿਆਨਵਾਨਹੋਣ ਜਾਂ ਧਾਰਮਿਕ ਕੱਟੜਤਾ ਦਾਹੰਕਾਰ।ਬੰਦੇ ਨੂੰ ਮਾਣਹੰਕਾਰਹੋਣਾਸੁਭਾਵਿਕ ਹੈ। ਚਾਹੇ ਸਾਰੇ ਧਰਮ ਗ੍ਰੰਥਅਤੇ ਗੁਰਬਾਣੀਵੀ ਮਨੁੱਖ ਨੂੰ ਸੁਚੇਤਕਰਦੀ ਹੈ ਕਿ ਹੰਕਾਰਹੋਣਨਾਲ ਮਨੁੱਖ ਦੇ ਹਿਰਦੇ ਵਿੱਚ ਵਿਕਾਰਪੈਦਾ …

Read More »

ਕਸ਼ਮੀਰੀ ਪੰਡਿਤਾਂ ਦਾ ਸੁਰੱਖਿਆ ਢਾਂਚੇ ਤੋਂ ਉਠਿਆ ਵਿਸ਼ਵਾਸ

ਟਾਰਗੈਟ ਕਿਲਿੰਗ ਦੀਆਂ ਘਟਨਾਵਾਂ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਨੇ ਕੀਤੀ ਹਿਜ਼ਰਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਤਿੰਨ ਦਹਾਕਿਆਂ ਤੱਕ ਦਹਿਸ਼ਤਗਰਦੀ ਦਾ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਕਸ਼ਮੀਰੀ ਪੰਡਿਤ, ਜਿਨ੍ਹਾਂ 1990ਵਿਆਂ ਵਿੱਚ ਵੀ ਵਾਦੀ ‘ਚੋਂ ਹਿਜਰਤ ਨਹੀਂ ਕੀਤੀ, ਦਾ ਹੁਣ ਖਿੱਤੇ ਵਿੱਚ ਮੌਜੂਦਾ ਸੁਰੱਖਿਆ ਢਾਂਚੇ ਤੋਂ ਇਤਬਾਰ ਖਤਮ ਹੋਣ ਲੱਗਾ …

Read More »

ਭਾਰਤੀ ਬੈਂਕਾਂ ਅਤੇ ਕਰੰਸੀ ਨੂੰ ਕੌਮਾਂਤਰੀ ਵਪਾਰ ਦਾ ਹਿੱਸਾ ਬਣਾਉਣ ਦੀ ਲੋੜ : ਨਰਿੰਦਰ ਮੋਦੀ

ਇਕੋ ਮੰਚ ‘ਤੇ 13 ਸਰਕਾਰੀ ਸਕੀਮਾਂ ਲਈ ‘ਜਨ ਸਮਰੱਥ’ ਪੋਰਟਲ ਲਾਂਚ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਬੈਂਕਾਂ ਤੇ ਕਰੰਸੀ ਨੂੰ ਕੌਮਾਂਤਰੀ ਵਣਜ ਤੇ ਸਪਲਾਈ ਚੇਨ ਦਾ ਅਹਿਮ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਵਿੱਤੀ ਸੰਸਥਾਵਾਂ ਨੂੰ ਨਸੀਹਤ ਦਿੱਤੀ ਕਿ ਉਹ ਵਿੱਤੀ ਤੇ ਕਾਰਪੋਰੇਟ ਸੰਚਾਲਨ …

Read More »

ਆਰਬੀਆਈ ਨੇ ਰੈਪੋ ਦਰ ਵਧਾਈ, ਮਕਾਨ, ਆਟੋ ਅਤੇ ਹੋਰ ਕਰਜ਼ੇ ਹੋਣਗੇ ਮਹਿੰਗੇ

ਮਹਿੰਗਾਈ ਦਰ 6.7 ਫੀਸਦੀ ਰਹਿਣ ਦਾ ਖਦਸ਼ਾ ਜਤਾਇਆ ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਅਹਿਮ ਵਿਆਜ ਦਰ 50 ਅੰਕ ਵਧਾਏ ਜਾਣ ਨਾਲ ਮਕਾਨ, ਆਟੋ ਅਤੇ ਹੋਰ ਕਰਜ਼ੇ ਮਹਿੰਗੇ ਹੋ ਜਾਣਗੇ ਅਤੇ ਈਐੱਮਆਈ ਵਧ ਜਾਵੇਗੀ। ਆਰਬੀਆਈ ਨੇ ਪਿਛਲੇ ਪੰਜ ਹਫ਼ਤਿਆਂ ‘ਚ ਦੂਜੀ ਵਾਰ ਰੈਪੋ ਦਰ ‘ਚ ਵਾਧਾ ਕੀਤਾ ਹੈ। ਮਹਿੰਗਾਈ ‘ਤੇ …

Read More »

ਸਤੇਂਦਰ ਜੈਨ ਤੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪਿਆਂ ਦੌਰਾਨ 2.85 ਕਰੋੜ ਮਿਲੇ : ਈਡੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਛਾਪੇ ਦੌਰਾਨ 2.85 ਕਰੋੜ ਰੁਪਏ ਅਤੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਿਰੁੱਧ ਸੋਮਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ, …

Read More »

ਪੈਗੰਬਰ ਮੁਹੰਮਦ ਖਿਲਾਫ ਟਿੱਪਣੀਆਂ ਦਾ ਮਾਮਲਾ

ਇਸਲਾਮੀ ਮੁਲਕਾਂ ਵੱਲੋਂ ਯੂਐੱਨ ਤੱਕ ਪਹੁੰਚ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਦੀ ਕੀਤੀ ਨਿਖੇਧੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਗੰਬਰ ਮੁਹੰਮਦ ਖਿਲਾਫ ਭਾਜਪਾ ਆਗੂਆਂ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ‘ਤੇ ਇਸਲਾਮੀ ਖਾਸ ਕਰਕੇ ਪੱਛਮੀ ਏਸ਼ੀਆ ਅਤੇ ਖਾੜੀ ਮੁਲਕਾਂ ‘ਚ ਰੋਸ ਵਧ …

Read More »