Breaking News
Home / 2021 / August (page 30)

Monthly Archives: August 2021

ਕਿਸਾਨ ਸੰਸਦ ਨੂੰ ਸਮਰਥਨ ਦੇਣ ਪੁੱਜੇ ਪ੍ਰਤਾਪ ਸਿੰਘ ਬਾਜਵਾ ਅਤੇ ਦੀਪੇਂਦਰ ਹੁੱਡਾ ਸਣੇ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ

ਅਸੀਂ ਪਹਿਲਾਂ ਤੋਂ ਹੀ ਕਿਸਾਨਾਂ ਦੇ ਨਾਲ : ਬਾਜਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵਲੋਂ ਜੰਤਰ ਮੰਤਰ ‘ਤੇ ਜਾਰੀ ਕਿਸਾਨ ਸੰਸਦ ਦੇ 9ਵੇਂ ਦਿਨ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਿਸਾਨਾਂ ਦੇ ਸਮਰਥਨ ‘ਚ ਪੁੱਜੇ। ਉਨ੍ਹਾਂ ਕਿਸਾਨ ਸੰਸਦ ਦੀ ਕਾਰਵਾਈ ਨੂੰ ਸੁਣਿਆ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ …

Read More »

ਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ ਮੋਦੀ ਸਰਕਾਰ

ਰਾਹੁਲ ਦੇ ਸੱਦੇ ‘ਤੇ 15 ਵਿਰੋਧੀ ਧਿਰਾਂ ਹੋਈਆਂ ਇਕੱਠੀਆਂ ਨਵੀਂ ਦਿੱਲੀ : ਵਿਰੋਧੀ ਪਾਰਟੀਆਂ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਸੱਦੇ ‘ਤੇ ਪਹੁੰਚ ਕੇ ਏਕੇ ਦਾ ਪ੍ਰਗਟਾਵਾ ਕੀਤਾ ਤੇ ਕਾਂਗਰਸ ਨੇ ਇਸ ਮੀਟਿੰਗ ਨੂੰ ਇਤਿਹਾਸਕ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਟਰੇਲਰ ਕਰਾਰ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ …

Read More »

ਬੀਬੀਆਂ ਹਰ ਮੰਗਲਵਾਰ ਨੂੰ ਟਿੱਕਰੀ ਮੋਰਚੇ ਦੀ ਸਟੇਜ ਸੰਭਾਲਣਗੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟਿਕਰੀ ਮੋਰਚੇ ‘ਤੇ ਹਰ ਮੰਗਲਵਾਰ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਬੀਬੀਆਂ ਵਾਸਤੇ ਰਾਖਵੀਂ ਰੱਖੀ ਹੈ। ਜਗਸੀਰ ਜੀਦਾ ਅਤੇ ਉਨ੍ਹਾਂ ਦੀ ਟੀਮ ਨੇ ਦੇਸ਼ ਦੇ ਹਾਕਮਾਂ ‘ਤੇ ਵਿਅੰਗ ਕਰਦਿਆਂ ਤੇ ਕ੍ਰਾਂਤੀਕਾਰੀ ਗੀਤਾਂ ਨਾਲ ਮੋਰਚੇ ਵਿੱਚ ਜੋਸ਼ ਭਰਿਆ। ਉਨ੍ਹਾਂ ਦੇਸ਼ ਦੇ ਹਾਕਮਾਂ ਵੱਲੋਂ …

Read More »

ਕੇਜਰੀਵਾਲ ਨੇ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ 90 ਹਜ਼ਾਰ ਰੁਪਏ ਮਹੀਨਾ ਕੀਤੀ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਰਿਆ ਦਿਲੀ ਦਿਖਾਉਂਦੇ ਹੋਏ ਵਿਧਾਇਕਾਂ ਦੀਆਂ ਤਨਖਾਹਾਂ ‘ਚ ਚੋਖਾ ਵਾਧਾ ਕਰ ਦਿੱਤਾ ਹੈ। ਹੁਣ ਦਿੱਲੀ ਦੇ ਵਿਧਾਇਕਾਂ ਨੂੰ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕਾਂ ਨੂੰ 53 ਹਜ਼ਾਰ ਰੁਪਏ ਮਿਲਦੇ ਸਨ ਜਿਸ …

Read More »

ਖੇਤੀ ਕਾਨੂੰਨ ਅਤੇ ਮੋਦੀ ਸਰਕਾਰ ਦਾ ਅੜੀਅਲ ਰਵੱਈਆ

ਮੋਹਨ ਸਿੰਘ (ਡਾ.) ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਨੂੰ ਚੱਲਦਿਆਂ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਇਹ ਇਤਿਹਾਸਕ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਨੇ ਭਾਰਤ ਅੰਦਰ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਅੰਦਰ ਭਾਰੀ ਹਮਾਇਤ ਹਾਸਿਲ ਕੀਤੀ ਹੈ। ਦੇਸ਼ਾਂ …

Read More »

ਹੀਰੋਸ਼ੀਮਾ ਡੇ ਅਤੇ ਦੂਸਰਾ ਵਿਸ਼ਵ ਯੁੱਧ

ਲ਼ੈ.ਕ.ਨਰਵੰਤ ਸਿੰਘ ਸੋਹੀ 905-741-2666 ਦੂਸਰਾ ਵਿਸ਼ਵ ਯੁੱਧ 1939 ਤੋਂ 1945 ਤਕ ਯੂਰਪ ਅਤੇ ਏਸ਼ੀਆ ਵਿੱਚ ਲੜਿਆ ਗਿਆ। ਅਫ਼ਰੀਕਾ ਦੇ ਉਤਰੀ ਹਿੱਸੇ ‘ਤੇ ਵੀ ਅਸਰ ਪਿਆ। ਜਰਮਨੀ ਨੇ ਹਿਟਲਰ ਦੀ ਅਗਵਾਈ ਹੇਠ ਯੂਰਪ ਦੇ ਕਈ ਮੁਲਕਾਂ ‘ਤੇ ਕਬਜ਼ਾ ਕਰ ਲਿਆ ਅਤੇ ਅਖੀਰ ਫਰਾਂਸ ‘ਤੇ ਵੀ ਕਬਜ਼ਾ ਕਰਕੇ ਇੰਗਲੈਂਡ ਦੇ ਸਿਰਹਾਣੇ ਜਾ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ+1 416-558-5530 Brampton to Edmonton ਸਫ਼ਰ ਥੋੜ੍ਹੀਸਮੇਂ ਅਤੇ ਜੇਬ ਨੇ ਮਿਹਰਕੀਤੀ, Long Driveਦਾ ਅਸੀਂ ਵਿਚਾਰਕੀਤਾ। By Road ਹੀ Canadaਦੀਸੈਰਕਰੀਏ, ਚਾਰਪ੍ਰੀਵਾਰਾਂ ਰਲ਼ ਖਾਕਾ ਤਿਆਰਕੀਤਾ। Garmin ਦੇ GPS ਤੇ Fullਇਤਬਾਰਕੀਤਾ, Ontario ਟੱਪਦਿਆਂ ਬੀਤ ਗਿਆ ਸਮਾਂ ਕਾਫ਼ੀ। WinnipegਬਾਅਦSaskatchewan ਸੀ ਪਾਰਕੀਤਾ, ਝੀਲਾਂ, ਪਹਾੜ ਤੇ ਹਰੇ-ਭਰੇ ਰੁੱਖ ਵੇਖੇ। ਕੁਦਰਤੀ ਨਜ਼ਾਰਿਆਂ ਦਾਦਰਸ਼ਨਵਾਰ-ਵਾਰਕੀਤਾ, ਕਿਧਰ-ਕਿਧਰ ਸੀ ਸੜਕਾਂ …

Read More »

ਅੱਜ ਦੇ ਹਾਲਾਤ

ਚੋਣਾਂ ਆਈਆਂ ਦੇਖ ਕੇ ਸਿਰ ਉੱਤੇ, ਨੇਤਾਲੋਕਾਂ ਨੂੰ ਭਰਮਾਉਣ ਲੱਗੇ। ਫੋਕੇ ਵਾਅਦੇ ਕਰਦੇ ਨਿੱਤ ਜਿਹੜੇ, ਕਦੇ ਇਨ੍ਹਾਂ ਨੂੰ ਨਾ ਪੁਗਾਉਣ ਲੱਗੇ। ਕੁਰਸੀਲਈਈਮਾਨਵੇਚਦਿੰਦੇ, ਇਹ ਲੋਕਾਂ ਦੇ ਕੰਮ ਕੀ ਅਉਣ ਲੱਗੇ। ਕਈ ਛੱਡ ਕੇ ਵੱਡੀ ਅਫਸਰੀ ਨੂੰ, ਕਿਸੇ ਪਾਰਟੀ ਦੇ ਸੋਹਲੇ ਗਉਣ ਲੱਗੇ। ਜਿਹੜੇ ਗਏ ਨਾਕਦੇ ਸਕੂਲਬਹੁਤੇ, ਉਹ ਰਾਜਨੀਤੀ ਜਾ ਪੜ੍ਹਾਉਣ ਲੱਗੇ। …

Read More »