ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨ ਲਈ ਦ੍ਰਿੜ ਹਨ। ਇਹ ਚੋਣ 9 ਨਵੰਬਰ ਨੂੰ ਹੋਣੀ ਤੈਅ ਹੈ। ਜੇਕਰ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਉਨ੍ਹਾਂ ਨੂੰ ਇਹ ਅਹੁਦਾ ਨਹੀਂ ਦਿੰਦੀ ਤਾਂ ਉਹ ਵੱਖਰੇ ‘ਤੇ ਚੋਣ ਲੜ ਸਕਦੇ ਹਨ। …
Read More »Yearly Archives: 2022
ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਵਧੀ ਖਿੱਚੋਤਾਣ
ਰਾਜਪਾਲ ਵੱਲੋਂ ਹੁਣ ਪੀਏਯੂ ਦੇ ਵੀਸੀ ਨੂੰ ਹਟਾਉਣ ਦੇ ਹੁਕਮ ਖੇਤੀ ਮੰਤਰੀ ਬੋਲੇ : ਰਾਜਪਾਲ ਨੂੰ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਪੜ੍ਹਨਾ ਚਾਹੀਦਾ ਸੀ ਐਕਟ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਰਕਾਰ ਵਲੋਂ ਦੋ ਮਹੀਨੇ ਪਹਿਲਾਂ ਨਾਮੀ ਖੇਤੀ …
Read More »Diwali Special
ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰ ਦੀ …
Read More »ਦੀਵਾਲੀ ਸਭ ਧਰਮਾਂ ਦਾ ਸਾਂਝਾ ਤਿਉਹਾਰ…
ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਜਦ ਅਯੁੱਧਿਆ ਦੇ ਰਾਜਾ ਰਾਮ ਜੀ …
Read More »ਰੌਸ਼ਨੀਆਂ ਦਾ ਤਿਉਹਾਰ ਦੀਵਾਲੀ
ਮੁਹਿੰਦਰ ਸਿੰਘ ਘੱਗ ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੌਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਿਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦੀਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਉਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ …
Read More »ਇਹ ਦੀਵਾਲੀ ਸੁਰੱਖਿਅਤ ਰੂਪ ਨਾਲ ਮਨਾਓ
ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਨਿਵਾਸੀਆਂ ਨੂੰ ਯਾਦ ਕਰਾਉਂਦੀ ਕਿ ਉਹ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਰਹਿਣ ਦੇ ਮਹੱਤਵ ਨੂੰ ਸਮਝਣ। ਕਮਿਊਨਿਟੀ ਵਿਚ ਕਈ ਲੋਕ ਇਸ ਦਿਨ ਬੰਦੀ ਛੋੜ ਦਿਵਸ ਵੀ ਮਨਾਉਂਦੇ ਹਨ। ਦੀਵਾਲੀ, ਸਾਲ ਵਿਚ ਉਹਨਾਂ ਚਾਰ ਦਿਨਾਂ ਵਿਚੋਂ ਇਕ ਹੈ, …
Read More »ਪਰਵਾਸੀ ਨਾਮਾ
ਦੀਵਾਲੀ (ਟੋਰਾਂਟੋ) ਬੜੀ ਦੇਰ ਬਾਅਦ ਕਰੋਨਾ ਰਹਿਤ ਦਿਵਾਲੀ, ਖ਼ੁਸ਼ੀ-ਖੁਸ਼ੀ ਨਾਲ ਅਸੀਂ ਮਨਾ ਰਹੇ ਹਾਂ। ਇਕ ਦੂਜੇ ਘਰ ਜਾਣ ਦੀ ਖੁੱਲ੍ਹ ਹੋ ਗਈ, ਪਈਆਂ ਦੂਰੀਆਂ ਨੂੰ ਤਾਂ ਹੀ ਘਟਾ ਰਹੇ ਹਾਂ। ਦਿਲਾਂ ਵਾਲਾ ਹਨ੍ਹੇਰਾ ਵੀ ਦੂਰ ਹੋ ਜਾਏ, ਮੰਦਰ, ਗੁਰਦੁਆਰੇ ਸੀਸ ਝੁਕਾ ਰਹੇ ਹਾਂ । ਸਾਵਧਾਨੀ ਨਾਲ ਪਟਾਕੇ ਨੂੰ ਅੱਗ ਲਾਈਏ, …
Read More »ਆਓ ਦੀਵਾਲੀ ਮਨਾਈਏ …..
ਆਓ ਰਲ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰਕੇ, ਮਨ ਤੋਂ ਮੈਲ਼ ਵੀ ਲਾਹੀਏ ਦੀਵਾਲੀ। ਨੇਕੀ ਦੀ ਜਿੱਤ ਹੋਈ ਬਦੀ ਤੇ, ਅਸੀਂ ਵੀ ਕਰ ਦਿਖਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਨੂੰ ਖੁਆਈਏ ਦੀਵਾਲੀ। ਦਰ ‘ਤੇ ਜੇਕਰ ਆਏ ਸਵਾਲੀ, ਨਾ ਮੱਥੇ ਵੱਟ ਪਾਈਏ ਦੀਵਾਲੀ। …
Read More »