Breaking News
Home / 2021 / October (page 29)

Monthly Archives: October 2021

ਸਿੱਧੂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਹੋਇਆ ਕਾਹਲਾ

ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬੋਲੇ ਅਪਸ਼ਬਦ ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਨਵਜੋਤ ਸਿੱਧੂ ਫਿਰ ਬਹੁਤ ਕਾਹਲੇ ਨਜ਼ਰ ਆਏ। ਉਨ੍ਹਾਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਰੱਖਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਅਪਸ਼ਬਦਾਂ ਦਾ ਇਸਤੇਮਾਲ ਵੀ ਕੀਤਾ। ਪੰਜਾਬ ਕਾਂਗਰਸ ਨੇ ਲੰਘੇ ਕੱਲ੍ਹ ਜ਼ੀਰਕਪੁਰ ਤੋਂ ਲਖੀਮਪੁਰ …

Read More »

68 ਸਾਲ ਬਾਅਦ ਹੋਈ ਏਅਰ ਇੰਡੀਆ ਦੀ ਹੋਈ ਘਰ ਵਾਪਸੀ

ਟਾਟਾ ਗਰੁੱਪ ਨੇ 18 ਹਜ਼ਾਰ ਕਰੋੜ ਰੁਪਏ ‘ਚ ਖਰੀਦਿਆ ਏਅਰ ਇੰਡੀਆ ਨੂੰ ਨਵੀਂ ਦਿੱਲੀ : ਏਅਰ ਇੰਡੀਆ ਦੀ 68 ਸਾਲ ਬਾਅਦ ਘਰ ਵਾਪਸੀ ਹੋ ਗਈ ਹੈ। ਟਾਟਾ ਗਰੁੱਪ ਘਾਟੇ ‘ਚ ਚੱਲ ਰਹੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ 18000 ਹਜ਼ਾਰ ਕਰੋੜ ਰੁਪਏ ਵਿਚ ਖਰੀਦਣ ਜਾ ਰਿਹਾ ਹੈ। ਇਸ ਦਾ ਐਲਾਨ …

Read More »

ਲਖੀਮਪੁਰ ਖੀਰੀ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਦਾ ਵਫਦ

ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ ਲਖੀਮਪੁਰ : ਸ੍ਰੋਮਣੀ ਅਕਾਲੀ ਦਲ ਦਾ ਇਕ ਵਫਦ ਵੀ ਅੱਜ ਲਖੀਮਪੁਰ ਖੀਰੀ ਪੁੱਜਿਆ ਹੈ। ਵਫਦ ਵੱਲੋਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ ਗਿਆ। ਵਫਦ ਨੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਨੂੰ …

Read More »

ਸ਼ਾਹਰੁਖ ਖਾਨ ਦੇ ਮੁੰਡੇ ਦੀ ਜ਼ਮਾਨਤ ਅਰਜ਼ੀ ਹੋਈ ਰੱਦ

ਮੁੰਬਈ : ਮਾਂ ਦੇ ਜਨਮ ਦਿਨ ਮੌਕੇ ਜੇਲ੍ਹ ‘ਚ ਰਹਿਣਾ ਪਵੇਗਾ ਆਰੀਅਨ ਖਾਨ ਨੂੰ ਸੁਪਰ ਸਟਾਰ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਦੀ ਜ਼ਮਾਨਤ ਅਰਜੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਕਰੂਜ਼ਸ਼ਿਪ ‘ਤੇ ਡਰੱਗ ਪਾਰਟੀ ਕਰਨ ਦੇ ਆਰੋਪ ‘ਚ ਫਸੇ ਆਰੀਅਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ …

Read More »

ਨਵਜੋਤ ਸਿੱਧੂ ਦੀ ਅਗਵਾਈ ‘ਚ ਲਖੀਮਪੁਰ ਪਹੁੰਚੇ ਪੰਜਾਬ ਕਾਂਗਰਸੀ ਆਗੂ

ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ ਲਖੀਮਪੁਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਲਖੀਮਪੁਰ ਪਹੁੰਚ ਕੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਦੌਰਾਨ ਉਹ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਿਲੇ। ਸਿੱਧੂ ਦੇ ਨਾਲ ਕੈਬਨਿਟ ਮੰਤਰੀ ਵਿਜੇਇੰਦਰ …

Read More »

ਮੁੰਬਈ ‘ਚ 125 ਕਰੋੜ ਦੀ ਹੈਰੋਇਨ ਹੋਈ ਬਰਾਮਦ-ਈਰਾਨ ਤੋਂ ਮੂੰਗਫਲੀ ਦੇ ਤੇਲ ਦੀ ਖੇਪ ‘ਚ ਛੁਪਾ ਕੇ ਮੁੰਬਈਲਿਆਂਦੀ ਗਈ ਸੀ ਹੈਰੋਇਨ

ਮੁੰਬਈ ‘ਚ ਜਾਰੀ ਕਰੂਜ਼ਸ਼ਿਪ ਡਰੱਗ ਪਾਰਟੀ ਕੇਸ ਦੇ ਚਲਦਿਆਂ ਰਾਜ ਦੀ ਖੁਫੀਆ ਟੀਮ ਨੇ ਮੁੰਬਈ ਪੋਰਟ ‘ਤੇ ਛਾਪਾ ਮਾਰਿਆ, ਜਿੱਥੋਂ ਇਕ ਕਨਟੇਨਰ ਵਿਚੋਂ 25 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 125 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ‘ਚ ਡੀਆਰਈ ਮੁੰਬਈ ਵੱਲੋਂ ਪੋਰਟ …

Read More »

ਲਖੀਮਪੁਰ ਘਟਨਾ ਖਿਲਾਫ ਚੰਨੀ ਨੇ ਮੌਨ ਵਰਤ ਰੱਖਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਲਖੀਮਪੁਰ ਘਟਨਾ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ‘ਚ ਗਾਂਧੀ ਸਮਾਰਕ ਭਵਨ ਵਿੱਚ ਸੰਕੇਤਕ ਮੌਨ ਵਰਤ ਰੱਖਿਆ। ਮੁੱਖ ਮੰਤਰੀ ਚੰਨੀ ਨੇ ਭਾਜਪਾ ਨੂੰ ਵੰਗਾਰਿਆਂ ਕਿ ਲੋਕ ਆਵਾਜ਼ ਨੂੰ ਦਬਾਉਣ ਲਈ ‘ਡੰਡਾ ਰਾਜ’ ਲਾਗੂ ਨਾ ਕਰੋ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕੀਤਾ ਜਾਵੇ। …

Read More »

ਸਿੱਧੂ ਦੀ ਗੈਰਹਾਜ਼ਰੀ ‘ਚ ਧੀ ਨੇ ਸੰਭਾਲੀ ਹਲਕੇ ਦੀ ਕਮਾਨ

ਰਾਬੀਆ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ੲ ਪਿਤਾ ਦੇ ਵਿਕਾਸ ਏਜੰਡੇ ਨੂੰ ਚੜ੍ਹਾਵਾਂਗੀ ਸਿਰੇ : ਰਾਬੀਆ ਅੰਮ੍ਰਿਤਸਰ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੀ ਧੀ ਰਾਬੀਆ ਨੇ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਪਿਤਾ ਦੇ ਹਲਕੇ …

Read More »

ਵੜਿੰਗ ਦੀ ਬਾਦਲਾਂ ਤੇ ਹੋਰ ਪ੍ਰਾਈਵੇਟ ਬੱਸ ਕੰਪਨੀਆਂ ‘ਤੇ ਵੱਡੀ ਕਾਰਵਾਈ, 15 ਬੱਸਾਂ ਕੀਤੀਆਂ ਜ਼ਬਤ

ਚੰਡੀਗੜ੍ਹ/ਬਿਊਰੋ ਨਿਊਜ਼ : ਟਰਾਂਸਪੋਰਟ ਵਿਭਾਗ ਨੇ ਪੰਜਾਬ ‘ਚ ਬਿਨਾਂ ਟੈਕਸ ਦੇ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕੀਤਾ ਹੈ। ਇਸ ਬਾਰੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਬਿਨਾਂ ਟੈਕਸ ਦੇ ਨਿੱਜੀ ਬੱਸਾਂ ਦੇ ਚੱਲਣ ਦੀਆਂ ਸੂਚਨਾਵਾਂ ਲਗਾਤਾਰ ਮਿਲ ਰਹੀਆਂ ਸਨ। ਇਸ ਲਈ ਵਿਭਾਗ …

Read More »

ਪੰਜਾਬ ਭਾਜਪਾ ਨੇ ਲਖੀਮਪੁਰ ਖੀਰੀ ਘਟਨਾ ‘ਤੇ ਧਾਰੀ ਚੁੱਪੀ

ਸੂਬੇ ਦੇ ਭਾਜਪਾ ਆਗੂਆਂ ‘ਚ ਸਹਿਮ ਦਾ ਮਾਹੌਲ ਜਲੰਧਰ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਹੋਏ ਕਤਲੇਆਮ ਦੀ ਘਟਨਾ ਨੇ ਦੁਨੀਆ ਭਰ ਵਿੱਚ ਕਿਸਾਨ ਅੰਦੋਲਨ ਦੇ ਹੱਕ ‘ਚ ਵੱਡੀ ਹਮਦਰਦੀ ਪੈਦਾ ਕੀਤੀ ਹੈ ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ। ਸੂਬਾਈ …

Read More »