Breaking News
Home / 2021 / October / 15 (page 3)

Daily Archives: October 15, 2021

ਕਾਊਂਸਲੇਟ ਜਨਰਲ ਆਫ ਇੰਡੀਆ ਵਲੋਂ ਕਾਊਂਸਲ ਕੈਂਪਾਂ ਦਾ 7, 20 ਅਤੇ 21 ਨਵੰਬਰ ਨੂੰ ਕੀਤਾ ਜਾਵੇਗਾ ਆਯੋਜਨ

ਟੋਰਾਂਟੋ : ਕਾਊਂਸਲੇਟ ਜਨਰਲ ਆਫ ਇੰਡੀਆ ਵਲੋਂ ਆਉਣ ਵਾਲੀ 7, 20 ਅਤੇ 21 ਨਵੰਬਰ ਨੂੰ ਤਿੰਨ ਕਾਊਂਸਲ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਆਪਣੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਨਿਵਾਸੀਆਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਲਈ ਕਈ ਸਹੂਲਤਾਂ ਵੀ …

Read More »

ਲਖੀਮਪੁਰ ਵਿਚ ਕਿਸਾਨਾਂ ਦੇ ਕੁਚਲੇ ਜਾਣ ਵਿਰੁੱਧ ਬਰੈਂਪਟਨ ‘ਚ ਸਿੱਖ ਮੋਟਰਸਾਈਕਲ ਕਲੱਬ ਤੇ ਫਾਰਮਰਜ਼ ਸੁਪੋਰਟ ਕਲੱਬ ਵੱਲੋਂ ਰੋਸ ਰੈਲੀ

ਬਰੈਂਪਟਨ/ਡਾ. ਝੰਡ : ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲੇ ਲਖੀਮਪੁਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਵਿਗੜੇ ਹੋਏ ਮੁੰਡੇ ਅਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਮਿਸ਼ਰਾ ਵੱਲੋਂ ਚਾਰ ਨੌਜਵਾਨਾਂ ਅਤੇ ਇਕ ਪੱਤਰਕਾਰ ਨੂੰ ਆਪਣੀਆਂ ਜੀਪਾਂ ਤੇ ਕਾਰਾਂ ਹੇਠ ਕੁਚਲ ਕੇ ਸ਼ਹੀਦ ਕਰਨ ਦੇ ਵਿਰੁੱਧ ਬਰੈਂਪਟਨ ਸਿੱਖ ਮੋਟਰਸਾਈਕਲ ਕਲੱਬ ਅਤੇ …

Read More »

ਮੀਂਹ-ਕਣੀ ਦੇ ਬਾਵਜੂਦ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਲਾਇਆ ਬਲੱਫ਼ਰਜ਼ ਪਾਰਕ ਦਾ ਟੂਰ

ਬਰੈਂਪਟਨ/ਡਾ. ਝੰਡ : ਕਰੋਨਾ ਦੇ ਕਾਰਨ ਪਿਛਲੇ ਲੱਗਭੱਗ ਡੇਢ ਸਾਲ ਤੋਂ ਘਰਾਂ ਵਿਚ ਬੰਦ ਰਹਿਣ ਤੋਂ ਬਾਅਦ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਓਦੋਂ ਕਾਫ਼ੀ ਰਾਹਤ ਮਹਿਸੂਸ ਕੀਤੀ ਜਦੋਂ ਕੋਵਿਡ-19 ਦੀਆਂ ਬੰਦਸ਼ਾਂ ਵਿਚ ਕੁਝ ਢਿੱਲ ਮਿਲਣ ‘ਤੇ ਇਸ ਕਲੱਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬਲੱਫ਼ਰਜ਼ ਪਾਰਕ ਦੇ ਟੂਰ ‘ਤੇ …

Read More »

ਡਬਲਿਊਐਚਓ, ਐਫਡੀਏ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਲਵਾਉਣ ਵਾਲੇ ਟਰੈਵਲਰਜ਼ ਨੂੰ ਸਵੀਕਾਰੇਗਾ ਅਮਰੀਕਾ

ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 ਖਿਲਾਫ ਆਕਸਫੋਰਡ ਐਸਟ੍ਰਾਜੈ ਵੈਕਸੀਨ ਦੇ ਸ਼ੌਟ ਲੈ ਚੁੱਕੇ ਕੈਨੇਡੀਅਨ ਉੱਧਰ ਦਾ ਦੌਰਾ ਕਰ ਸਕਣਗੇ। ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਜਿਨ੍ਹਾਂ ਨੇ ਮਿਕਸਡ ਡੋਜ਼ ਲਵਾਈ ਹੈ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਮੌਕਾ …

Read More »

ਧਿਆਨ ਸਿੰਘ ਸੋਹਲ ਨੇ 125ਵੀਂ ਬੋਸਟਨ ਮੈਰਾਥਨ ਸਫਲਤਾ ਪੂਰਵਕ ਦੌੜ ਕੇ ਬਰੈਂਪਟਨ-ਵਾਸੀਆਂ ਤੇ ਪੰਜਾਬੀਆਂ ਦਾ ਨਾਮ ਚਮਕਾਇਆ

ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਲੰਘੇ ਸੋਮਵਾਰ 11 ਅਕਤੂਬਰ ਨੂੰ ਹੋਈ 26 ਮੀਲ (42 ਕਿਲੋਮੀਟਰ) ਮੈਰਾਥਨ ਦੌੜ ਵਿਚ ਭਾਗ ਲੈ ਕੇ ਅਤੇ ਇਸ ਨੂੰ ਸਫਲਤਾ ਪੂਰਵਕ ਦੌੜ ਕੇ ਬਰੈਂਪਟਨ-ਵਾਸੀਆਂ ਅਤੇ ਸਮੁੱਚੀ ਪੰਜਾਬੀ ਕਮਿਊਨਿਟੀ ਨੂੰ ਚਾਰ ਚੰਨ ਲਾਏ ਹਨ। ਵਿਸਵ ਇਸ ਮਿਆਰੀ ਮੈਰਾਥਨ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ …

Read More »

ਦੱਬੀਆਂ ਉਜਰਤਾਂ ਨਾ ਮਿਲਣ ‘ਤੇ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕਾਮਿਆਂ ਵੱਲੋਂ ਕੀਤੀ ਗਈ ਭਰਵੀਂ ਰੈਲੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ 2 ਅਕਤੂਬਰ ਸ਼ਨੀਵਾਰ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਅਤੇ ਹੋਰ ਕਾਮਿਆਂ ਵੱਲੋਂ ਨੌਜਵਾਨ ਸੁਪੋਰਟ ਨੈੱਟਵਰਕ ਦੀ ਅਗਵਾਈ ਵਿਚ ਇਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਕਾਰਨ ਇਹ ਦੱਸਿਆ ਗਿਆ ਕਿ ਵੱਖ-ਵੱਖ ਖੇਤਰਾਂ ਵਿਚ ਕਈ ਅਦਾਰਿਆਂ ਵੱਲੋਂ ਕੰਮ ਕਰਵਾ ਕੇ ਬਾਅਦ ਵਿਚ …

Read More »

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ

ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਤੇ ਕੈਂਡਲ ਮਾਰਚ 17 ਅਕਤੂਬਰ ਨੂੰ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਉਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੇ ਸਹਿਯੋਗ ਨਾਲ, ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਅਤੇ ਕੈਂਡਲ ਮਾਰਚ 17 ਅਕਤੂਬਰ 2021, ਦਿਨ …

Read More »

ਭਾਜਪਾ ਦੀ ਸ਼ਹਿ ‘ਤੇ ਸੁਖਬੀਰ ਬਾਦਲ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਰ ਰਿਹਾ ਸਿਆਸੀ ਰੈਲੀਆਂ : ਰਾਜੇਵਾਲ

ਮਾਨਸਰ ਟੌਲ ਪਲਾਜ਼ਾ ‘ਤੇ ਕਿਸਾਨ ਮਹਾਪੰਚਾਇਤ ਵਿੱਚ ਪੰਜਾਬ ਤੇ ਹਿਮਾਚਲ ਦੇ ਕਿਸਾਨਾਂ ਨੇ ਕੀਤੀ ਸ਼ਮੂਲੀਅਤ ਮੁਕੇਰੀਆਂ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਜਪਾ ਦੀ ਸ਼ਹਿ ‘ਤੇ ਹੀ ਸੁਖਬੀਰ ਬਾਦਲ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਸੂਬੇ ਅੰਦਰ ਸਿਆਸੀ ਰੈਲੀਆਂ ਕਰ ਰਿਹਾ ਹੈ। …

Read More »

ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸਬੈਂਕਖ਼ਾਤਿਆਂ ਦੀਤੀਜੀ ਸੂਚੀ ਸੌਂਪੀ

ਯੂਰਪੀਅਨ ਮੁਲਕ ਨੇ 96 ਮੁਲਕਾਂ ਨੂੰ ਕਰੀਬ 33 ਲੱਖ ਵਿੱਤੀ ਖ਼ਾਤਿਆਂ ਦੀਜਾਣਕਾਰੀ ਦਿੱਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸਬੈਂਕਖ਼ਾਤਿਆਂ ਦੇ ਬਿਓਰੇ ਦੀਤੀਜੀ ਸੂਚੀ ਸੌਂਪੀ ਹੈ। ਯੂਰਪੀਅਨ ਮੁਲਕ ਨੇ 96 ਮੁਲਕਾਂ ਨਾਲਕਰੀਬ 33 ਲੱਖ ਵਿੱਤੀ ਖ਼ਾਤਿਆਂ ਦਾਬਿਓਰਾ ਸਾਂਝਾ ਕੀਤਾ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸਪ੍ਰਸ਼ਾਸਨ (ਐੱਫਟੀਏ) ਨੇ ਇਕ ਬਿਆਨ …

Read More »

ਅਫ਼ਗਾਨਿਸਤਾਨ ਦੇ ਅੰਦਰੂਨੀ ਹਾਲਾਤ

ਅਫ਼ਗਾਨਿਸਤਾਨ ਦੇ ਸੂਬੇ ਕੰਦੂਜ਼ ਵਿਚ ਇਕ ਸ਼ੀਆ ਮਸਜਿਦ ‘ਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ। ਇਹ ਮਸਜਿਦ ਸ਼ੀਆ ਫ਼ਿਰਕੇ ਨਾਲ ਸੰਬੰਧਿਤ ਹੈ। ਇਕ ਧਰਮ ਦੇ ਵੱਖ-ਵੱਖ ਫ਼ਿਰਕਿਆਂ ਵਿਚ ਇਸ ਤਰ੍ਹਾਂ ਦੀ ਖ਼ੂਨੀ ਜੰਗਬੇਹੱਦ ਨਿਰਾਸ਼ ਕਰਨ ਵਾਲੀ ਹੈ। ਧਰਮ ਮਨੁੱਖਤਾ ਨੂੰ ਜੋੜਨ ਦਾ ਕੰਮ ਕਰਦੇ ਹਨ …

Read More »