Daily Archives: November 12, 2021
ਦੋ ਤਿਹਾਈ ਕੈਨੇਡੀਅਨ ਮਹਾਂਮਾਰੀ ਸਬੰਧੀ ਮਦਦ ਨੂੰ ਘਟਾਉਣ ਜਾਂ ਖਤਮ ਕਰਨ ਦੇ ਹੱਕ ਵਿਚ : ਨੈਨੋਜ਼
ਮੌਜੂਦਾ ਆਮਦਨ ਤੇ ਬਿਜਨਸ ਕੋਵਿਡ-19 ਬੈਨੇਫਿਟਸ ਖਤਮ ਕਰ ਦਿੱਤੇ ਜਾਣਗੇ : ਫਰੀਲੈਂਡ ਓਟਵਾ/ਬਿਊਰੋ ਨਿਊਜ਼ :: ਨੈਨੋਜ਼ ਰਿਸਰਚ ਵੱਲੋਂ ਕਵਾਏ ਗਏ ਨਵੇਂ ਸਰਵੇਖਣ ਅਨੁਸਾਰ ਦੋ ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਮਹਾਂਮਾਰੀ ਨਾਲ ਸਬੰਧਤ ਬੈਨੇਫਿਟਸ ਜਾਂ ਤਾਂ ਘੱਟ ਕਰ ਦਿੱਤੇ ਜਾਣੇ ਚਾਹੀਦੇ ਹਨ ਤੇ ਜਾਂ ਪੂਰੀ ਤਰ੍ਹਾਂ ਖਤਮ …
Read More »ਕੋਵਿਡ-19 ਕੇਸਾਂ ਵਿੱਚ ਹੋਏ ਵਾਧੇ ਤੋਂ ਬਾਅਦ ਓਨਟਾਰੀਓ ਨੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ‘ਤੇ ਲਾਈ ਰੋਕ
ਰੀਓਪਨਿੰਗ ਦੇ ਪ੍ਰੋਗਰਾਮ ਨੂੰ 28 ਦਿਨਾਂ ਦੇ ਲਈ ਟਾਲਿਆ ਓਨਟਾਰੀਓ/ਬਿਊਰੋ ਨਿਊਜ਼ : ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਓਨਟਾਰੀਓ ਵੱਲੋਂ ਰੀਓਪਨਿੰਗ ਪਲੈਨ ਲਈ ਅਗਲਾ ਕਦਮ ਚੁੱਕਣ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। 15 ਨਵੰਬਰ ਨੂੰ ਹੋਰਨਾਂ ਹਾਈ ਰਿਸਕ ਸੈਟਿੰਗਜ, ਜਿੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਪੈਂਦੀ …
Read More »ਓਨਟਾਰੀਓ ਸਰਕਾਰ ਬੇਘਰ ਸੈਨਿਕਾਂ ਲਈ ਉਸਾਰੇਗੀ ਘਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੇਘਰ ਸੈਨਿਕਾਂ ਲਈ ਨਿੱਕੇ ਘਰ ਬਣਾਉਣ ਵਿੱਚ ਮਦਦ ਕੀਤੀ ਜਾਵੇਗੀ। ਪ੍ਰੋਵਿੰਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਿੰਗਸਟਨ ਸਥਿਤ ਪ੍ਰੋਜੈਕਟ ਲਈ 2 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ। ਹਾਊਸਿੰਗ ਮਨਿਸਟਰ ਸਟੀਵ ਕਲਾਰਕ ਨੇ ਵਿਸ਼ਸ਼ ਜੋਨਿੰਗ ਲਈ ਆਰਡਰ ਜਾਰੀ ਕੀਤੇ ਤਾਂ ਕਿ …
Read More »ਬਰੈਂਪਟਨ ‘ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਲੰਘੇ ਦਿਨੀਂ ਡਿਊਟੀ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿਚ ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ (21) ਇਕ ਵੇਅਰਹਾਊਸ ‘ਚ ਰਾਖੀ ਕਰਨ ਦਾ ਕੰਮ ਕਰਦਾ ਸੀ। ਘਟਨਾ ਸਮੇਂ ਉਹ ਇਕ ਟਰੱਕ ਦੇ ਟਰੇਲਰ ਦਾ ਏਅਰਲਾਈਨ ਕਪਲਿੰਗ ਲਾਕ (ਹਵਾ ਦਾ …
Read More »ਚਾਈਲਡ ਕੇਅਰ ਬਾਰੇ ਫੈਡਰਲ ਸਰਕਾਰ ਨਾਲ ਮਿਊਂਸਪੈਲਿਟੀਜ਼ ਸਾਈਡ ਡੀਲ ਨਾ ਕਰਨ : ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਚਾਹੁੰਦੇ ਹਨ ਕਿ ਮਿਊਂਸਪੈਲਿਟੀਜ਼ ਚਾਈਲਡ ਕੇਅਰ ਬਾਰੇ ਉਨ੍ਹਾਂ ਦੀ ਸਰਕਾਰ ਵੱਲੋਂ ਫੈਡਰਲ ਸਰਕਾਰ ਨਾਲ ਡੀਲ ਸਿਰੇ ਚੜ੍ਹਾਉਣ ਦੀ ਉਡੀਕ ਕਰਨ। ਫੋਰਡ ਨੇ ਇਹ ਵੀ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਇਸ ਮਾਮਲੇ ਵਿੱਚ ਮਿਊਂਸਪੈਲਿਟੀਜ਼ ਆਪਣੇ ਵੱਲੋਂ ਕੋਈ ਗੱਲਬਾਤ ਸੁਰੂ ਕਰਨ। ਫੋਰਡ ਵੱਲੋਂ ਇਹ …
Read More »ਗ੍ਰੀਨ ਪਾਰਟੀ ਨੂੰ ਅਨੇਮੀ ਪਾਲ ਨੇ ਭੇਜਿਆ ਆਪਣਾ ਅਸਤੀਫਾ, ਪਾਰਟੀ ਛੱਡਣ ਦਾ ਕੀਤਾ ਐਲਾਨ
ਓਟਵਾ/ਬਿਊਰੋ ਨਿਊਜ਼ : ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਸਮੀ ਤੌਰ ਉੱਤੇ ਗ੍ਰੀਨ ਪਾਰਟੀ ਆਫ ਕੈਨੇਡਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਇੱਕ ਟਵੀਟ ਵਿੱਚ ਪਾਲ ਨੇ ਆਖਿਆ ਕਿ ਉਹ ਪਾਰਟੀ ਨਾਲ ਆਪਣੀ ਮੈਂਬਰਸ਼ਿਪ ਵੀ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਦੇ …
Read More »ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ- ਯੂਪੀ ਸਰਕਾਰ ਦੀ ਕੀਤੀ ਖਿਚਾਈ
ਕਿਹਾ, ਦੋ ਐਫ.ਆਈ.ਆਰ.ਨੂੰ ਓਵਰਲੈਪ ਕਰਕੇ ਇਕ ਵਿਸ਼ੇਸ਼ ਆਰੋਪੀ ਨੂੰ ਦਿੱਤਾ ਜਾ ਰਿਹਾ ਲਾਭ ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਤੀਜੀ ਵਾਰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਨਵੀਂ ਸਟੇਟਸ ਰਿਪੋਰਟ ਦਾਖਲ ਕੀਤੀ। ਸੀਜੇਆਈ ਐਨ.ਵੀ. ਰਮੰਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ …
Read More »ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ
ਫਰਨਾਂਡੇਜ਼, ਜੇਤਲੀ ਅਤੇ ਸੁਸ਼ਮਾ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਸਮਾਗਮ ਦੌਰਾਨ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ। ਇਨ੍ਹਾਂ ‘ਚੋਂ ਕੁਝ ਹਸਤੀਆਂ ਨੂੰ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸਾਲ …
Read More »ਭਾਜਪਾ ਵਰਕਰ ਪਾਰਟੀ ਅਤੇ ਆਮ ਲੋਕਾਂ ਵਿਚਾਲੇ ਵਿਸ਼ਵਾਸ ਦਾ ਪੁਲ ਬਣਨ : ਮੋਦੀ
ਕਿਹਾ : ਅਗਾਮੀ ਚੋਣਾਂ ‘ਚ ਲੋਕਾਂ ਦਾ ਭਰੋਸਾ ਜਿੱਤੇਗੀ ਭਾਜਪਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਤੇ ਆਮ ਲੋਕਾਂ ਦਰਮਿਆਨ ਵਿਸ਼ਵਾਸ ਦਾ ਪੁਲ ਬਣਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਦਾ ਵਿਸ਼ਵਾਸ ਜ਼ਰੂਰ ਜਿੱਤੇਗੀ। ਭਾਜਪਾ …
Read More »