ਜੇ ਅੱਜ ਕੈਨੇਡਾ ‘ਚ ਚੋਣਾਂ ਕਰਵਾਈਆਂ ਜਾਣ ਤਾਂ ਲਿਬਰਲ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਮਿਲਣਗੀਆਂ ਵੱਧ ਸੀਟਾਂ ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕੀਤੇ ਗਏ ਨਵੇਂ ਅਧਿਐਨ ਅਨੁਸਾਰ ਜੇ ਅੱਜ ਦੀ ਤਰੀਕ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਲਿਬਰਲਾਂ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਜ਼ਿਆਦਾ ਸੀਟਾਂ ਹਾਸਲ ਹੋ ਸਕਦੀਆਂ ਹਨ। …
Read More »Yearly Archives: 2022
ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਨੂੰ ਮਿਲਿਆ ਪ੍ਰਧਾਨ ਮੰਤਰੀ ਪੁਰਸਕਾਰ
ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬਣ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿਚ ਸਰਬਉੱਚ ਸਨਮਾਨ ‘ਪ੍ਰਾਈਮ ਮਨਿਸਟਰ ਐਵਾਰਡ ਫਾਰ ਟੀਚਿੰਗ ਐਕਸੀਲੈਂਸ 2022’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਰਹੇ ਸਵ. ਮੋਤਾ …
Read More »ਬਰੈਂਪਟਨ ਵਿਚ ਕੰਧ ‘ਤੇ ਬਣੇਗਾ ਮੂਸੇਵਾਲਾ ਦਾ ਚਿੱਤਰ
ਬਰੈਂਪਟਨ : ਬਰੈਂਪਟਨ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸੁਸਾਨ ਫੈਨਲ …
Read More »ਪੰਜਾਬ ਦੇ ਚਿੰਤਾਜਨਕ ਹਾਲਾਤ
ਪੁਲਿਸ ਦੀ ਹਿਰਾਸਤ ‘ਚੋਂ ਦੀਪਕ ਟੀਨੂੰ ਨਾਂਅ ਦੇ ਗੈਂਗਸਟਰ ਦੇ ਫਰਾਰ ਹੋ ਜਾਣ ਨੇ ਇਕ ਵਾਰ ਫਿਰ ਜਿਥੇ ਪ੍ਰਸ਼ਾਸਨ ਦੀ ਕਿਰਕਿਰੀ ਕਰਵਾਈ ਹੈ, ਉਥੇ ਇਹ ਵੀ ਚਿੰਤਾ ਪੈਦਾ ਹੋਈ ਹੈ ਕਿ ਆਉਣ ਵਾਲਾ ਸਮਾਂ ਇਸ ਮੁਹਾਜ਼ ‘ਤੇ ਬੇਹੱਦ ਚੁਣੌਤੀਆਂ ਭਰਪੂਰ ਹੋ ਸਕਦਾ ਹੈ। ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ …
Read More »ਖੇਤੀ ਤੋਂ ਬਾਹਰ ਧੱਕੇ ਜਾ ਰਹੇ ਛੋਟੇ ਕਿਸਾਨ
ਸੁੱਚਾ ਸਿੰਘ ਗਿੱਲ ਪੰਜਾਬ ਦੇ ਛੋਟੇ ਕਿਸਾਨਾਂ ਦੀ ਖੇਤੀ ਲਾਹੇਵੰਦੀ ਨਾ ਰਹਿਣ ਕਾਰਨ ਉਹ ਖੇਤੀ ਵਿਚੋਂ ਬਾਹਰ ਨਿਕਲ ਰਹੇ ਹਨ। ਜਿਸ ਕਿਸਾਨ ਨੂੰ ਖੇਤੀ ‘ਚੋਂ ਬਾਹਰ ਨਿਕਲਣ ਦਾ ਜੋ ਵੀ ਰਸਤਾ ਮਿਲਦਾ ਹੈ, ਉਹ ਉਸੇ ਰਸਤੇ ਜਾ ਤੁਰ ਪੈਂਦਾ ਹੈ। ਦੂਜੇ ਪਾਸੇ ਬੇਜ਼ਮੀਨੇ ਦਲਿਤ ਕਿਸਾਨਾਂ/ਖੇਤ ਮਜ਼ਦੂਰਾਂ ਵਿੱਚ ਭੂਮੀ ਦੀ ਮੰਗ …
Read More »ਪੰਜਾਬੀ ਅਤੇ ਪੰਜਾਬੀਆਂ ਦਾ ‘ਅਸਲੀ ਗੁਰਦਾਸ’
ਡਾ. ਗੁਰਵਿੰਦਰ ਸਿੰਘ ਮੰਡੀ ਦੇ ਅੱਜ ਦੇ ਦੌਰ ਵਿੱਚ ਜ਼ਿਆਦਾ ਚਰਚਾ ਉਸੇ ਦੀ ਹੁੰਦੀ ਹੈ, ਜੋ ਕਲਮ ਨੂੰ ਧੰਦਾ ਬਣਾ ਕੇ ਖੁੱਲ੍ਹੇਆਮ ਉਸ ਦਾ ਵਿਉਪਾਰ ਕਰਦਾ ਹੈ, ਚਾਹੇ ਉਹ ਸਾਹਿਤਕਾਰ ਹੋਵੇ ਜਾਂ ਗਾਇਕ। ਇਸ ਪੱਖੋਂ ਦੇਖਿਆ ਜਾਏ ਤਾਂ ਪੰਜਾਬੀਆਂ ਨੇ ਵੀ ‘ਅਸਲੀ ਗੁਰਦਾਸ’ ਨੂੰ ਸਮਝਣ ਵਿੱਚ ਗਲਤੀ ਕੀਤੀ ਹੈ। ਇਹ …
Read More »ਪਰਵਾਸੀ ਨਾਮਾ
ਦੁਸਹਿਰਾ ਬੜਾ ਗਿਆਨੀ ਸੀ ਲੰਕਾ ਦਾ ਰਾਜਾ ਰਾਵਣ, ਆਪਣੀ ਹਾਊਮੇਂ ਵਿੱਚ ਪਰ ਹੰਕਾਰਿਆ ਸੀ। ਸੀਤਾ ਮਾਤਾ ਨੂੰ ਨਾਲ ਲੈ ਜਾਣ ਖ਼ਾਤਿਰ, ਪਖੰਡੀ ਸਾਧੂ ਦਾ ਭੇਸ ਉਸ ਧਾਰਿਆ ਸੀ। ਜੁਗ਼ਨੂੰ ਹੋ ਕੇ ਸੂਰਜ ਨਾਲ ਲਾਇਆ ਮੱਥਾ, ਲਿਖਿਆ, ਪੜ੍ਹਿਆ ਨਾ ਕੁਝ ਵਿਚਾਰਿਆ ਸੀ। ਵੇਦ ਪੜ੍ਹ ਕੇ ਵੀ ਕਰਦਾ ਸੀ ਕੰਮ ਭੈੜੇ, ਵਿਭੀਸ਼ਨ …
Read More »ਮਰਕੇ ਦੇਖ…..
ਜੀਣ ਤੋਂ ਪਹਿਲਾਂ ਮਰ ਕੇ ਦੇਖ। ਸ਼ਾਹ ਰਗ ਥਾਈਂ ਵੜ੍ਹ ਕੇ ਦੇਖ। ਕੀ ਖੱਟਿਆ ਤੇ ਪਾਇਆ ਕੀ, ਲੇਖਾ-ਜੋਖਾ ਕਰ ਕੇ ਦੇਖ। ਦਮ ਮੁੱਕੇ ਪਰ ਨਫ਼ਸ਼ ਨਾ ਮੁੱਕੇ, ਰਹੇ ਬੇਕਾਬੂ, ਲੜ ਕੇ ਦੇਖ। ਐਵੇਂ ਝੁਕ ਕੇ ਕਰੇਂ ਦਿਖਾਵੇ, ਅੰਦਰੋਂ ਵੀ ਕਦੇ ਡਰ ਕੇ ਦੇਖ। ਜਿੱਤ ਨਾਲੋਂ ਹਾਰ ਹੀ ਚੰਗੀ, ਹਰੀ ਪਿਆਰ …
Read More »07 October 2022 GTA & Main
ਅਮਰੀਕਾ ’ਚ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਉਚ ਪੱਧਰੀ ਜਾਂਚ ਦੀ ਕੀਤੀ ਮੰਗ ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ’ਚ ਕੈਲੀਫੋਰਨੀਆ ਤੋਂ ਤਿੰਨ ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਅਗਵਾ ਹੋਏ ਪੰਜਾਬੀ ਪਰਿਵਾਰ ਪ੍ਰਤੀ ਹਰ ਕੋਈ ਫਿਕਰਮੰਦ ਸੀ। ਇਨ੍ਹਾਂ ਚਾਰੇ ਮੈਂਬਰਾਂ ਜਸਦੀਪ ਸਿੰਘ, …
Read More »